
ਜਲੰਧਰ ਕੈਂਟ (ਰਾਹੁਲ ਅਗਰਵਾਲ) :- ਜਲੰਧਰ ਕੈਂਟ ACP BABANDEEP SINGH ਨੂੰ ਦਿੱਤਾ ਗਿਆ ਵੱਡਾ ਸਨਮਾਨ, ਆਪ੍ਰੇਸ਼ਨ ਸਿੰਧੂਰ ਲਈ CHIEF OF ARMY STAFF ਵੱਲੋ ਪ੍ਰਸ਼ੰਸਾ ਪੱਤਰ ਪ੍ਰਾਪਤ,
ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਰਾਸ਼ਟਰੀ ਪੱਧਰ ‘ਤੇ ਮਿਲੀ ਮਾਨਤਾ,
ਅਧਿਕਾਰੀਆਂ ਦੀ ਉਪਲਬਧੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ
Post Views: 184