Sunday, June 1
Shadow

ਮਿਸ਼ਨ ਫ਼ਤਹਿ ਸੋਸਾਇਟੀ ਵੱਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲਾਮ

Share Please

 

ਜਲੰਧਰ (ਰਾਹੁਲ ਅਗਰਵਾਲ): ਅੱਜ ਆਖਰੀ ਉਮੀਦ NGO ਜੋ ਕਿ ਕਾਫੀ ਲੰਬੇ ਸਮੇਂ ਤੋਂ ਸਮਾਜ ਵਿੱਚ ਸਿਰਫ਼ 11 ਰੁਪਏ ਵਿੱਚ ਰੋਟੀ ,ਕੱਪੜਾ ,ਦਵਾਈਆਂ ਅਤੇ ਐਂਬੂਲੈਂਸ ਸੇਵਾ ਅਤੇ ਨਿਸ਼ਕਾਮ ਸੇਵਾ ਵਿੱਚ ਖੂਨਦਾਨ ਕੈਂਪ, ਮੈਡੀਕਲ, ਸਿੱਖਿਆ ਕੈਂਪ ਬੂਟੇ ਲਗਾਉਣ ਦੀ ਸੇਵਾ, ਫੋਗਿੰਗ ਦੀ ਸੇਵਾ ਆਦਿ ਨਿਭਾ ਰਹੀ ਹੈ

ਮਿਸ਼ਨ ਫ਼ਤਹਿ ਬੂਟਾ ਮੰਡੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਲੋੜਵੰਦਾਂ ਲਈ ਬਹੁਤ ਸਾਰੇ ਕਪੜਿਆਂ ਦੀ ਸੇਵਾ ਦਿੱਤੀ ਗਈ ਪ੍ਰਧਾਨ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਿਸ਼ਨ ਫ਼ਤਹਿ ਟੀਮ ਵੱਲੋਂ ਹਮੇਸ਼ਾਂ ਹੀ ਆਖਰੀ ਉਮੀਦ NGO ਨੂੰ ਸਹਿਯੋਗ ਕੀਤਾ ਜਾਂਦਾ ਹੈ


ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਮੌਕੇ ਤੇ ਮਿਸ਼ਨ ਫ਼ਤਹਿ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਜਿਕ ਸੇਵਾਵਾਂ ਨੂੰ ਮਿਲ ਕੇ ਵਧਾਉਣ ਦਾ ਆਸ਼ਵਸਤ ਦਿੱਤਾ ਗਿਆ

2 Comments

Leave a Reply

Your email address will not be published. Required fields are marked *

Call Us