Monday, December 23
Shadow

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਪੁਰਾਣਾ ਵਿਖੇ ਸੈਮੀਨਾਰ ਕਰਵਾਇਆ ਗਿਆ

Share Please

 

ਮੋਗਾ(ਪ੍ਰਵੀਨ ਗੋਇਲ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਪੁਰਾਣਾ ਵਿਖੇ ਮੈਡਮ ਮੋਨੀਕਾ ਚੋਪੜਾ ਨੇ ਵਿਦਿਆਰਥੀਆਂ ਨੂੰ ਭਾਰਤੀਏ ਮਾਨਕ ਬਯੂਰੋ ਬੀ ਆਈ ਐਸ ਦੇ ਬਾਰੇ ਦੱਸਿਆ| ਇਸ ਵਿਸ਼ੇ ਤੇ ਉਹਨਾਂ ਨੇ ਦੋ ਦਿਨ ਦਾ ਸੈਮੀਨਾਰ ਚੰਡੀਗੜ੍ਹ ਲਗਾਇਆ ਤੇ ਉੱਥੋਂ ਟ੍ਰੇਨਿੰਗ ਲੈ ਕੇ ਆਏ ਹਨ| ਇਸ ਲਈ ਓਹਨਾਂ ਨੇ ਸਕੂਲ ਦੇ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਕੋਈ ਵੀ ਸਮਾਨ ਖਰੀਦਣ ਤੋਂ ਪਹਿਲਾਂ ਕਿਹੜੇ-ਕਿਹੜੇ ਸਟੈਂਡਰਡ ਦੇਖਣੇ ਚਾਹੀਦੇ ਹਨ|

274 Comments

Leave a Reply

Your email address will not be published. Required fields are marked *

Call Us