Tuesday, February 11
Shadow

ਜਲੰਧਰ ਕੈਂਟ ਵਿੱਚ ਸਰਦਾਰ ਜਗਬੀਰ ਸਿੰਘ ਬਰਾੜ ਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ|

Share Please

ਜਲੰਧਰ ਕੈਂਟ (ਰਾਹੁਲ ਅਗਰਵਾਲ):- ਅੱਜ 26-3-2023 ਨੂੰ ਜਲੰਧਰ ਕੈਂਟ ਵਿੱਚ ਸਰਦਾਰ ਜਗਬੀਰ ਸਿੰਘ ਬਰਾੜ ਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਵਲੋ ਲੱਡੂ ਵੰਡ ਖੁਸ਼ੀ ਦਾ ਦਾ ਇਜ਼ਹਾਰ ਕੀਤਾ ਗਿਆ| ਜਿਸ ਵਿੱਚ ਸਵਿੰਦਰ ਸਿੰਘ ਵੀਰੂ, ਅਨਿਲ ਚੋਹਾਨ, ਨਿਖਿਲ, ਮੋਂਟੂ ਸੱਭਰਵਾਲ, ਬੌਬੀ ਗਰਗ, ਚਰਨਜੀਤ ਸਿੰਘ ਵਾਲੀਆ,ਅਰਸ਼ਦੀਪ ਸਿੰਘ, ਅਨਿਲ ਕਨੌਜੀਆ, ਵਿੱਕੀ, ਬਿੱਟੂ ਭਾਰਦਵਾਜ, ਸੰਨੀ ਸਚਦੇਵਾ, ਬੌਬੀ, ਗੁਰਜੀਤ ਸਿੰਘ, ਸਤਪਾਲ ਗਿੱਲ, ਸੋਮਨਾਥ ਅਟਵਾਲ, ਬਾਬਾ ਸਾਹਨੀ, ਬਿੱਟੂ ਕਨੌਜੀਆ, ਹਰਮਨਪ੍ਰੀਤ ਸਿੰਘ, ਅਤੇ ਹੋਰ ਵੀ ਲੋਕ ਮੌਜੂਦ ਸਨ|

 

2 Comments

Leave a Reply

Your email address will not be published. Required fields are marked *

Call Us