Saturday, February 15
Shadow

ਪੋਲੀੳਰੋਧੀ ਬੂੰਦਾਂ ਪਿਲਾਇਆ ਗਈਆਂ

Share Please

 

ਮੋਗਾ/ਪਰਵੀਨ ਗੋਇਲ: ਭਾਰਤ ਸਰਕਾਰ ਦੋ ਬੂੰਦ ਹਰ ਬਾਰ ਪੋਲੀਓ ਤੇ ਜਿੱਤ ਰਹੇ ਬਰਕਰਾਰ| ਇਹ ਪੋਲੀਓ ਕੈਂਪ ਸਰਦਾਰ ਸਿਮਰਨਜੀਤ ਸਿੰਘ ਰੇਡੀਓਗ੍ਰਾਫਰ, ਰਵਿੰਦਰ ਸਿੰਘ ਵਾਰਡ ਅਟੈਂਡੈਂਟ, ਜੈਸਮੀਨ ਕੌਰ ਸਟੂਡੈਂਟ, ਅਮਨਦੀਪ ਕੌਰ ਸਟੂਡੈਂਟ ਦੁਆਰਾ ਲਗਾਇਆ ਗਿਆ।

ਇਹ ਪੋਲੀਓ ਕੈਂਪ ਰਾਮ ਗੰਜ ਵਿੱਚ ਲਗਾਇਆ ਗਿਆ। ਜਿਸ ਵਿੱਚ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ|

 

1 Comment

Leave a Reply

Your email address will not be published. Required fields are marked *

Call Us