ਕਪੂਰਥਲਾ (ਰਾਹੁਲ ਅਗਰਵਾਲ) – ਸ.ਪ੍ਰਭਜੋਤ ਸਿੰਘ ਬਾਵਾ ਜੀ ਦੀ ਸਾਲੇਹਾਰ ਸਵ.ਰੀਤੂ ਸੂਦ ਬਤਰਾ ਜੌ ਬੀਤੇ 8 ਮਾਰਚ ਨੂੰ ਪਰਿਵਾਰ ਨੂੰ ਵਿਛੋੜਾ ਦੇ ਕੇ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ ਅਤੇ ਇਸ ਦੁੱਖਦਾਈ ਸਮੇਂ ਵਿੱਚ ਪੂਰੇ ਪਰਵਾਰ ਵਿਚ ਡੂੰਘਾ ਸ਼ੋਕ ਹੈ।ਆਪ ਸਭਨਾਂ ਨੂੰ ਬੇਨਤੀ ਹੈ ਕਿ ਸਵ.ਰੀਤੂ ਸੂਦ ਬਤਰਾ ਜੀ ਦੀ ਆਤਮਕ ਸ਼ਾਂਤੀ ਲਈ ਰੱਖੀ ਗਈ ਅੰਤਮ ਅਰਦਾਸ ਜੌ ਕਿ ਵੀਰਵਾਰ 13 ਮਾਰਚ ਨੂੰ ਸਟੇਟ ਗੁਰਦੁਆਰਾ ਸਾਹਿਬ,ਕਪੂਰਥਲਾ ਵਿਖੇ ਦੋਪਹਿਰ 1.00 ਤੋਂ 2.30 ਵਜੇ ਤੱਕ ਰੱਖੀ ਗਈ ਹੈ, ਉਸ ਵਿਚ ਸ਼ਾਮਲ ਹੋ ਕੇ ਉਨ੍ਹਾਂ ਦੀ ਸ਼ਾਂਤੀ ਲਈ ਅਰਦਾਸ ਕਰਨੀ ਹੈ।
ਵਲੋਂ : ਸ.ਪ੍ਰਭਜੋਤ ਸਿੰਘ ਬਾਵਾ ਅਤੇ ਸਮਸਤ ਦੁਖੀ ਪਰਿਵਾਰ।