ਮੋਗਾ(ਪ੍ਰਵੀਨ ਗੋਇਲ):- ਮੋਗਾ ਜਿਲੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਮੋਗਾ ਦੇ ਚੇਅਰਮੈਨ ਸ਼੍ਰੀ ਸ਼ੁਬਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਇਆਂ| ਜਿਵੇ ਕਿ ਆਰਟ ਐਂਡ ਕਰਾਫਟ ਅਤੇ ਪਾਣੀ ਵਾਲੇ ਰੰਗ ਨਾਲ ਡਰਾਇੰਗ | ਨਰਸਰੀ ਕਲਾਸ ਦੇ ਵਿਦਿਆਰਥੀਆਂ ਨੇ ਰੰਗ ਨਾਲ ਹੱਥਾਂ ਦੇ ਪ੍ਰਿੰਟ ਬਣਾਏ ਅਤੇ ਉਹ ਇਹ ਗਤਿਵਿਧਿਆਂ ਕਰਦੇ ਹੋਏ ਬਹੁਤ ਖੁਸ਼ ਦਿਖਾਇ ਦੇ ਰਹੇ ਸੀ|
ਇਸ ਤੋਂ ਇਲਾਵਾ ਐਲ ਕੇ ਜੀ ਦੇ ਵਿਦਿਆਰਥੀਆਂ ਨੇ ਆਰਟ ਐਂਡ ਕਰਾਫਟ ਗਤੀਵਿਧੀ ਵਿਚ ਬੱਧ ਚੜ ਕੇ ਹਿਸਾ ਲਿਆ| ਇਸ ਦੌਰਾਨ ਬੱਚਿਆਂ ਨੇ ਆਪਣੀ ਬਹੁਤ ਦਿਲਚਸਪੀ ਦਿਖਾਈ ਅਤੇ ਆਰਟ ਐਂਡ ਕਰਾਫਟ ਦੀ ਕਿਤਾਬ ਵਿੱਚੋ ਸਟਿੱਕਰ ਲੈਕੇ ਉਹਨਾਂ ਨੂੰ ਪੇਸਟ ਕਰਕੇ ਜਾਨਵਰਾਂ ਦੀਆਂ ਤਸਵੀਰਾਂ ਬਣਾਇਆਂ| ਵਿਦਿਆਰਥੀਆਂ ਨੇ ਅਧਿਆਪਕਾਂ ਦੀਆਂ ਹਿਦਾਇਤਾਂ ਅਨੁਸਾਰ ਕੰਮ ਕੀਤਾ, ਜਿਸ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ|
ਯੂ ਕੇ ਜੀ ਦੇ ਵਿਦਿਆਰਥੀਆਂ ਨੇ ਅੰਬਰੇਲਾ ਡ੍ਰਾਇਨਗ ਕੀਤੀ ਜੋ ਕਿ ਉਨ੍ਹਾਂ ਲਈ ਬਹੁਤ ਵਧਿਆ ਤਜੁਰਬਾ ਰਿਹਾ | ਇਸ ਦੌਰਾਨ ਕਿੰਡਰਗਾਰਟਨ ਦੀਆਂ ਅਧਿਆਪਕਾਂ ਵਲੋਂ ਇਸ ਪਲ ਨੂੰ ਯਾਦਗਰ ਬਣਾਉਣ ਲਈ ਫੋਟੋ ਸੈਸ਼ਨ ਵੀ ਕੀਤਾ ਗਿਆ | ਸਾਰੇ ਸਕੂਲ ਦੇ ਵਿਦਿਆਰਥੀ ਸਕੂਲ ਆ ਕੇ ਬੜੇ ਉਤਾਵਲੇ ਅਤੇ ਖੁਸ਼ ਦਿਖਾਈ ਦੇ ਰਹੇ ਸਨ| ਸਕੂਲ ਵਿਚ ਹਮੇਸ਼ਾ ਇਸ ਤਰਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਕਿ ਬੱਚੇ ਇਹਨਾਂ ਗਤਿਵਿਧਿਆਂ ਨਾਲ ਕੁਝ ਸਿੱਖਦੇ ਰਹਿਣ ਜੋ ਕਿ ਉਹਨਾਂ ਲਈ ਬਹੁਤ ਲਾਭਦਾਇਕ ਹੈ |
Can you be more specific about the content of your article? After reading it, I still have some doubts. Hope you can help me.
Your point of view caught my eye and was very interesting. Thanks. I have a question for you.
I don’t think the title of your article matches the content lol. Just kidding, mainly because I had some doubts after reading the article.
Your point of view caught my eye and was very interesting. Thanks. I have a question for you.