Sunday, August 31
Shadow

ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ

Share Please

ਲੁਧਿਆਣਾ (ਕਪਿਲ ਅਗਰਵਾਲ)- 24/12/23 ਰਣਜੀਤ ਇਨਕਲੇਵ ਲੁਧਿਆਣਾ ਵਿਖੇ ਸਮੂਹ ਸੰਗਤਾਂ ਵਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ ਐਸ ਪੀ ਸਿੰਘ ਜੀ, ਸੁਖਦੇਵ ਸਿੰਘ ਜੀ, ਬੱਗਾ ਜੀ, ਨੀਰਜ ਜੀ, ਧਿਮਾਨ ਜੀ, ਪਰਵਿੰਦਰ ਜੀਤ, ਮਨਮੋਹਨ ਜੀ, ਸੁਰਿੰਦਰ ਜੀ, ਨਰੈਣ ਜੀ, ਦਮਨ ਜੀ, ਅਮਰਜੀਤ ਸਿੰਘ ਜੀ ਅਤੇ ਸਾਰੀ ਸੰਗਤ ਵਲੋਂ ਵਧ ਚੜ੍ਹ ਕੇ ਸੇਵਾ ਕੀਤੀ ਗਈ।

Call Us