ਪਿੰਡ ਫੋਲੜੀਵਾਲ ਜਲੰਧਰ ਕੈਂਟ ਤੋਂ ਇਕ ਲੜਕਾ ਹੋਇਆ ਲਾਪਤਾ
ਇਹ ਲੜਕਾ ਦੀਪਕ ਉਮਰ ਤਕਰੀਬਨ 16, 17 ਸਾਲ ਦਾ ਘਰ ਤੋਂ ਲਾਪਤਾ ਹੈ ( 19 ਤਰੀਕ ਦਿਨ ਸ਼ਨੀਵਾਰ ) ਇਹ ਲੜਕਾ ਮੰਦਬੁੱਧੀ ਹੈ ਕੱਲ੍ਹ ਸ਼ਨੀਵਾਰ ਤਕਰੀਬਨ 5 , 6 ਵਜੇ ਪਿੰਡ ਫੋਲੜੀਵਾਲ ਜਲੰਧਰ ਕੈਂਟ ਤੋਂ ਲਾਪਤਾ ਹੋਇਆ ਹੈ ਜਿਸ ਕਿਸੇ ਨੂੰ ਵੀ ਇਹ ਲੜਕਾ ਕਿਤੇ ਵੀ ਦਿਖਾਈ ਦਵੇ ਉਹ ਇਸ ਨੰਬਰ ਤੇ ਸੰਪਰਕ ਕਰਨਾ ਜੀ 9876524072, 8146006943 ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ