Wednesday, March 12
Shadow

Tag: AAP woman leader offered minister’s fake ‘PA’

AAP ਦੀ ਮਹਿਲਾ ਆਗੂ ਨੂੰ ਮੰਤਰੀ ਦੇ ਜਾਅਲੀ ‘ਪੀਏ’ ਦਾ ਆਫਰ

Punjab
ਖ਼ੁਦ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਪੀਏ ਦੱਸ ਕੇ ਇੱਕ ਵਿਅਕਤੀ ਨੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਆਗੂ ਨੂੰ ਚੇਅਰਮੈਨੀ ਅਤੇ ਟਿਕਟ ਦੇਣ ਦਾ ਆਫਰ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਕਿ ਬਸ ਉਸ ਨਾਲ ਗੱਲ ਕਰਦੇ ਰਹੋ। ਜਿਸ ਤੋਂ ਬਾਅਦ 'ਆਪ' ਦੀ ਮਹਿਲਾ ਆਗੂ ਨੇ ਇਸ ਸਬੰਧੀ ਥਾਣੇ 'ਚ ਲਿਖਤੀ ਸ਼ਿਕਾਇਤ ਦਰਜ ਕਾਰਵਾਈ ਹੈ। ਹਾਲਾਂਕਿ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕਿਸ ਨੇ ਵਿਅਕਤੀ ਨੇ ਮਹਿਲਾ ਆਗੂ ਨੂੰ ਫੋਨ ਕੀਤਾ ਸੀ ,ਇਸ ਬਾਰੇ ਮਹਿਲਾ ਆਗੂ ਨੂੰ ਪਤਾ ਲੱਗ ਗਿਆ ਹੈ। ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਨੇ ਉਕਤ ਵਿਅਕਤੀ ਦਾ ਨਾਂ ਜਨਤਕ ਕਰਨ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਪਾ ਕੇ ਲੋਕਾਂ ਤੋਂ ਸਲਾਹ ਮੰਗੀ ਹੈ ਕਿ ਹੁਣ ਉਸਨੂੰ ਅੱਗੇ ਕੀ ਕਰਨਾ ਚਾਹੀਦਾ। ਉਨ੍ਹਾਂ ਲਿਖਿਆ ,ਜਦੋਂ ਕੋਈ ਮੰਤਰੀ ਦਾ PA ਬਣ ਕੇ ਇਕ ਮਹਿਲਾ ਨੂੰ ਫੋਨ ਕਰਕੇ Ticket ਤੇ ਚੇਅਰਮੈਨੀ ਦਾ ਲਾਲਚ ਦਵੇ ਤੇ ਮਹਿਲਾਂ ਨੇ ਬਿਨਾ ਕਿਸੇ ਲਾਲਚ ਵਿਚ ਆ ਕੇ complaint ਕਰ ਦਿੱਤੀ ਤੇ inquiry ਚ ਪਤਾ ਵੀ ਲੱਗ ਗਿਆ,ਸਲਾਹ ਦਵੋ ਸਾਰੇ ਕਿ ਹੁਣ ਕਿ ਕਰਨਾ ਚਾਹੀਦਾ....? ਹਾਲਾਂਕਿ ਉਨ੍ਹਾਂ...
Call Us