ਦੀ ਜਾਖੜ ਟ੍ਰਸਟ ਵੱਲੋਂ ਤੀਜਾ ਮੇਲਾ ਤੀਆਂ ਦਾ 19 ਅਗਸਤ ਨੂੰ
ਦੀ ਜਾਖੜ ਟ੍ਰਸਟ ਵੱਲੋਂ ਆਉਣ ਵਾਲੀ 19 ਅਗਸਤ ਨੂੰ ਨਹਿਰੂ ਪਾਰਕ ਵਿਖੇ 2 ਵਜੇ ਤੋਂ 6 ਵਜੇ ਤੱਕ ਸਜਣ ਜਾ ਰਿਹਾ ਹੈ ਤੀਜਾ ਮੇਲਾ ਤੀਆਂ ਦਾ ਜਿਸ ਵਿਚ ਸਿਰਫ ਮਹਿਲਾਵਾਂ ਦੀ ਐਂਟਰੀ ਹੋਵੇਗੀ। ਇਲਾਕੇ ਦੀ ਸਾਰੀ ਮਾਤ੍ਰ ਸ਼ਕਤੀ ਨੂੰ ਮੇਰੀ ਬੇਨਤੀ ਹੈ ਕਿ ਇਸ ਮੇਲੇ ਵਿਚ ਹੁੰਮ ਹੁਮਾ ਕੇ ਪਹੁੰਚੋ।