Sunday, June 1
Shadow

Tag: Seminar was organized at Government Senior Secondary School Chand Purana

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਪੁਰਾਣਾ ਵਿਖੇ ਸੈਮੀਨਾਰ ਕਰਵਾਇਆ ਗਿਆ

Moga, Punjab
  ਮੋਗਾ(ਪ੍ਰਵੀਨ ਗੋਇਲ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਪੁਰਾਣਾ ਵਿਖੇ ਮੈਡਮ ਮੋਨੀਕਾ ਚੋਪੜਾ ਨੇ ਵਿਦਿਆਰਥੀਆਂ ਨੂੰ ਭਾਰਤੀਏ ਮਾਨਕ ਬਯੂਰੋ ਬੀ ਆਈ ਐਸ ਦੇ ਬਾਰੇ ਦੱਸਿਆ| ਇਸ ਵਿਸ਼ੇ ਤੇ ਉਹਨਾਂ ਨੇ ਦੋ ਦਿਨ ਦਾ ਸੈਮੀਨਾਰ ਚੰਡੀਗੜ੍ਹ ਲਗਾਇਆ ਤੇ ਉੱਥੋਂ ਟ੍ਰੇਨਿੰਗ ਲੈ ਕੇ ਆਏ ਹਨ| ਇਸ ਲਈ ਓਹਨਾਂ ਨੇ ਸਕੂਲ ਦੇ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਕੋਈ ਵੀ ਸਮਾਨ ਖਰੀਦਣ ਤੋਂ ਪਹਿਲਾਂ ਕਿਹੜੇ-ਕਿਹੜੇ ਸਟੈਂਡਰਡ ਦੇਖਣੇ ਚਾਹੀਦੇ ਹਨ| ...
Call Us