Wednesday, February 12
Shadow

ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ

Share Please

 

ਜਲੰਧਰ ਕੈਂਟ/ਰਾਹੁਲ ਅਗਰਵਾਲ: INSP/ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਕੈਂਟ ਜਲੰਧਰ ਦੀ ਅਗਵਾਈ ਹੇਠ ASI ਮੁਖਤਿਆਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਬੜਿੰਗ ਗੇਟ ਨੈਸ਼ਨਲ ਹਾਈਵੇ ਤੋਂ ਸ਼ੱਕ ਦੀ ਬਿਨਾਅ ਨੇ ਕਾਰ ਨੰਬਰੀ PB08-CE-7130 ਮਾਰਕਾ SWIFT ਰੰਗ ਚਿੱਟਾ ਨੂੰ ਰੋਕ ਕੇ ਚੈੱਕ ਕਰਕੇ ਕਾਰ ਵਿਚੋ 10 ਪੇਟੀਆ ਬੀਅਰ ਮਾਰਕਾ KINGFISHER ਹਰੇਕ ਬੋਤਲ 650 ML ਅਤੇ ਕਾਰ ਦੀ ਡਿੱਗੀ ਵਿੱਚੋ 02 ਪੇਟੀਆ ਸ਼ਰਾਬ ਮਾਰਕਾ Royal ਬੋਤਲ ਇੱਕ 750 ML ਅਤੇ ਪੇਟੀ Royal Stage (Barrel Whisky, ਹਰੇਕ Select Challenge,Whisky ਹਰੇਕ ਬੋਤਲ 750 ML ਅਤੇ ਇੱਕ ਪੇਟੀ ਸ਼ਰਾਬ ਮਾਰਕਾ Royal Stage ਹਰੇਕ ਬੋਤਲ 750 ML ਬ੍ਰਾਮਦ ਕੀਤੀਆ ਅਤੇ ਦੋਸ਼ੀ ਅਮਿਤ ਕਪੂਰ ਪੁੱਤਰ ਦਰਸ਼ਨ ਕਪੂਰ ਵਾਸੀ ਮਾਡਲ ਟਾਊਨ ਜਲੰਧਰ ਅਤੇ ਗੁਰਵੀਤ ਸਿੰਘ ਪੁੱਤਰ ਜਤਿੰਦਰਪਾਲ ਸਿੰਘ ਵਾਸੀ ਵਰਿਆਮ ਨਗਰ ਜਲੰਧਰ ਤੇ ਮੁੱਕਦਮਾ ਨੰਬਰ 67 ਮਿਤੀ 23.06.2023 ਅ/ਧ 61-1-14 EX.Act ਥਾਣਾ ਕੈਂਟ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ।
2. ਮੁੱਕਦਮਾ ਨੰ. 67 ਮਿਤੀ 23.06.2023 ਅ/ਧ 61-1-14 EX.Act ਥਾਣਾ ਕੈਂਟ ਕਮਿਸ਼ਨਰੇਟ ਜਲੰਧਰ।
ਬ੍ਰਾਮਦਗੀ:- 1. 10 ਪੇਟੀਆ ਬੀਅਰ ਮਾਰਕਾ KINGFISHER ਹਰੇਕ ਬੋਤਲ 650 ML
2. 02 ਪੇਟੀਆ ਸ਼ਰਾਬ ਮਾਰਕਾ Royal Stage Whisky, ਹਰੇਕ ਬੋਤਲ 750 ML
3. ਇੱਕ ਪੇਟੀ Royal Challenge,Whisky ਹਰੇਕ ਬੋਤਲ 750 ML
4. ਇੱਕ ਪੇਟੀ ਸ਼ਰਾਬ ਮਾਰਕਾ Royal Stage ਹਰੇਕ ਬੋਤਲ 750 ML

466 Comments

Leave a Reply

Your email address will not be published. Required fields are marked *

Call Us