Thursday, June 19
Shadow

ਦੜ੍ਹਾ-ਸੱਟਾ ਲਗਾਉਦੇ 3 ਨੌਜਵਾਨ ਕਾਬੂ

Share Please

 

ਜਲੰਧਰ ਕੈਂਟ/ਰਾਹੁਲ ਅਗਰਵਾਲ: ਮਾਨਯੋਗ ਸ੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋ ਦੜਾ-ਸੱਟਾ ਲਗਾਉਣ ਅਤੇ ਨਜਾਇਜ ਸ਼ਰਾਬ ਦੀ ਤਸਕਰੀ ਕਰਨ ਵਾਲਿਆ ਸਬੰਧੀ ਚਲਾਈ ਮੁੰਹਿਮ ਦੇ ਮੱਦੇਨਜਰ ਸ੍ਰੀ ਆਦਿਤਿਆ IPS, ADCP-ਸਿਟੀ-2 ਕਮਿਸ਼ਨਰ ਜਲੰਧਰ ਅਤੇ ਸ੍ਰੀ ਹਰਸ਼ਪ੍ਰੀਤ ਸਿੰਘ ACP ਕੈਂਟ ਕਮਿਸ਼ਨਰੇਟ ਜਲੰਧਰ ਜੀ ਦੀਆ ਹਦਾਇਤਾ ਅਨੁਸਾਰ INSP/ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਕੈਂਟ ਜਲੰਧਰ ਦੀ ਅਗਵਾਈ ਹੇਠ ASI ਰਾਮ ਸਿੰਘ ਸਮੇਤ ਪੁਲਿਸ ਪਾਰਟੀ ਦੇ ਰਾਮਾਮੰਡੀ ਪੁਲ ਹੇਠੋ ਦੜ੍ਹਾ-ਸੱਟਾ ਲਗਾਉਦੇ 3 ਨੌਜਵਾਨਾ ਸੰਜੇ ਕੁਮਾਰ ਪੁੱਤਰ ਜਗਨ ਨਾਥ ਵਾਸੀ ਭੂਰ ਮੰਡੀ, ਸੰਨੀ ਪੁੱਤਰ ਜਗਦੀਸ਼ ਕੁਮਾਰ ਵਾਸੀ ਬਸਤੀ ਸੇਖ ਜਲੰਧਰ ਅਤੇ ਰੋਹਿਤ ਕੁਮਾਰ ਪੁੱਤਰ ਬੰਸੀ ਲਾਲ ਵਾਸੀ ਸੋਡਲ ਰੋਡ ਜਲੰਧਰ ਨੂੰ ਕਾਬੂ ਕਰਕੇ 5,720/- ਰੁਪਏ ਭਾਰਤੀ ਕਰੰਸੀ, ਪਰਚੀ ਦੜ੍ਹਾ-ਸੱਟਾ ਬ੍ਰਾਮਦ ਕਰਕੇ ਮੁੱਕਦਮਾ ਨੰਬਰ 66 ਮਿਤੀ 23.06.2023 ਅ/ਧ 13-ਏ-3-67 G.ACT ਥਾਣਾ ਕੈਂਟ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ।
1. ਮੁੱਕਦਮਾ ਨੰਬਰ 66 ਮਿਤੀ 23.06.2023 ਅ/ਧ 13-ਏ-3-67 G.ACT ਕਮਿਸ਼ਨਰੇਟ ਜਲੰਧਰ।
ਬ੍ਰਾਮਦਗੀ:- 5720/- ਰੁਪਏ ਭਾਰਤੀ ਕਰੰਸੀ ਥਾਣਾ ਕੈਂਟ

287 Comments

Leave a Reply

Your email address will not be published. Required fields are marked *

Call Us