ਮੋਗਾ(ਪ੍ਰਵੀਨ ਗੋਇਲ):- ਮੋਗਾ ਜਿਲਾ ਦੀ ਪ੍ਰਸਿੱਧ ਵਿਦਿਅਕ ਸੰਸਥਾ ‘ਹੋਲੀ ਹਾਰਟ ਸਕੂਲ’ ਦੇ ਪ੍ਰਿੰਸੀਪਲ ਸ਼੍ਰੀ ਮਤੀ ਸ਼ਿਵਾਨੀ ਅਰੋੜਾ ਜੀ ਨੂੰ ਰਾਮ ਨੌਵੀਂ ਦੇ ਪਵਿੱਤਰ ਦਿਹਾੜੇ ਤੇ ਗਰੀਨ ਫੀਲਡ ਕਲੋਨੀ ਨੇੜੇ ਸਥਿਤ ‘ਬਗਲਾਮੁੱਖੀ ਮੰਦਿਰ’ ਦੇ ਪੁਜਾਰੀ ਸ਼੍ਰੀ ਨੰਦਲਾਲ ਸ਼ਰਮਾ ਜੀ ਵਲੋਂ ਸਨਮਾਨਿਤ ਕੀਤਾ ਗਿਆ|

ਇਸ ਖੁਸ਼ੀ ਦੇ ਮੌਕੇ ਦੌਰਾਨ ਉਨ੍ਹਾਂ ਨਾਲ ਸਕੂਲ ਦੇ ਅਧਿਆਪਕ ਜਿਵੇਂ ਕੀ- ਆਰਤੀ ਸ਼ਰਮਾ, ਗਗਨਦੀਪ ਕੌਰ, ਮੋਨਿਕਾ, ਕਾਜਲ, ਪੂਜਾ ਅਤੇ ਰਵਿੰਦਰ ਵੀ ਮੌਜੂਦ ਸਨ| ਇਹਨਾਂ ਹੀ ਨਹੀਂ ਸਗੋਂ ਸਕੂਲ ਦੀ ਇਕ ਅਧਿਆਪਕਾ ਸ਼੍ਰੀ ਮਤੀ ਆਰਤੀ ਸ਼ਰਮਾ ਜੀ ਵਲੋਂ ਮਾਤਾ ਰਾਣੀ ਦੇ ਭਜਨ ਵੀ ਗਾਏ ਗਏ ਅਤੇ ਮਾਹੌਲ ਨੂੰ ਹੋਰ ਵੀ ਅਨੰਦਮਈ ਬਣਾਇਆ ਗਿਆ| ਮੰਦਿਰ ਦੇ ਪੁਜਾਰੀ ਜੀ ਦੇ ਕਹਿਣ ਅਨੁਸਾਰ ਪ੍ਰਿੰਸੀਪਲ ਅਤੇ ਹੋਰ ਅਧਿਆਪਕਾ ਵਲੋਂ ਵੀ ਹਵਨ ਕੀਤਾ ਗਿਆ|

ਬਾਅਦ ਵਿਚ ਬੈਠ ਕੇ ਬਿਨਾ ਕਿਸੇ ਭੇਦ ਭਾਵ ਤੋਂ ਲੰਗਰ ਛਕਿਆ ਗਿਆ | ਅੰਤ ਵਿਚ ਪ੍ਰਿੰਸੀਪਲ ਜੀ ਵਲੋਂ ਇਨਾ ਜਿਆਦਾ ਮਾਨ ਅਤੇ ਸਨਮਾਨ ਦੇਣ ਲਈ ਮੰਦਿਰ ਦੇ ਪੁਜਾਰੀ ‘ਸ਼੍ਰੀ ਨੰਦਲਾਲ ਸ਼ਰਮਾ’ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |ਸੱਚਮੁੱਚ ਜੀ ਰਾਮ ਨੌਵੀਂ ਦਾ ਦਿਨ ‘ਹੋਲੀ ਹਾਰਟ ਸਕੂਲ ਮੋਗਾ ਲਈ ਇਹ ਦਿਨ ਭਾਗ ਭਰਿਆ ਰਿਹਾ |ਜਿਵੇਂ ਕਿ ਪ੍ਰਿੰਸੀਪਲ ਸਾਹਿਬਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਸਟਾਫ ਨੇ ਬਹੁਤ ਮਾਨ ਮਹਿਸੂਸ ਕੀਤਾ|

Your point of view caught my eye and was very interesting. Thanks. I have a question for you.
Can you be more specific about the content of your article? After reading it, I still have some doubts. Hope you can help me.
Your article helped me a lot, is there any more related content? Thanks! https://accounts.binance.com/register?ref=P9L9FQKY
Your article helped me a lot, is there any more related content? Thanks!
I don’t think the title of your article matches the content lol. Just kidding, mainly because I had some doubts after reading the article.
Your point of view caught my eye and was very interesting. Thanks. I have a question for you.
Does your blog ave a contact page? I’m having problems locating it but, I’d like to send
you an e-mail. I’ve got some suggestions for your
blog you might be interested in hearing. Either way,
great blog and I look forward to sseing itt grw over
time. https://hallofgodsinglassi.wordpress.com/
Thank you for your sharing. I am worried that I lack creative ideas. It is your article that makes me full of hope. Thank you. But, I have a question, can you help me?
**mitolyn official**
Mitolyn is a carefully developed, plant-based formula created to help support metabolic efficiency and encourage healthy, lasting weight management.
I don’t think the title of your article matches the content lol. Just kidding, mainly because I had some doubts after reading the article. https://accounts.binance.com/en-ZA/register?ref=B4EPR6J0
anabolic steroids withdrawal
References:
securityheaders.com
red dead redemption blackjack
References:
wanledecnc.com
best post cycle therapy for steroids
References:
udrpsearch.com
gold casino
References:
flowlinevalve.com