Thursday, February 6
Shadow

ਪਿੰਡ ਦੀਵਾਲੀ ਵਿਖੇ 2 ਮਾਰਚ ਨੂੰ ਲੱਖਾਂ ਦੇ ਦਾਤੇ ਦਾ ਮੇਲਾ ਕਰਵਾਇਆ ਜਾ ਰਿਹਾ ਹੈ

Share Please

ਜਲੰਧਰ(ਰਾਹੁਲ ਅਗਰਵਾਲ):- ਪਿੰਡ ਦੀਵਾਲੀ ਵਿਖੇ ਮਿਤੀ 2 ਮਾਰਚ 2023 ਦਿਨ ਵੀਰਵਾਰ ਨੂੰ ਲੱਖਾਂ ਦੇ ਦਾਤੇ ਦਾ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ਝੰਡੇ ਦੀ ਰਸਮ ਸਵੇਰੇ 10:00 ਵਜੇ, ਕੁਸ਼ਤੀ ਸ਼ਾਮ 3 ਵਜੇ, ਸੂਫੀ ਕਵਾਲ ਸਰਬਜੀਤ ਕਵਾਲ ਸ਼ਾਮ 7:00 ਤੋਂ 9:00 ਵਜੇ ਤੱਕ ਅਤੇ ਦੁਰਗਾ ਰੰਗੀਲਾ ਸ਼ਾਮ 9:00 ਤੋਂ 12:00 ਵਜੇ ਤੱਕ ਪ੍ਰੋਗਰਾਮ ਕਰਨਗੇ | ਇਸ ਦੌਰਾਨ ਅਤੁੱਟ ਲੰਗਰ ਵੀ ਵਰਤਿਆ ਜਾਵੇਗਾ |

286 Comments

Leave a Reply

Your email address will not be published. Required fields are marked *

Call Us