ਮਾਨਵ ਅਧਿਕਾਰ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਪਹਿਲੀ ਮੀਟਿੰਗ
ਜਲੰਧਰ (ਰਾਹੁਲ ਅਗਰਵਾਲ): ਅੱਜ ਮਾਡਲ ਹਾਊਸ ਵਿਖੇ ਮਾਨਵ ਅਧਿਕਾਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ| ਜਿਸ ਵਿੱਚ ਕਮੇਟੀ ਦੇ 11 ਮੈਂਬਰੀ ਕਮੇਟੀ ਨੇ ਇਕੱਠੇ ਹੋ ਕੇ ਸੰਸਥਾ ਨੂੰ ਅੱਗੇ ਵਧਾਉਣ ਲਈ ਵਿਚਾਰ-ਵਟਾਂਦਰੇ ਕੀਤੇ|
ਹਰ ਇੱਕ ਮੈਂਬਰ ਦੇ ਮੂੰਹ ਦੀ ਇਕ ਹੀ ਅਵਾਜ ਸੀ ਗ਼ਰੀਬਾਂ ਦੀ ਭਲਾਈ ਅਤੇ ਜ਼ਰੂਰਤਮੰਦ ਲੋਕਾਂ ਮੱਦਦ ਲਈ ਹਮੇਸ਼ਾ ਖੜ੍ਹੇ ਹੋਣਗੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ| ਜਿਸ ਵਿਚ ਗਿਆਰਾ ਮੈਂਬਰ ਫੁਲ ਪਾਵਰ ਸਿੰਘ,ਬਾਬਾ ਗੁਰਮੀਤ ਸਿੰਘ,ਬਲਜੀਤ ਕੋਰ ਸੀਮਾਂ,ਸਰਬਜੀਤ ਕੋਰ,ਨੀਰੂ ਬਾਲਾ,ਰੋਹਿਤ ਅਰੋੜਾ,ਸੰਜੇ ਨਾਗਰਥ,ਅਮਿਤ ਸ਼ਰਮਾ,ਸੁਨੀਲ ਕੁਮਾਰ ਟੀਟੂ,ਰਾਜੇਸ਼ ਨਾਗਰਥ,ਮੁਨੀਸ਼ ਨਾਗਰਥ ਅਦਿ ਮੋਜੂਦ ਸਨ|...