Ferozepur
Triple Murder – ਗੁਰਦੁਆਰਾ ਸਾਹਿਬ ਦੇ ਬਾਹਰ ਹੋਈ ਕਾਰ ’ਤੇ ਫ਼ਾਇਰਿੰਗ, ਔਰਤ ਸਮੇਤ ਤਿੰਨ ਲੋਕਾਂ ਦੀ ਮੌਤ, 2 ਜ਼ਖ਼ਮੀ
ਫ਼ਿਰੋਜ਼ਪੁਰ (ਰਾਹੁਲ ਅਗਰਵਾਲ) :- ਫ਼ਿਰੋਜ਼ਪੁਰ ਦੇ ਗੁਰਦੁਆਰਾ ਅਕਾਲ ਗੜ੍ਹ ਸਾਹਿਬ ਦੇ ਬਾਹਰ ਇੱਕ ਕਾਰ ਵਿੱਚ ਸੁਆਰ ਇੱਕ ਹੀ ਪਰਿਵਾਰ ਦੇ 5 ਲੋਕਾਂ ’ਤੇ ਕੁਝ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਫ਼ਾਇਰਿੰਗ ਕੀਤੇ ਜਾਣ ਨਾਲ ਇੱਕ ਔਰਤ ਸਣੇ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਗੰਭੀਰ ਜ਼ਖ਼ਮੀ ਹੋਏ ਦੋ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਦੁਪਹਿਰ ਦੇ ਕਰੀਬ ਵਾਪਰੀ ਜਦ ਚਿੱਟੀ ਵਰਨਾ ਕਾਰ ਵਿੱਚ ਸਵਾਰ ਬੰਸੀ ਗੇਟ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰੋਂ ਲੰਘ ਰਹੇ ਸਨ ਤਾਂ ਬਾਈਕ ’ਤੇ ਆਏ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਕਾਰ ਦੇ ਸਾਹਮਣੇ ਬਾਈਕ ਸੁੱਟ ਕੇ ਕਾਰ ਰੋਕ ਲਈ ਅਤੇ ਕਾਰ ’ਤੇ ਤਾਬੜਤੋੜ ਫ਼ਾਇਰਿੰਗ ਕਰ ਦਿੱਤੀ ਜਿਸ ਦੇ ਨਤੀਜੇ ਵਜੋਂ ਕਾਰ ਵਿੱਚ ਸਵਾਰ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਾਕੀ ਚਾਰੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਨੇ ਹਸਪਤਾਲ ਪੁੱਜ ਕੇ ਦਮ ਤੋੜ ਦਿੱਤਾ।
ਪਤਾ ਲੱਗਾ ਹੈ ਕਿ ਹਮਲਾਵਰਾਂ ਨੇ ਸਾਰੇ ਪਾਸਿਉਂ ਕਾਰ ’ਤੇ ਫ਼ਾਇਰਿੰਗ ਕਰਦੇ ਹੋਏ 20 ਤੋਂ ਵੀ ਜ਼ਿਆਦਾ ਰਾਊਂਡ ਫ਼ਾਇਰ ਕੀਤੇ। ਘਟਨਾ ਤੋਂ ਬਾਅਦ ਕਾਰ ਦੇ ਸਾਹਮਣੇ ਸੁੱਟਿਆ ਮੋਟਰਸਾਈਕਲ ਉ...
रिश्वत लेते एसएचओ गिरफ्तार: ट्राला ढूंढकर देने के बदले 10 हजार लेते पकड़ा
फिरोजपुर(राहुल अग्रवाल): फिरोजपुर विजिलेंस ब्यूरो ने मोगा के धर्मकोट थाने के एसएचओ गुरविंदर सिंह भुल्लर को 10 हजार रिश्वत लेते गिरफ्तार किया है। फिरोजपुर रेंज की टीम ने सुखविंदर सिंह की शिकायत पर यह कार्रवाई की। सुखविंदर ने फिरोजपुर में विजिलेंस रेंज ऑफिस आकर शिकायत की कि उसका घोड़ा (ट्रॉली) चोरी हो गई थी। चोरों के बारे में जानकारी देने के बावजूद एसएचओ गुरविंदर सिंह भुल्लर ने इसके लिए एक लाख रुपए की रिश्वत की मांग की। जिसके बाद सौदा 80 हजार रुपए में तय हो गया।उन्होंने ने कहा कि उसने पहले 50 हजार रुपए दे दिए। फिर 20 हजार रुपए और दिए। इसके बाद 10 हजार की तीसरी किश्त देने से पहले उसने विजिलेंस से संपर्क किया। इसके बाद टीम ने उसे पकड़ लिया। आरोपी एसएचओ के खिलाफ एंटी करप्शन एक्ट के तहत केस दर्ज कर लिया गया है।...