ਗੁਮਸ਼ੁਦਾ ਦੀ ਤਲਾਸ਼ (ਮੋਗਾ)
ਮੋਗਾ (ਪਰਵੀਨ ਗੋਇਲ) :- ਰੋਕੀ ਸ਼ਰਮਾ ਪੁੱਤਰ ਰਮੇਸ਼ ਸ਼ਰਮਾ ਵਾਸੀ ਰਾਮਗੰਜ ,ਗਲੀ ਨੰਬਰ 04,ਮੋਗਾ ਦੇ ਲਾਪਤਾ ਹੋਣ ਬਾਰੇ। ਉਮਰ ਕਰੀਬ 38 ਸਾਲ, ਰੰਗ ਸਾਂਵਲਾ, 5 ਫੁੱਟ 7 ਇੰਚ ,ਬਰਾਉਨ ਪਜਾਮਾ, ਕਾਲੀ ਟੀ ਸ਼ਰਟ ਪਹਿਨੀ ਹੋਈ ਹੈ। ਮੋਬਾਇਲ ਨੰਬਰ 9417288802
ਮੈਂ ਬਬੀਤਾ ਸ਼ਰਮਾ (ਪਤਨੀ ਰੋਕੀ ਸ਼ਰਮਾ) ਬੇਨਤੀ ਕਰਦੀ ਹਾ ਕੀ ਮੇਰਾ ਘਰ ਵਾਲਾ ਲੇਬਰ ਦਾ ਕੰਮ ਕਰਦਾ ਹੈ। ਮਿਤੀ 22-11- 2024 ਸਮਾਂ ਕਰੀਬ ਦੁਪਹਿਰ 4 ਵਜੇ ਨੂੰ ਮੇਰਾ ਘਰ ਵਾਲਾ ਰੌਕੀ ਸ਼ਰਮਾ ਬਿਨਾਂ ਦੱਸੇ ਘਰੋਂ ਚਲਾ ਗਿਆ ਹੈ। ਜੋ ਰਾਤ ਤੱਕ ਘਰ ਵਾਪਸ ਨਹੀਂ ਆਇਆ ਤਾਂ ਮੈ ਉਸਦੀ ਘਰ ਦੇ ਆਸ ਪਾਸ ਅਤੇ ਆਪਣੇ ਰਿਸ਼ਤੇਦਾਰਾਂ ਵਿੱਚ ਭਾਲ ਕੀਤੀ ਪਰ ਮੇਰੇ ਘਰ ਵਾਲੇ ਦਾ ਕਿਤੇ ਪਤਾ ਨਹੀਂ ਲੱਗਾ। ਕਿਰਪਾ ਕਰਕੇ ਮੇਰੇ ਘਰ ਵਾਲੇ ਰੋਕੀ ਸ਼ਰਮਾ ਦੀ ਭਾਲ ਕੀਤੀ ਜਾਵੇ ਆਪ ਜੀ ਦੀ ਬੜੀ ਬੜੀ ਮਿਹਰਬਾਨੀ ਹੋਵੇਗੀ ਜੀ ।
ਧੰਨਵਾਦ ਸਹਿਤ...