ਜਲੰਧਰ ਕੈਂਟ (ਰਾਹੁਲ ਅਗਰਵਾਲ) :- ਅੱਜ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਤੇ ਉਸ ਦੇ ਵਿੱਚ ਵਾਰਡ ਨੰਬਰ ਤਿੰਨ ਦੇ ਸੂਝਵਾਨ ਕਾਰਜ ਕਰਤਾ ਸ੍ਰੀ ਦਵਿੰਦਰ ਸ਼ਰਮਾ ਜੀ ਨੂੰ ਵਾਰਡ ਸੈਕਟਰੀ ਬਣਾਇਆ ਗਿਆ ਅਤੇ ਜਿੰਮੇਵਾਰੀਆਂ ਦਿੱਤੀਆਂ ਗਈਆਂ ਇਸ ਦੇ ਨਾਲ ਨਾਲ ਲੇਡੀਜ਼ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਮੀਨਾਕਸ਼ੀ ਜੈਨ ਦੀ ਨਿਯੁਕਤੀ ਤੋਂ ਬਾਅਦ ਲੇਡੀਜ਼ ਵਿੰਗ ਦੀ ਵਾਰਡ ਸੈਕਟਰੀ ਸ੍ਰੀਮਤੀ ਸ਼ੀਤਲ ਨਗਮਾ, ਅਤੇ ਹੋਰ ਸੱਤ ਲੇਡੀਜ ਨੂੰ ਕਾਰਕਰਤਾ ਦੀ ਜਿੰਮੇਵਾਰੀ ਦਿੱਤੀ ਗਈ।
ਆਓ ਸਾਰੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੂੰ ਪੂਰੇ ਬਹੁਮਤ ਦੇ ਨਾਲ ਜਿੱਤ ਦੁਆ ਕੇ ਕੇਜਰੀਵਾਲ ਜੀ, ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਸਾਡੇ ਹਲਕਾ ਇੰਚਾਰਜ ਸ੍ਰੀ ਸੁਰਿੰਦਰ ਸਿੰਘ ਸੋਢੀ ਜੀ ਨੂੰ ਕਾਮਯਾਬ ਕਰੀਏ ।