Friday, December 5
Shadow

Punjab

मां के साथ स्कूल जा रहे मासूम की हुई मौत

Punjab
भामिया कलां: चंडीगढ़ रोड पर उस समय स्थिति तानवपूर्ण हो गई जब ट्रक की चपेट में आने से 6 वर्षीय बच्चे की मौत हो गई। घटना सुबह करीब 8 बजे की बताई जा रही है, जब मां अपने  बच्चे को स्कूल छोड़ने जा रही थी। जानकारी के अनुसार मृतक विवान की मां मोनिका ओबराए पत्नी सुमित ओबराए एक्टिवा से उसे वर्द्धमान कालोनी स्थित एक प्राईवेट स्कूल में छोड़ने के लिए जा रही थी। जब वह चंडीगढ़ रोड पर पहुंची तो लुधियाना साइड से आ रहे एक ट्रक ने मां-बेटे को अपनी चपेट में ले लिया। ट्रक के पिछले टायर में विवाक का सिर और मां मोनिका का पैर आ गया, जिसे कुचलते हुए ट्रक निकल गया। इस हादसे में बेटे की तो मौके पर ही मौत जबकि मां गंभीर घायल हो गई, जिसे अस्पताल में भर्ती करवाया गया है।  वहीं सूचना मिलते ही पुलिस ने मौके पर पहुंच कर ट्रक ड्राईवर को गिरफ्तार कर लिया है। मृतक के पिता के बयान के आधार पर पुलिस ने ट्रक ड्राईवर के खिलाफ ...

ਹੋਲੀ ਹਾਰਟ ਸਕੂਲ ਦੇ ਬੱਚਿਆਂ ਵੱਲੋਂ ਕੀਤਾ ਗਿਆ ‘ਡਾਕ ਘਰ’ ਦਾ ਦੌਰਾ

Moga, Punjab
ਮੋਗਾ (ਪਰਵੀਨ ਗੋਇਲ): ਮੋਗਾ ਜ਼ਿਲੇ ਦੀ ਪ੍ਰਸਿਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸ੍ਰੀ ਸੁਭਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਅੱਜ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੂੰ ਡਾਕ ਘਰ ਲਿਜਾਇਆ ਗਿਆ| ਸੱਚਮੁੱਚ ਇਹ ਬੱਚਿਆਂ ਲਈ ਇੱਕ ਵੱਖਰੇ ਤਰੀਕੇ ਦਾ ਤਜ਼ਰਬਾ ਰਿਹਾ| ਉਹਨਾਂ ਨੇ ਇਸ ਤੋਂ ਬਹੁਤ ਕੁਝ ਸਿੱਖਿਆ| ਡਾਕ ਘਰ ਪਹੁੰਚਣ ਤੋਂ ਬਾਅਦ ਉਥੋਂ ਦੇ ਇਕ ਅਧਿਕਾਰੀ ਨੇ ਬੱਚਿਆਂ ਨੂੰ ਡਾਕ ਘਰ ਦਾ ਮਹੱਤਵ ਦੱਸਿਆ ਅਤੇ ਕਿਹਾ ਕਿ ਇਸ ਦੀ ਸ਼ੁਰੂਆਤ 1 ਅਕਤੂਬਰ 1854 ਵਿੱਚ ਭਾਰਤ ਵਿੱਚ ਹੋਈ ਅਤੇ ਮਹੱਤਤਾ ਮਿਲੀ| ਉਨ੍ਹਾਂ ਨੇ ਦੱਸਿਆ ਕਿ ਡਾਕ ਘਰ ਇਕ ਸਰਕਾਰੀ ਦਫ਼ਤਰ ਹੈ| ਇੱਥੋਂ ਹੀ ਚਿੱਠੀਆਂ,ਪਾਰਸਲ ਅਤੇ ਹੋਰ ਸਮਾਨ ਇਕ ਥਾਂ ਤੋਂ ਦੂਜੀ ਥਾਂ ਤੱਕ ਭੇਜੇ ਜਾਂਦੇ ਹਨ| ਡਾਕ ਘਰ ਤੋਂ ਹੀ ਅਸੀਂ ਪੋਸਟ ਕਾਰਡ ਅਤੇ ਅੰਤਰਰਾਸ਼ਟਰੀ ਚਿੱਠੀਆਂ ਅਤੇ ਪਾਰਸਲ ਖ਼ਰੀਦਦੇ ਹਾਂ| ਇਸ ਤੋਂ ਅਸੀਂ ਟਿਕਟਾਂ ਵੀ ਖਰੀਦ ਸਕਦੇ ਹਾਂ| ਡਾਕ ਘਰ ਤੋਂ ਅਸੀਂ ਮਨੀ ਆਰਡਰ ਦੁਆਰਾ ਰੁਪਏ ਵੀ ਭੇਜ ਸਕਦੇ ਹਾਂ| ਡਾਕ ਘਰ ਦੀ ਸਹਾਇਤਾ ਨਾਲ ਅਸੀਂ ਆਪਣੇ ਜ਼ਰੂਰੀ ਦਸਤਾਵੇਜ਼ ਨ...

ਆਖਰੀ ਉਮੀਦ NGO ਨੂੰ ਕੀਤਾ ਗਿਆ ਸਨਮਾਨਿਤ

Jalandhar, Punjab
ਜਲੰਧਰ(ਰਾਹੁਲ ਅਗਰਵਾਲ): ਸੱਤਸੰਗ ਸੇਵਾ ਸੋਸਾਇਟੀ, ਗੀਤਾ ਕਾਲੋਨੀ ਕਾਲਾ ਸੰਘਾਂ ਰੋਡ ਜਲੰਧਰ ਵੱਲੋ ਹਰੇਕ ਮਹੀਨੇ ਦੀ ਤਰਾ ਬੁੱਧ ਪੂਰਣਿਮਾ ਦੇ ਦਿਹਾੜੇ ਅਤੁੱਟ ਲੰਗਰ ਗੀਤਾ ਕਾਲੋਨੀ ਵਿਖੇ ਸਮੁੱਚੀ ਟੀਮ ਵੱਲੋਂ ਲਗਾਇਆ ਗਿਆ. ਜਿਸ ਵਿਚ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੂੰ ਉਚੇਚੇ ਤੌਰ ਤੇ ਬੁਲਾਇਆ ਗਿਆ ਅਤੇ ਉਹਨਾਂ ਦਾ ਸਮੁੱਚੀ ਟੀਮ ਵੱਲੋਂ ਸਨਮਾਨ ਅਤੇ ਧੰਨਵਾਦ ਕੀਤਾ ਗਿਆ. ਜਿਸ ਵਿਚ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਗਈ ਅਤੇ ਸਮੁੱਚੀ ਟੀਮ ਨੂੰ ਹਰ ਤਰਾ ਦਾ ਸਹਿਯੋਗ ਦੇਣ ਦਾ ਆਸ਼ਵਸਣ ਦਿੱਤਾ ਗਿਆ. ਇਸ ਮੌਕੇ ਤੇ ਸਰੀਨ ਦੀਵਾਨ, ਅਨੀਤਾ ਨਿਸ਼ਚਲ, ਰਾਜ, ਯੋਗਤਾ, ਨਿਰਮਲਾ ਭਗਤ, ਸੁਦੇਸ਼ ਸ਼ਰਮਾ, ਰਾਹੁਲ ਭਗਤ, ਕ੍ਰਿਸ਼ਨਾ, ਨਿਰਮਲਾ ਸੌਂਧੀ, ਪ੍ਰਿਯਾ ਛਾਬੜਾ, ਰਿਤੂ ਸ਼ਰਮਾ, ਬਬੀਤਾ, ਪਿੰਕੀ ਮਲਹੋਤਰਾ, ਚੰਦਰ ਕਾਂਤਾ ਆਦਿ ਹਾਜ਼ਰ ਸਨ....

जालंधर कैंट में नवजोत सिद्धू को अश्विनी कुमार हंस ने भगवान वाल्मीकि जी का चित्र देकर सम्मानित किया

Jalandhar Cantt, Punjab
जालंधर कैंट(राहुल अग्रवाल): जालंधर लोकसभा उपचुनाव में कांग्रेस प्रत्याशी करमजीत कौर चौधरी के लिए प्रचार करते हुए कांग्रेस नेता नवजोत सिंह सिद्धू जालंधर कैंट पहुंचे। जिन्होंने मोहल्ला नंबर 30 स्थित भगवान वाल्मीकि मंदिर में माथा टेका। इस मौके पर अश्विनी कुमार हंस ने उनका स्वागत किया और नवजोत सिद्धू को भगवान वाल्मीकि जी का चित्र देकर सम्मानित किया। इस दौरान हलका विधायक परगट सिंह और कई कांग्रेसी नेता प्रचार करने हेतु रैली करते हुए कैंट का भ्रमण किया। इस मौके पर प्रधान अश्विनी कुमार हंस, प्रधान भारत बत्रा, संजीव निश्चल, हरप्रीत सिंह भसीन, जगमोहन सिंह जोगा, राज कुमार राजा, अवतार महाजन व अन्य उपस्थित रहे।...

केंद्रीय विद्यालय नं 4 के वार्षिक समारोह में विधार्थियों ने किया उत्कृष्ट प्रतिभा का प्रदर्शन।

Jalandhar Cantt, Punjab
  जालंधर छावनी(राहुल अग्रवाल): प्रतिभा के इस दौर में विधार्थियों को कड़ी मेहनत करने की आवश्यकता है तथा मेहनत के बल पर हर मंजिल को प्राप्त किया जा सकता है। उक्त प्रेरक शब्द श्री सोमदत्त सेवानिवृत्त सहायक आयुक्त केंद्रीय विद्यालय संगठन क्षेत्रिय कार्यालय चंडीगढ़ ने केंद्रीय विद्यालय नं 4 के वार्षिक समारोह में बतौर मुख्यातिथि कहें। उन्होंने कहा कि बुरी आदतों से बचना चाहिए तथा मोबाइल का प्रयोग अच्छे कार्यों के लिए करें। उन्होंने कहा कि जिस भी काम को करें पूरी मेहनत व ईमानदारी से करें जिससे जीवन के हर क्षेत्र में बेहतरीन प्रदर्शन होगा जिसका परिणाम शत प्रतिशत होगा। उन्होंने बच्चों द्वारा प्रस्तुत कार्यक्रम की सराहना व शिक्षक वर्ग की कड़ी मेहनत के लिए भी उन्हें बधाई दी । इस अवसर पर समारोह का शुभारंभ श्री सोमदत्त, प्रिंसीपल कर्मबीर सिंह, प्रिंसीपल के के गैरा ने संयुक्त रूप से दीप प्रज...

ਸਵਾਲ-ਜਵਾਬ ਪ੍ਰਤੀਯੋਗਿਤਾ ਵਿੱਚ ਬੱਚਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ

Moga, Punjab
ਮੋਗਾ(ਪ੍ਰਵੀਨ ਗੋਇਲ):- ਮੋਗਾ ਜ਼ਿਲੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸ੍ਰੀ ਸੁਭਾਸ਼ ਪਤਲਾ ਜੀ ਅਤੇ ਪ੍ਰਿਸੀਪਲ ਸ੍ਰੀਮਤੀ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ| ਸਕੂਲ ਵਿੱਚ ਕਿੰਡਰਗਾਰਟਨ ਸੈਸ਼ਨ ਦੇ ਬੱਚਿਆਂ ਵਿੱਚ ਸਵਾਲ-ਜਵਾਬ ਪ੍ਰਤੀਯੋਗਿਤਾ ਕਰਵਾਈ ਗਈ| ਜਿਸ ਵਿਚ ਬੱਚਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ |ਉਹ ਬਹੁਤ ਹੀ ਉਤਸਾਹਿਤ ਸਨ| ਇਸ ਦੌਰਾਨ ਅਧਿਆਪਕਾਂ ਵੱਲੋਂ ਬੱਚਿਆਂ ਤੋਂ ਬਹੁਤ ਸਾਰੇ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦਾ ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਜਵਾਬ ਦਿੱਤਾ| ਇਹ ਇੱਕ ਤਰਾਂ ਬੱਚਿਆਂ ਲਈ ਖੇਡ ਦੇ ਵਾਂਗ ਸੀ| ਅਧਿਆਪਕਾਂ ਵੱਲੋਂ ਬੱਚੇ ਦੇ ਸਹੀ ਜਵਾਬ ਦੇਣ ਤੇ ਉਨ੍ਹਾਂ ਦੀ ਪ੍ਰਸੰਸਾ ਵੀ ਕੀਤੀ ਗਈ ਹੈ ਤਾਂ ਜੋ ਉਹ ਅੱਗੇ ਤੋਂ ਹੋਰ ਵੀ ਵਧੀਆ ਢੰਗ ਨਾਲ ਪੜਨ ਅਤੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਬੱਚਿਆਂ ਦੇ ਆਚਰਨ ਵਿਹਾਰ ਵਿੱਚ ਸਕਾਰਾਤਮਕ ਪ੍ਰਭਾਵ ਵੇਖਣ ਨੂੰ ਮਿਲਦੇ ਹਨ ਉਨ੍ਹਾਂ ਮੋਗਾ ਸਕੂਲ ਵਿਖੇ ਹਮੇਸ਼ਾ ਤੋਂ ਹੀ ਇਸ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚੇ ਦਾ ਮਾਨਸਿਕ ਵਿਕਾਸ ਸੁਚਾਰੂ ਢੰਗ ਨ...

बंद रास्ता खुलने पर लोगो मे खुशी कि लहर

Jalandhar Cantt, Punjab
  जालंधर छावनी (संजीव गर्ग): समस्त तोपखाना बाज़ार और छावनी निवासियों के संघर्ष स्वरूप आज तोपखाना बाज़ार लिंक रोड जो की गोल्डन कैंटीन से होके गढ़ा कि और जाता है दो साल बाद आर्मी द्वारा खोल दिया गया है । लोगो को 1.5 किलोमीटर का चक्र घूम कर जाना पड़ता था सो अब नहीं जाना पड़ेगा।   इस मौके पर निर्मल कुमार , वीके, सुखदेव राज, विकी, संजय कनोजिया, विपना अरोरा , मुकेश , राजू, मनीष, अशोक गिल, सूरज व अन्य सभी उपस्थित व्यक्तियों ने छवनी निवासियों और तोपखाना बाज़ार के लोगो का संघर्ष में साथ देने का धन्यवाद किया ।...

मीडिया हाउस के प्रधान पर हुए हमले के विरोध में पत्रकारों ने दी पुलिस कमिश्नर को लिखित शिकायत

Jalandhar, Punjab
दोषी द्वारा कटाई गई झूठी MLR की निष्पक्ष हो जांच : पत्रकार प्रेस एसोसिएशन जालंधर(राहुल अग्रवाल): बीते दिनों 14 अप्रैल को जालंधर कैंट के दीप नगर स्थित एक जिम में मीडिया हाउस के प्रधान सुनील कुमार पर हुए हमले को लगभग 15 दिन होने को आए है परंतु दोषी के खिलाफ पुलिस द्वारा अभी तक कोई ठोस कार्रवाई नहीं की गई जबकि दोषी तथाकथित कांग्रेसी नेता मनोज हमले के बाद परिवार सहित विदेश यात्रा करके भी लौट आया है। इतना ही नहीं वापिस आकर उसने दिनांक 24 तारीख को एक झूठी एम.एल.आर.कटवाकर कानून को भी ताक पर रखकर पुलिस में झूठी शिकायत दर्ज करवा दी।जिस समय वह विदेश भ्रमण और सेलिब्रेशन कर रहा था उस दौरान उसने अपने सोशल मीडिया अकाउंट्स पर जमकर वाहवाही बटोरी परंतु इस चक्कर में जनाब भूल गए कि उनके तो गहरी चोट लगी है जिसपर पट्टी भी नही करवाई और ना ही टूटी हुई बाजू में प्लास्टर लगाया। वापिस आकर आखिर चोटें कैसे लगी।दूसरी...

ਹੋਲੀ ਹਾਰਟ ਸਕੂਲ ਵਿੱਚ ਮਨਾਇਆ ਗਿਆ ਪਰਸ਼ੂਰਾਮ ਜਯੰਤੀ ਦਾ ਪਵਿੱਤਰ ਦਿਹਾੜਾ

Jalandhar, Punjab
ਮੋਗਾ(ਪਰਵੀਨ ਗੋਇਲ): ਮੋਗਾ ਜ਼ਿਲੇ ਦੀ ਇਕ ਮਸ਼ਹੂਰ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸੁਭਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਮਨਾਈ ਗਈ| ਇਸ ਮੌਕੇ ਦੌਰਾਨ ਪਰਸ਼ੂਰਾਮ ਜੀ ਦੇ ਸਰੂਪ ਅੱਗੇ ਜੋਤ ਜਗਾਈ ਅਤੇ ਸਕੂਲ ਦੇ ਚੰਗੇ ਭਵਿੱਖ ਲਈ ਅਰਦਾਸ ਕੀਤੀ ਗਈ| ਬੱਚਿਆਂ ਨੇ ਵੀ ਇਸ ਅਰਦਾਸ ਵਿੱਚ ਹਿਸਾ ਲਿਆ| ਬਾਅਦ ਵਿਚ ਸਕੂਲ ਅਧਿਆਪਕ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਇਹ ਦਿਨ ਪਰਸ਼ੂਰਾਮ ਜੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਉਹ ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਸਨ| ਇਨ੍ਹਾਂ ਦਾ ਜਨਮ ਇਸ ਧਰਤੀ ਤੇ ਜ਼ੁਲਮਾਂ ਨੂੰ ਬਚਾਉਣ ਲਈ ਹੋਇਆ| ਇਹ ਮੰਨਿਆ ਜਾਂਦਾ ਹੈ ਕਿ ਪਰਸੂ ਰਾਮ ਦਾ ਜਨਮ ਪ੍ਰਦੋਸ਼ ਕਾਲ ਦੌਰਾਨ ਹੋਇਆ ਸੀ ਅਤੇ ਇਸ ਲਈ ਇਸ ਕਾਲ ਦੌਰਾਨ ਤ੍ਰਿਤੀਆ ਸ਼ੁਰੂ ਹੋਣ ਵਾਲੇ ਦਿਨ ਨੂੰ ਪਰਸ਼ੂਰਾਮ ਜਯੰਤੀ ਮਨਾਇਆ ਜਾਂਦਾ ਹੈ ਧਰਤੀ ਤੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਧਰਤੀ ਨੂੰ ਵਿਨਾਸ਼ਕਾਰੀ ਅਤੇ ਅਪਰਾਧੀ ਗਤੀਵਿਧੀਆਂ ਦੇ ਬੋਝ ਤੋਂ ਬਚਾਉਣਾ ਸੀ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਿਨ ਕਈ ਲੋਕ ਵਰਤ ਵੀ ਰੱਖਦੇ ਹਨ ਬੱ...

ਜਲੰਧਰ ਕੈਂਟ ਪੁਲਿਸ ਨੇ ਇੱਕ ਚੋਰ ਨੂੰ 10 ਚੋਰੀ ਦੇ ਸਾਈਕਲਾਂ ਸਮੇਤ ਕਾਬੂ ਕੀਤਾ

Jalandhar Cantt, Punjab
ਜਲੰਧਰ ਕੈਂਟ(ਰਾਹੁਲ ਅਗਰਵਾਲ): ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ., ਪੁਲਿਸ ਕਮਿਸ਼ਨਰ ਜਲੰਧਰ ਜੀ ਦੇ ਜੀ ਦੇ ਵੱਲੋ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਗਈ ਮੁਹਿੰਮ ਦੇ ਮੱਦੇ ਨਜ਼ਰ ਸ਼੍ਰੀ ਅਦਿੱਤਿਆ ਆਈ.,ਪੀ.,ਐਸ, ਏ.ਡੀ.ਸੀ.ਪੀ ਸਾਹਿਬ ਸਿਟੀ-2 ਜਲੰਧਰ ਅਤੇ ਸ਼੍ਰੀ ਹਰਦੀਪ ਸਿੰਘ, ਪੀ.ਪੀ.ਐਸ., ਏ.ਸੀ.ਪੀ-5, ਸਬ-ਡਵੀਜ਼ਨ ਕੈਂਟ ਜਲੰਧਰ ਦੀਆ ਹਦਾਇਤਾ ਅਨੁਸਾਰ ਇੰਸਪੈਕਟਰ ਜਸਮੇਲ ਕੌਰ ਸੰਧੂ, ਮੁੱਖ ਅਫਸਰ ਥਾਣਾ ਕੈਂਟ ਜਲੰਧਰ ਦੀ ਅਗਵਾਈ ਹੇਠ ਏ.ਐਸ.ਆਈ. ਮੁਖਤਿਆਰ ਸਿੰਘ 828/ਜਲੰਧਰ ਸਮੇਤ ਪੁਲਿਸ ਪਾਰਟੀ ਦੁਸਿਹਰਾ ਗਰਾਊਂਡ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਏ.ਐਸ.ਆਈ ਨੂੰ ਇਤਲਾਹ ਕਿ ਨਿਤਿਨ ਰਾਏ ਉਰਫ ਕਾਲੂ ਪੁੱਤਰ ਜਸਵੰਤ ਰਾਏ ਵਾਸੀ 82 ਸਾਹਮਣੇ ਸਟੇਸ਼ਨ ਹੈਡ ਕੁਆਟਰ ਜਲੰਧਰ ਕੈਂਟ ਚੋਰੀ ਦੇ ਸਾਇਕਲ ਪਰ ਸਵਾਰ ਹੋ ਕੇ ਕੈਂਟ ਵਿੱਚ ਘੁੰਮ ਰਿਹਾ ਹੈ। ਜਿਸ ਤੇ ਮੁਕੱਦਮਾ ਨੰਬਰ 46 ਮਿਤੀ 19.04.2023 ਅ/ਧ 379,411 ਭ:ਦ: ਥਾਣਾ ਕੈਂਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਏ.ਐਸ.ਆਈ. ਮੁਖਤਿਆਰ ਸਿੰਘ ਵੱਲੋਂ ਦੌਰਾਨੇ ਚੈਕਿੰਗ ਨਿਤਿਨ ਰਾਏ ਉਰਫ ਕਾਲੂ ਨੂੰ ਚੋਰੀ ਦੇ ਸਾਇਕਲ ਸਮੇਤ ਕਾਬੂ ਕਰਕੇ ਹਸ...
Call Us