Wednesday, February 12
Shadow

ਹੋਲੀ ਹਾਰਟ ਕਿੰਡਰਗਾਰਟਨ ਸਕੂਲ ਚੱਲ ਰਿਹਾ ਤੱਰਕੀ ਦੇ ਰਾਹ ਤੇ

Share Please

ਮੋਗਾ(ਪ੍ਰਵੀਨ ਗੋਇਲ):- ਮੋਗਾ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਕਿੰਡਰਗਾਰਟਨ ਸਕੂਲ ਵਿਖੇ ਸੰਸਥਾ ਦੇ ਚੇਅਰਮੈਨ ਸੁਭਾਸ ਪਲਤਾ ਅਤੇ ਸਕੂਲ ਪ੍ਰਿੰਸੀਪਲ ਸਿਵਾਨੀ ਅਰੋੜਾ ਦੀ ਅਗਵਾਈ ਹੇਠ ਤੱਰਕੀ ਦੇ ਰਾਹ ਤੇ ਅੱਗੇ ਵੱਧ ਰਿਹਾ ਹੈ। ਹੁਣ ਹੋਲੀ ਹਾਰਟ ਸਕੂਲ ਵਿੱਚ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵੀ ਦੇ ਰਿਹਾ ਹੈ ਸਿੱਖਿਆਂ । ਖਾਸ ਤੌਰ ਧਿਆਨ ਦੇਣ ਯੋਗ ਹੈ ਕਿ ਸਕੂਲ ਦੇ ਵਿੱਚ ਡਾਂਸ ਅਤੇ ਸੋਪਰਟਸ ਟੀਚਰ ਦਾ ਖ਼ਾਸ ਤੌਰ ਤੇ ਇੰਤਜਾਮ ਕੀਤਾ ਗਿਆ ਹੈ।

ਸਕੂਲ ਵਿੱਚ ਪੜ੍ਹਦੇ ਬੱਚਿਆਂ ਦੀ ਰੁਚੀ ਵਧਾਉਣ ਲਈ ਵਿਸ਼ੇਸ ਤੌਰ ਤੇ ਪੜਾਅ ਗਰਉਡ ਦਾ ਉਚੇਚੇ ਤੌਰ ਤੇ ਝੰਬਿਧ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੋਧਿਕ ਵਿਕਾਸ ਦੇ ਨਾਲ ਸਰੀਰਿਕ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਐਕਟੀਵੀਟੀਜ਼ ਕਰਵਾਈਆਂ ਜਾ ਦੀਆਂ ਹਨ। ਰੋਜ਼ਸਰਾਂ ਦੀ ਜ਼ਿੰਦਗੀ ਨੂੰ ਧਿਆਨ ਦਿੰਦੇ ਹੋਏ ਸਕੂਲ ਵਿੱਚ ਆਏ ਦਿਨ ਨਵੀਆਂ ਨਵੀਆਂ ਅਦਵੀ ਵੀ ਟੀਜ਼ ਕਰਵਾਈਆ ਜਾ ਰਹੀਆਂ ਹਨ।

ਨਵੀਆਂ ਕਲਾਸਾਂ ਦੀ ਸ਼ੁਰੂਆਤ ਹੌਣ ਕਰਕੇ ਬੱਚਿਆਂ ਦੇ ਮਾਤਾ ਪਿਤਾ ਦੇ ਵਿੱਚ ਕਾਫੀ ਉਤਸਕਤਾ ਦੇਖਣ ਨੂੰ ਮਿਲੀ । ਕਲਾਸਾਂ ਦੇ ਵਿੱਚ ਅਧਿਆਪਕਾਂ ਦੇ ਦੁਆਰਾ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੇ ਲਈ ਹਿਦਾਇਤਾਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਹਨ। ਜਿਸ ਕਰਕੇ ਬੱਚਿਆਂ ਦੇ ਆਚਰ ਵਿਹਾਰ ਵਿੱਚ ਕਾਫ਼ੀ ਸਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲਦੇ ਹਨ।

297 Comments

Leave a Reply

Your email address will not be published. Required fields are marked *

Call Us