Saturday, June 27
Shadow

Jalandhar

ਮਾਨਵ ਅਧਿਕਾਰ  ਵੈਲਫੇਅਰ ਐਸੋਸੀਏਸ਼ਨ ਦੀ ਹੋਈ ਪਹਿਲੀ ਮੀਟਿੰਗ

Jalandhar, Punjab
ਜਲੰਧਰ (ਰਾਹੁਲ ਅਗਰਵਾਲ):  ਅੱਜ ਮਾਡਲ ਹਾਊਸ ਵਿਖੇ ਮਾਨਵ ਅਧਿਕਾਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ| ਜਿਸ ਵਿੱਚ ਕਮੇਟੀ ਦੇ 11 ਮੈਂਬਰੀ ਕਮੇਟੀ ਨੇ ਇਕੱਠੇ ਹੋ ਕੇ ਸੰਸਥਾ ਨੂੰ ਅੱਗੇ ਵਧਾਉਣ ਲਈ ਵਿਚਾਰ-ਵਟਾਂਦਰੇ ਕੀਤੇ| ਹਰ ਇੱਕ ਮੈਂਬਰ ਦੇ ਮੂੰਹ ਦੀ ਇਕ ਹੀ ਅਵਾਜ ਸੀ ਗ਼ਰੀਬਾਂ ਦੀ ਭਲਾਈ ਅਤੇ ਜ਼ਰੂਰਤਮੰਦ ਲੋਕਾਂ ਮੱਦਦ ਲਈ ਹਮੇਸ਼ਾ ਖੜ੍ਹੇ ਹੋਣਗੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ| ਜਿਸ ਵਿਚ ਗਿਆਰਾ ਮੈਂਬਰ ਫੁਲ ਪਾਵਰ ਸਿੰਘ,ਬਾਬਾ ਗੁਰਮੀਤ ਸਿੰਘ,ਬਲਜੀਤ ਕੋਰ ਸੀਮਾਂ,ਸਰਬਜੀਤ ਕੋਰ,ਨੀਰੂ ਬਾਲਾ,ਰੋਹਿਤ ਅਰੋੜਾ,ਸੰਜੇ ਨਾਗਰਥ,ਅਮਿਤ ਸ਼ਰਮਾ,ਸੁਨੀਲ ਕੁਮਾਰ ਟੀਟੂ,ਰਾਜੇਸ਼ ਨਾਗਰਥ,ਮੁਨੀਸ਼ ਨਾਗਰਥ ਅਦਿ ਮੋਜੂਦ ਸਨ|...

करियाणा दुकानदार मर्डर केस का आरोपी काबू

Jalandhar, Punjab
जालंधर (राहुल अग्रवाल) : जालंधर महानगर के इलाका बस्ती गुजां में कल सुबह-सवेर करियाण स्टोर के मालिक की हत्या का मामला कमिश्नरेट पुलिस ने 24 घंटे के अन्दर ट्रेस कर आरोपी को काबू कर लिया है। जालंधर के पुलिस कमिश्नर कुलदीप चाहल के दिशा-निर्देशों पर जालंधर पुलिस ने हत्याकांड को अंजाम देने वाले नशेड़ी युवक लवप्रीत सिंह उर्फ प्रीत को गिरफ्तार कर लिया है। पुलिस ने जब आरोपी की घेराबंदी की तो उसने बचने के लिए सूखी नहर में छलांग लगा दी। जिससे आरोपी लवप्रीत घायल हो गया। बता दे कि सोमवार की सुबह बस्ती गुजां में बिल्ला करियाणा स्टोर के मालिक परमजीत अरोड़ा उर्फ बिल्ला की चाकूओं से गोद कर हत्या कर दी और 8000 रूपए लूट कर आरोपी फरार हो गए। घटना की जानकारी मिलने के तुरंत बाद जालंधर के पुलिस कमिश्नर कुलदीप चाहल ने मामले की जांच के लिए DCP हरविन्द्र सिंह विर्क, ADCP अदित्य, ACP वैस्ट गगनदीप सिंह, ACP (D) परमज...

बस्ती बाबा खेल नहर पर पानी में तैरता हुआ शव मिलने से सनसनी, मौके पर पहुंची पुलिस जांच में जुटी

Jalandhar, Punjab
जालंधर/राहुल अग्रवाल: बस्ती बाबा खेल थाने के अंतर्गत पड़ते शेर सिंह कॉलोनी नहर में पानी में तैरती लाश मिलने से पूरे क्षेत्र में सनसनी फैल गई, जिसकी सूचना बस्ती बावा खेल थाने में दी गई है मौके पर पहुंची पुलिस ने लाश को अपने कब्जे में लेते हुए जांच शुरू कर दी है। मिली जानकारी के अनुसार 1:00 बजे के करीब कुछ लोगों ने पानी में तैर रही लाश को देखा और देखते देखते लोग एकत्र हो गए जिसकी सूचना बस्ती बावा खेल थाने में दी गई फिलहाल मरे हुए व्यक्ति की पहचान नहीं हो सकी है।...

जालंधर में करियाना दुकानदार की चाकू मारकर हत्या, लूट के इरादे से कत्ल की आशंका

Jalandhar, Punjab
जालंधर(राहुल अग्रवाल): पंजाब के जालंधर से बड़ी खबर है । बस्ती गुजां मेन बाजार में सोमवार सुबह करियाना दुकानदार की चाकू मारकर हत्या कर दी गई। मृतक की पहचान बिल्ला के रूप में हुई है। जानकारी के मुताबिक बिल्ला करियाना स्टोर के नाम से दुकान चलाने वाले बिल्ला ने सुबह करीब 6 बजे दुकान खोली थी। कुछ देर बाद ही बाइक पर तीन युवक आए और दुकानदार से लूट की कोशिश की। दुकानदार ने विरोध किया तो युवकों ने चाकूओं से हमला कर दिया, जिससे उसकी मौत हो गई।...

जालंधर में लूट, पिस्तौल की नोक पर 3.50 लाख लूटे, CCTV खंगाल रही है पुलिस

Jalandhar, Punjab
  जालंधर(राहुल अग्रवाल): यहां सोढल नगर के नजदीक इंडस्ट्रियल एरिया स्थित फ्लिपकार्ट के गोदाम में वीरवार की देर शाम कुछ नकाबपोश लुटेरे पिस्तौल के बल पर लूट की वारदात को अंजाम देकर फरार हो गए। लुटेरे गोदाम से 3.50 लाख रुपए, कर्मचारियों के फोन और गोदाम में लगे सीसीटीवी कैमरे का डीवीआर भी लेकर फरार हो गए। मौके पर मौजूद अभिषेक ने बताया कि रात करीब 9:30 बजे तीन नकाबपोश गोदाम में आए। इनमें से एक बाहर खड़ा हो गया, जबकि दो अंदर आ गए। प्रत्यक्षदर्शियों के मुताबिक लुटेरों ने पिस्तौल दिखाकर सारे पैसे निकालने के लिए कहा। अभिषेक ने बताया कि जब पैसे के बारे नहीं बताया तो लुटेरों ने गोली चलाने का डर देकर सबको एक साइड पर बिठा दिया और पैसे लेकर फरार हो गए। सूचना मिलने पर थाना-1 की पुलिस ने मामले की जांच शुरू कर दी। मौके पर मौजूद कर्मी मंतव्य ने बताया कि लुटेरे एकदम फिल्मी सीन तरह की तरह अंदर आ...

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ

Jalandhar, Punjab
ਜਲੰਧਰ/ਰਾਹੁਲ ਅਗਰਵਾਲ: ਮਾਲਾਬਾਰ ਗੋਲਡ ਮਾਡਲ ਟਾਊਨ ਜਲੰਧਰ ਵਿਖੇ ਰਸ਼ਮੀ ਨਿਮਤਰਿਤ ਈਵੈਂਟ ਕਰਵਾਇਆ ਗਿਆ. ਜਿਸ ਵਿੱਚ ਫਾਦਰ ਡੇ ਦੇ ਮੌਕੇ ਤੇ My Dady my super hero ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ. ਜਿਸ ਵਿਚ ਸ਼ਹਿਰ ਦੀਆਂ ਮਹਾਨ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵਲੋਂ ਹਾਜ਼ਰੀ ਭਰੀ ਗਈ. ਜਿਹਨਾਂ ਨੇ ਅਪਣੀ ਜਾਨ, ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਸਮਾਜ ਲਈ ਬਾਖੂਬੀ ਸੇਵਾ ਨਿਭਾਈ ਅਤੇ ਅੱਜ ਤੱਕ ਨਿਰੰਤਰ ਨਿਭਾ ਰਹੇ ਹਨ. ਉਹਨਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ. ਜਿਸ ਵਿੱਚ ਆਖਰੀ ਉਮੀਦ NGO ਦੀ ਸਮੁੱਚੀ ਟੀਮ ਵੱਲੋਂ ਲੋਕਾਂ ਨੂੰ ਸੇਵਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ. NGO ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵਲੋ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਸਮਾਜ ਨੂੰ ਇਕਜੁੱਟ ਹੋ ਕੇ ਚੱਲਣ ਦੀ ਅਪੀਲ ਵੀ ਕੀਤੀ ਗਈ....

14 ਕਿੱਲੋ ਡੋਡੇ ਚੂਰਾ ਪੋਸਤ ਸਮੇਤ 2 ਵਿਅਕਤੀ ਗਿ੍ਫ਼ਤਾਰ

Jalandhar, Punjab
ਜਲੰਧਰ (ਰਾਹੁਲ ਅਗਰਵਾਲ) : ਮਿਤੀ 16-06-2023 ਨੂੰ INSP ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ SI ਅਰੁਨ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਕਾਜੀ ਮੰਡੀ ਤੋਂ ਵਾਪਸ ਥਾਣਾ ਰਾਮਾਮੰਡੀ ਨੂੰ ਆ ਰਹੇ ਸੀ ਕਿ ਬਾਬਾ ਬੁੱਲੇ ਸ਼ਾਹੀ ਦੀ ਜਗ੍ਹਾ 120 ਫੁੱਟੀ ਰੋਡ ਨੇੜੇ ਸਰਟੀਟ ਲਾਇਟ ਦੀ ਰੋਸ਼ਨੀ ਵਿੱਚ 2 ਮੋਨੇ ਨੌਜਵਾਨ ਆਪਣੇ ਮੋਢੇ ਪਰ ਵਜਨਦਾਰ ਬੋਰੇ ਰੱਖਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਜਿਨ੍ਹਾਂ ਨੇ ਕ੍ਰਮਵਾਰ ਆਪਣਾ ਆਪਣਾ ਨਾਮ ਕਰਨ ਕੁਮਾਰ ਪੁੱਤਰ ਵਿਕਰਾਂਤ ਵਾਸੀ 248/12 ਗਲੀ ਨੰਬਰ 3 ਨਵੀ ਅਬਾਦੀ ਸੰਤੋਖਪੁਰਾ ਜਲੰਧਰ ਅਤੇ ਅਜੇ ਸ਼ਰਮਾ ਪੁੱਤਰ ਮੁਕੇਸ਼ ਸ਼ਰਮਾ ਵਾਸੀ WM-ਬਸਤੀ ਗੁਜਾਂ ਜਲੰਧਰ ਹਾਲ ਵਾਸੀ ਰਾਜ ਨਗਰ ਬਸਤੀ ਬਾਵਾ ਖੇਲ ਜਲੰਧਰ ਦੱਸਿਆ। ਜਦ ਉਹਨਾਂ ਦੇ ਬੋਰਿਆ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਤਾਂ ਬੋਰਿਆ ਵਿੱਚੋ 7/7 ਕਿੱਲੋ ਕੁੱਲ 14 ਕਿੱਲੋ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ। ਜਿਸਤੇ ਕਰਨ ਕੁਮਾਰ ਅਤੇ ਅਜੇ ਸ਼ਰਮਾ ਦੇ ਖਿਲਾਫ ...

ਚੋਰੀ ਦੇ ਆਟੋ ਸਮੇਤ 2 ਵਿਅਕਤੀ ਕਾਬੂ

Jalandhar, Punjab
ਜਲੰਧਰ (ਰਾਹੁਲ ਅਗਰਵਾਲ) : ਮਿਤੀ 15-06-2023 ਨੂੰ ਨਰਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ B-11/103 ਡਾਕਟਰ ਅੰਬੇਦਕਰ ਨਗਰ ਚੁਗਿੱਟੀ ਜਲੰਧਰ ਨੇ ਇਤਲਾਹ ਦਿੱਤੀ ਸੀ ਕਿ ਉਸਨੇ ਆਪਣਾ ਆਟੋ ਨੰਬਰੀ PB08-BJ-5105 ਨੂੰ ਮਿਤੀ 13-06-2023 ਨੂੰ ਰਾਤ ਸਮੇਂ ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ ਜੋ ਮਿਤੀ 14-06-2023 ਨੂੰ ਸੁਭਾ 5 ਵਜੇ ਉਸਨੇ ਦੇਖਿਆ ਤਾਂ ਉਸਦਾ ਆਟੋ ਨੰਬਰੀ PB08-B1-5105 ਉਥੇ ਨਹੀਂ ਸੀ ਜਿਸਨੂੰ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਰਾਮਾਮੰਡੀ ਜਲੰਧਰ ਦੇ ASI ਸੋਮਨਾਥ ਵੱਲੋ ਮੁਕੱਦਮਾ ਨੰਬਰ 172 ਮਿਤੀ 15-06-2023 ਅ/ਧ 379/411/34 ਭ:ਦ ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਦੋਰਾਨੇ ਤਫਤੀਸ਼ ਮਿਤੀ 15-06-2023 ਨੂੰ ਇੰਸ: ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਅਗਵਾਈ ਹੇਠ ASI ਸੋਮਨਾਥ ਵੱਲੋ ਖਾਸ ਇਤਲਾਹ ਤੇ ਅਵਤਾਰ ਨਗਰ ਚੁਗਿੱਟੀ ਜਲੰਧਰ ਤੋਂ ਆਟੋ ਚੋਰੀ ਕਰਨ ਵਾਲੇ ਬਲਵੀਰ ਚੰਦ ਪੁੱਤਰ ਗੁਲਜਾਰਾ ਰਾਮ ਵਾਸੀ ਮੁਹੱਲਾ ਡਾ. ਅੰਬੇਦਕਰ ਨਗਰ ਜਲੰਧਰ ਅਤੇ ਕ੍ਰਿਪਾਲ ਸਿੰਘ ਪੁੱਤਰ ਪੂਰਨ ਸਿੰਘ ...

ਜਾਅਲੀ ਜਮਾਨਤਾਂ ਦੇਣ ਵਾਲੇ 2 ਦੋਸ਼ੀ ਕਾਬੂ

Jalandhar, Punjab, Punjabi News
ਜਲੰਧਰ(ਰਾਹੁਲ ਅਗਰਵਾਲ): ਅੱਜ ਮਿਤੀ 15.06.2023 ਨੂੰ ਮਾਣਯੋਗ ਅਦਾਲਤ ਸ਼੍ਰੀ ਇੰਦਰਜੀਤ ਸਿੰਘ (PCS) JMIC,1# class ਜੁਵਨਾਇਲ ਕੋਰਟ ਗਾਂਧੀ ਵਨੀਤਾ ਆਸ਼ਰਮ ਕਪੂਰਥਲਾ ਰੋਡ ਜਲੰਧਰ ਜੀ ਦੀ ਅਦਾਲਤ ਵਿੱਚ ਕੇਸ ਨੰਬਰ BA 715 of 2023 Sajjan Versus State of Punjab ਵਿੱਚ ਜੁਵਾਨਾਇਲ ਸਜਨ ਦੀ ਜਮਾਨਤ ਸਬੰਧੀ ਅਰੋਪੀ ਵਿਜੈ ਕੁਮਾਰ ਪੁੱਤਰ ਸਵਰਨ ਦਾਸ ਵਾਸੀ ਪਿੰਡ ਗੁੜੇ ਤਹਿਸੀਲ ਨਕੋਦਰ ਜਿਲਾ ਜਲੰਧਰ ਵਲੋਂ ਕੁਲਦੀਪ ਕੁਮਾਰ ਪੁੱਤਰ ਲਹਿੰਬਰ ਸਿੰਘ ਨਾਮ ਦੇ ਅਤੇ ਮੰਗਲ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਟੁੱਟ ਕਲਾ ਤਹਿਸੀਲ ਨਕੋਦਰ ਜਿਲਾ ਜਲੰਧਰ ਵਲੋ ਗਵਾਹ ਦੇ ਤੌਰ ਤੇ ਦਸਤਾਵੇਜ ਅਤੇ ਆਈ ਡੀ ਪਰੂਫ ਪੇਸ਼ ਕੀਤੇ ਗਏ ਸਨ, ਜਿਹਨਾ ਨੂੰ ਤਸਦੀਕ ਕਰਨ ਤੇ ਜਾਅਲੀ ਪਾਏ ਗਏ, ਜਿਸ ਤੇ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ 2 ਜਲੰਧਰ ਦੇ ਹਦਾਇਤ ਤੇ ASI ਅਨਿਲ ਕੁਮਾਰ 394 ਵਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਮੌਕਾ ਪਰ ਪੁੱਜ ਕੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ। ਜੋ ਦੋਸ਼ੀਆ ਪਾਸੋਂ ਹੋਰ ਜਿਲਿਆਂ ਵਿੱਚ ਵੱਖ ਵੱਖ ਮਾਣਯੋਗ ਅਦਾਲਤਾਂ ਵਿੱਚ ਹੋਰ ਦਿਤੀਆਂ ਜਾਅਲੀ ਜਮਾਨਤਾਂ ਬਾਰੇ ਪੁੱਛਗਿਛ ਕੀਤੀ ਜਾ ...

जालंधर में निगम दफ्तर के बाहर भारी हंगामा, लोगों ने जमकर की नारेबाजी

Jalandhar, Punjab
जालंधर से खबर सामने आ रही है। खबर है कि नगर निगम के ऑफिस के बाहर आज हंगामा देखने को मिला है। दरअसल जालंधर के कबीर नगर और अन्य मोहल्ला निवासी आज निगम दफ्तर के बाहर बाल्टियां लेकर पहुंच गए जिसके बाद वहां पर काफी हंगामा देखने को मिला है। सूत्रों से मिली जानकारी के मुताबिक लोग पानी की किल्लत से परेशान होकर आज नगर निगम के दफ्तर के बाहर पहुंचे है। मोहल्ला वासियों का आरोप है कि भले ही बारिश के कारण गर्मी से राहत मिली है लेकिन वहीं बिजली न होने के कारण अब पानी की किल्लत का सामना करना पड़ रहा है जिससे काफी परेशानी हो रही है। जिसके तहत आज लोगों ने निगम के दफ्तर के बाहर बाल्टियां लेकर पहुंचे और प्रशासन के खिलाफ जमकर नारेबाजी की। उनका कहना है कि पिछले काफी समय से पानी की किल्लत से वह परेशान हो रहे है। कई बार इस समस्या को लेकर वह बात कर चुके है। लेकिन प्रशासन की तरफ से कोई कार्रवाई नहीं की गई। अब ...
Call Us