ਥਾਣਾ ਡਵੀਜ਼ਨ ਨੰਬਰ -1 ਦੀ ਪੁਲਿਸ ਨੇ ਇੱਕ ਕਿਲੋਗ੍ਰਾਮ ਅਫੀਮ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ
ਜਲੰਧਰ (ਰਾਹੁਲ ਅਗਰਵਾਲ): ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਕੁਲਦੀਪ ਸਿੰਘ ਚਹਿਲ, IPS, ਅਤੇ ਸ੍ਰੀ ਹਰਿੰਦਰ ਸਿੰਘ ਵਿਰਕ DCP investigation ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ADCP-1 ਸਾਹਿਬ ਜਲੰਧਰ ਸ. ਕੰਵਲਪ੍ਰੀਤ ਸਿੰਘ PPS, ACP ਨਾਰਥ ਸ. ਦਮਨਬੀਰ ਸਿੰਘ ਅਸੀ ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੇ ਨਸ਼ਿਆਂ ਦੀ ਰੋਕਥਾਮ ਲਈ ਥਾਣਾ ਡਵੀਜ਼ਨ ਨੰਬਰ -1 ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ।
ਮਿਤੀ 16-07.2023 ਨੂੰ ਐਸ.ਆਈ ਰਕੇਸ਼ ਕੁਮਾਰ ਨੰਬਰ 1158 ਸਮੇਤ ਪੁਲਿਸ ਪਾਰਟੀ ਵੇਰਕਾ ਮਿਲਾ ਪਲਾਂਟ ਵੱਲੋਂ ਰੱਦ ਹੋਏ ਸਲੇਮ ਪਰ ਮੁਸਲਮਾਨਾ ਪਿੰਡ ਤੇ ਗਦਾਈਪੁਰ ਪੁਲੀ ਤਰਣ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਸਵਰਨ ਪਾਰਕ ਮਹਲਾ ਪਾਸ ਪੁੱਜੀ ਤਾਂ ਸਾਹਮਣੇ ਤੋਂ 2 ਮੋਨੇ ਨੌਜਵਾਨ ਪੈਦਲ ਆਉਂਦੇ ਦਿਖਾਈ ਦਿਤੇ । ਜਿਹਨਾ ਵਿਚ ਇਕ ਨੌਜਵਾਨ ਨੇ ਆਪਣੇ ਸੱਜੇ ਮੋਢੇ ਵਿੱਚ ਇੱਕ ਨੀਲੇ ਰੰਗ ਦਾ ਕਿੱਟ ਖੇਡ ਪਾਇਆ ਸੀ ਤੇ ਦੂਜੇ ਆਪਣੇ ਹੱਥ ਵਿੱਚ ਇੱਕ ਵਜਨਦਾਰ ਕਾਲੇ ਰੰਗ ਦਾ ਲਿਫਾਫਾ ਫੜਿਆ ਸੀ। ਜੋ ਐਸ.ਆਈ ਰੁਕੇਸ਼ ਕੁਮਾਰ ਨੇ...
