Sunday, January 25
Shadow

Punjab

ਲੀਗਲ ਸਰਵਿਸ ਅਥਾਰਟੀ ਮੋਗਾ ਵੱਲੋਂ ਚੀਫ ਜੁਡੀਸ਼ੀਅਲ ਮਜਿਸਟਰੇਟ ਅਤੇ ਐਡਵੋਕੇਟ ਟੀਮ ਨੇ ਸਕੂਲ ਵਿੱਚ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਲਈ ਸੈਮੀਨਾਰ ਲਗਾਇਆ|

Moga, Punjab, Punjabi News
  ਮੋਗਾ(ਪਰਵੀਨ ਗੋਇਲ): ਮਿਤੀ 05/04/2023 ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਚੰਦਪੁਰਾਣਾ ਮੋਗਾ ਵਿਖੇ ਸਕੂਲ ਅਧਿਆਪਕਾਂ/ਸਟਾਫ ਨੂੰ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਲਈ ਲੀਗਲ ਸਰਵਿਸ ਅਥਾਰਟੀ ਮੋਗਾ ਵੱਲੋਂ ਸੈਮੀਨਾਰ ਆਯੋਜਨ ਕੀਤਾ ਗਿਆ| ਇਸ ਸੈਮੀਨਾਰ ਵਿੱਚ ਸ੍ਰੀ ਅਵਨੀਸ਼ ਕੁਮਾਰ ਚੀਫ਼ ਜੁਡੀਸ਼ਲ ਮੈਜਿਸਟਰੇਟ ਕਮ| ਸਕਰੇਟਰੀ ਜਿਲਾ ਲੀਗਲ ਸਰਵਿਸ ਅਥਾਰਟੀ ਮੋਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ| ਇਸ ਤੋ ਇਲਾਵਾ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਜੀ ਵੀ ਹਾਜ਼ਰ ਹੋਏ ਇਸ ਸਮਾਗਮ ਦਾ ਸਟੇਜ ਸੰਚਾਲਨ ਕਰਦਿਆਂ ਰਜਿੰਦਰ ਸਿੰਘ ਪੰਜਾਬੀ ਮਾਸਟਰ ਜੀ ਨੇ ਸਕੂਲ ਵਿਦਿਆਰਥੀਆਂ ਤੇ ਸਟਾਫ ਨੂੰ ਅੱਜ ਦੇ ਸੈਮੀਨਾਰ ਮਨੋਰਥ ਤੋਂ ਜਾਣੂ ਕਰਵਾਉਂਦਿਆਂ ਮੁੱਖ ਮਹਿਮਾਨ ਸ੍ਰੀ ਸ੍ਰੀ ਅਮਰੀਸ਼ ਕੁਮਾਰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜੀ ਨੂੰ ਸਭ ਦੇ ਰੂਬਰੂ ਕਰਵਾਇਆ| ਇਸ ਤੋਂ ਬਾਅਦ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਜੀ ਨੇ ਮੁਫ਼ਤ ਕਾਨੂੰਨੀ ਸੇਵਾਵਾਂ ਸੜਕ ਸੁਰੱਖਿਆ ਨਿਯਮ, ਨਸ਼ਿਆਂ ਤੋਂ ਬਚਾਅ ਆਦਿ ਬਾਰੇ ਮੁੱਢਲੀ ਜਾਣਕਾਰੀ ਦਿੱਤੀ| ਇਸ ਤੋਂ ਬਾਅਦ ਜੱਜ ਸਾਹਿਬ ਜੀ ਨੇ ਮੁਫ਼ਤ ਕਾਨੂੰਨੀ ਸਹਾਇਤਾ 1968 ਟੋ...

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚੰਦਪੁਰਾਣਾ ਮੋਗਾ ਵਿੱਚ ਸਾਲਾਨਾ ਪ੍ਰੀਖਿਆਵਾਂ ਦਾ ਨਤੀਜਾ ਐਲਾਨਿਆ ਗਿਆ|

Moga, Punjab, Punjabi News
ਮੋਗਾ (ਪਰਵੀਨ ਗੋਇਲ): ਅੱਜ ਸ਼ੈਸ਼ਨ 2022-2023 ਦੌਰਾਨ ਹੋਇਆ Non ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਨਤੀਜਾ ਐਲਾਨਿਆ ਗਿਆ| ਇਸ ਸਮੇਂ ਸਕੂਲ ਪ੍ਰਿੰਸੀਪਲ ਸਰਦਾਰ ਅਵਤਾਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ| ਇਸ ਵਿੱਚ ਨਗਰ ਚੰਦ ਪੁਰਾਣਾ ਦੇ ਸਰਪੰਚ ਸਰਦਾਰ ਹਰਬੰਸ ਸਿੰਘ, ਪੰਚਾਇਤ ਮੈਂਬਰ ਇਕਬਾਲ ਸਿੰਘ ਸੋਨੂੰ , ਸਕੂਲ ਕਮੇਟੀਆਂ ਦੇ ਅਹੁਦੇਦਾਰਾਂ ਤੇ ਅਧਿਆਪਕਾਂ ਤੇ ਮਾਪੇ ਸ਼ਾਮਲ ਹੋਏ| ਇਸ ਸਮਾਗਮ ਦੌਰਾਨ ਸਟੇਜ ਸੰਚਾਲਕ ਰਜਿੰਦਰ ਸਿੰਘ ਪੰਜਾਬੀ ਮਾਸਟਰ ਨੇ ਕੀਤਾ| ਸਕੂਲ ਅਧਿਆਪਕਾ ਤੇ ਪ੍ਰਿੰਸੀਪਲ ਸਾਹਿਬ ਜੀ ਨੇ ਵਿਚਾਰ ਪ੍ਰਗਟ ਕੀਤੇ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ,ਕਾਪੀਆਂ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ|...

जालंधर: इंडियन बैंक की शाखा से ग्राहक से चार लाख रुपये की लूट, लुटेरे फरार

Jalandhar, Punjab
जालंधर(राहुल अग्रवाल):- जालंधर की सिविल लाइन में इंडियन बैंक की ब्रांच से बैंक में कैश जमा कराने आए ग्राहक से चार लाख रुपये लूटकर लुटेरे फरार हो गए। फगवाड़ा गेट स्थित राजन इलेक्ट्रिकल के मालिक 80 वर्षीय विजय हमेशा की तरह कैश जमा करने के लिए सिविल लाइंस स्थित इंडियन बैंक की शाखा में गए थे बैंक में पहले से बैठे एक लुटेरे ने अपने आप को बैंक कर्मचारी बताते हुए विजय चोपड़ा वासी सेठ हुक्म चंद कालोनी से कहा कि आपने वाउचर ठीक नहीं भरा है। उसने बुजुर्ग से कहा कि कैश दे दो वह काउंटर पर जमा करवा देगा। इसके बाद लुटेरा काउंटर पर जाने की बजाय सीधा बैंक का दरवाजा खोल कर फरार हो गया। जब तक बुजुर्ग विजय चोपड़ा ने शोर मचाया तब तक लुटेरा फरार हो चुका था। बुजुर्ग से लूट की यह सारी घटना बैंक में लगे सीसीटीवी कैमरे में कैद हो गई है।...

जालंधर से बड़ी ख़बरः कांग्रेस ने पूर्व विधायक सुशील रिंकू को पार्टी से किया बाहर

Jalandhar, Punjab
जालंधर(राहुल अग्रवाल):- लोकसभा उपचुनाव को लेकर सियासत गरमा गई है। हाल ही में चर्चा चल रही थी कि आज शाम 5 बजे सीएम भगवंत मान और अरविंद केजरीवाल वेस्ट हलके से कांग्रेस के पूर्व विधायक सुशील रिंकू को आप पार्टी में शामिल कर लेंगे। वहीं दूसरी ओर कांग्रेस ने इससे पहले सुशील रिंकू को बड़ा झटका देते हुए पार्टी से बाहर कर दिया है। कांग्रेस पार्टी सीनियर लीडर हरीश चौधरी ने पत्र जारी करते हुए लिखा है कि सुशील रिंकू को विरोधी गतिविधियों के चलते पार्टी से बाहर किया गया है। बता दें कि दिल्ली के मुख्यमंत्री अरविंद केजरीवाल और पंजाब के मुख्यमंत्री भगवंत सिंह मान आज पटियाला पहुंचे हैं। जहां वह 'सीएम की योगशाला' परियोजना की शुरुआत कर रहे हैं। इसके बाद वह आज जालंधर लोकसभा चुनाव के लिए अपने उम्मीदवार का ऐलान कर सकते है।...

ਹੋਲੀ ਹਾਰਟ ਸਕੂਲ ਮੋਗਾ ਦੇ ਕਿੰਡਰ ਸੈਕਸ਼ਨ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਕੀਤੀਆਂ ਵੱਖ ਵੱਖ ਗਤਿਵਿਧਿਆਂ

Moga, Punjab
ਮੋਗਾ(ਪ੍ਰਵੀਨ ਗੋਇਲ):- ਮੋਗਾ ਜਿਲੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਮੋਗਾ ਦੇ ਚੇਅਰਮੈਨ ਸ਼੍ਰੀ ਸ਼ੁਬਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਇਆਂ| ਜਿਵੇ ਕਿ ਆਰਟ ਐਂਡ ਕਰਾਫਟ ਅਤੇ ਪਾਣੀ ਵਾਲੇ ਰੰਗ ਨਾਲ ਡਰਾਇੰਗ | ਨਰਸਰੀ ਕਲਾਸ ਦੇ ਵਿਦਿਆਰਥੀਆਂ ਨੇ ਰੰਗ ਨਾਲ ਹੱਥਾਂ ਦੇ ਪ੍ਰਿੰਟ ਬਣਾਏ ਅਤੇ ਉਹ ਇਹ ਗਤਿਵਿਧਿਆਂ ਕਰਦੇ ਹੋਏ ਬਹੁਤ ਖੁਸ਼ ਦਿਖਾਇ ਦੇ ਰਹੇ ਸੀ| ਇਸ ਤੋਂ ਇਲਾਵਾ ਐਲ ਕੇ ਜੀ ਦੇ ਵਿਦਿਆਰਥੀਆਂ ਨੇ ਆਰਟ ਐਂਡ ਕਰਾਫਟ ਗਤੀਵਿਧੀ ਵਿਚ ਬੱਧ ਚੜ ਕੇ ਹਿਸਾ ਲਿਆ| ਇਸ ਦੌਰਾਨ ਬੱਚਿਆਂ ਨੇ ਆਪਣੀ ਬਹੁਤ ਦਿਲਚਸਪੀ ਦਿਖਾਈ ਅਤੇ ਆਰਟ ਐਂਡ ਕਰਾਫਟ ਦੀ ਕਿਤਾਬ ਵਿੱਚੋ ਸਟਿੱਕਰ ਲੈਕੇ ਉਹਨਾਂ ਨੂੰ ਪੇਸਟ ਕਰਕੇ ਜਾਨਵਰਾਂ ਦੀਆਂ ਤਸਵੀਰਾਂ ਬਣਾਇਆਂ| ਵਿਦਿਆਰਥੀਆਂ ਨੇ ਅਧਿਆਪਕਾਂ ਦੀਆਂ ਹਿਦਾਇਤਾਂ ਅਨੁਸਾਰ ਕੰਮ ਕੀਤਾ, ਜਿਸ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ| ਯੂ ਕੇ ਜੀ ਦੇ ਵਿਦਿਆਰਥੀਆਂ ਨੇ ਅੰਬਰੇਲਾ ਡ੍ਰਾਇਨਗ ਕੀਤੀ ਜੋ ਕਿ ਉਨ੍ਹਾਂ ਲਈ ਬਹੁਤ ਵਧਿਆ ਤਜੁਰਬਾ ਰਿਹਾ | ਇਸ ਦੌਰਾਨ...

ਹੋਲੀ ਹਾਰਟ ਸਕੂਲ ਦੇ ਪ੍ਰਿੰਸੀਪਲ “ਸ਼੍ਰੀਮਤੀ ਸ਼ਿਵਾਨੀ ਅਰੋੜਾ” ਜੀ ਨੂੰ ਕੀਤਾ ਗਿਆ ਸਨਮਾਨਿਤ

Moga, Punjab
ਮੋਗਾ(ਪ੍ਰਵੀਨ ਗੋਇਲ):- ਮੋਗਾ ਜਿਲਾ ਦੀ ਪ੍ਰਸਿੱਧ ਵਿਦਿਅਕ ਸੰਸਥਾ 'ਹੋਲੀ ਹਾਰਟ ਸਕੂਲ' ਦੇ ਪ੍ਰਿੰਸੀਪਲ ਸ਼੍ਰੀ ਮਤੀ ਸ਼ਿਵਾਨੀ ਅਰੋੜਾ ਜੀ ਨੂੰ ਰਾਮ ਨੌਵੀਂ ਦੇ ਪਵਿੱਤਰ ਦਿਹਾੜੇ ਤੇ ਗਰੀਨ ਫੀਲਡ ਕਲੋਨੀ ਨੇੜੇ ਸਥਿਤ 'ਬਗਲਾਮੁੱਖੀ ਮੰਦਿਰ' ਦੇ ਪੁਜਾਰੀ ਸ਼੍ਰੀ ਨੰਦਲਾਲ ਸ਼ਰਮਾ ਜੀ ਵਲੋਂ ਸਨਮਾਨਿਤ ਕੀਤਾ ਗਿਆ| ਇਸ ਖੁਸ਼ੀ ਦੇ ਮੌਕੇ ਦੌਰਾਨ ਉਨ੍ਹਾਂ ਨਾਲ ਸਕੂਲ ਦੇ ਅਧਿਆਪਕ ਜਿਵੇਂ ਕੀ- ਆਰਤੀ ਸ਼ਰਮਾ, ਗਗਨਦੀਪ ਕੌਰ, ਮੋਨਿਕਾ, ਕਾਜਲ, ਪੂਜਾ ਅਤੇ ਰਵਿੰਦਰ ਵੀ ਮੌਜੂਦ ਸਨ| ਇਹਨਾਂ ਹੀ ਨਹੀਂ ਸਗੋਂ ਸਕੂਲ ਦੀ ਇਕ ਅਧਿਆਪਕਾ ਸ਼੍ਰੀ ਮਤੀ ਆਰਤੀ ਸ਼ਰਮਾ ਜੀ ਵਲੋਂ ਮਾਤਾ ਰਾਣੀ ਦੇ ਭਜਨ ਵੀ ਗਾਏ ਗਏ ਅਤੇ ਮਾਹੌਲ ਨੂੰ ਹੋਰ ਵੀ ਅਨੰਦਮਈ ਬਣਾਇਆ ਗਿਆ| ਮੰਦਿਰ ਦੇ ਪੁਜਾਰੀ ਜੀ ਦੇ ਕਹਿਣ ਅਨੁਸਾਰ ਪ੍ਰਿੰਸੀਪਲ ਅਤੇ ਹੋਰ ਅਧਿਆਪਕਾ ਵਲੋਂ ਵੀ ਹਵਨ ਕੀਤਾ ਗਿਆ| ਬਾਅਦ ਵਿਚ ਬੈਠ ਕੇ ਬਿਨਾ ਕਿਸੇ ਭੇਦ ਭਾਵ ਤੋਂ ਲੰਗਰ ਛਕਿਆ ਗਿਆ | ਅੰਤ ਵਿਚ ਪ੍ਰਿੰਸੀਪਲ ਜੀ ਵਲੋਂ ਇਨਾ ਜਿਆਦਾ ਮਾਨ ਅਤੇ ਸਨਮਾਨ ਦੇਣ ਲਈ ਮੰਦਿਰ ਦੇ ਪੁਜਾਰੀ 'ਸ਼੍ਰੀ ਨੰਦਲਾਲ ਸ਼ਰਮਾ' ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |ਸੱਚਮੁੱਚ ਜੀ ਰਾਮ ਨੌਵੀਂ ਦਾ ਦਿਨ 'ਹੋਲੀ ਹਾਰਟ...

हर्षप्रीत सिंह ने ए.सी.पी. जालंधर कैंट का चार्ज संभाला

Jalandhar Cantt, Punjab
जालंधर(राहुल अग्रवाल): हर्षप्रीत सिंह को पंजाब सरकार ने ए.सी.पी. जालंधर कैंट नियुक्त किया है और उन्होंने अपना चार्ज संभाल लिया है। उन्हें थाना सदर जमेशर, थांना जालंधर कैंट, परागपुर, जंडियाला, फतेहपुर तथा जालंधर हाइट्स पुलिस चौकियों की कमान सौंपी गई है। हर्षप्रीत सिंह एस. बी. एस. नगर (नवांशहर) में डी.एस.पी. डी. थे। वहां से वह अब जालंधर कैंट के ए.सी.पी. लगाए गए हैं। हर्षप्रीत सिंह ने कहा कि कैंट क्षेत्र में नशे को जड़ से खत्म करने के लिए उनके द्वारा कोई कसर नहीं छोड़ी जाएगी। उन्होंने लोगों को पुलिस का सहयोग करने के लिए कहा है। उन्होंने थाना व चौकी प्रभारियों को अपनी ड्यूटी पूरी तनदेही से निभाने के भी दिशा-निर्देश दिए हैं।...

ਆਖਰੀ ਉਮੀਦ NGO ਵੱਲੋ ਲੋੜਵੰਦਾਂ ਲਈ 111 ਵਾਲੇ ਸ਼ੋਰੂਮ ਦਾ ਕੀਤਾ ਗਿਆ ਉਦਘਾਟਨ.

Jalandhar, Punjab
ਜਲੰਧਰ|ਰਾਹੁਲ ਅਗਰਵਾਲ|: ਕਰੋਨਾ ਤੋਂ ਹੁਣ ਤੱਕ ਬਹੁਤ ਸਾਰੇ ਲੋਕ ਜੋ ਕਿ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਉਹਨਾਂ ਲਈ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਹਮੇਸ਼ਾਂ ਹੀ ਉਹਨਾਂ ਦੀ ਆਖਰੀ ਉਮੀਦ ਬਣ ਕੇ ਮਨੁੱਖਤਾ ਦੀ ਸੇਵਾ ਲਈ ਖੜੀ ਹੋਈ. ਕਾਫੀ ਲੰਬੇ ਸਮੇਂ ਤੋਂ ਸੰਸਥਾ ਵੱਲੋ ਬਸਤੀ ਸ਼ੇਖ ਰੋਡ ਸਥਿਤ ਬੈਂਕ ਆਫ ਬੱਡੋਦਾ ਮੁੱਖ ਦਫਤਰ ਵਿੱਖੇ ਸਿਰਫ਼ 11 ਰੁਪਏ ਵਿਚ ਲੋੜਵੰਦਾਂ ਲਈ ਰੋਟੀ, ਕੱਪੜਾ, ਦਵਾਈ, ਅਤੇ ਐਂਬੂਲੈਂਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ ਬੂਟੇ ਲਗਾਉਣ ਦੀ ਸੇਵਾ, ਖ਼ੂਨ ਦਾਨ ਕੈਂਪ ਦੀ ਸੇਵਾ, ਫੋਗਿੰਗ ਦੀ ਸੇਵਾ, ਲੋਕਾਂ ਦੇ ਘਰ ਬਣਾਉਣ ਦੀ ਸੇਵਾ, ਸੜਕਾਂ ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਲੋੜਵੰਦਾਂ ਤੱਕ ਰੋਟੀ ਪਹੁੰਚਾਉਣ ਦੀ ਸੇਵਾ ਆਦਿ ਨਿਭਾਈ ਜਾ ਰਹੀ ਹੈ. ਸੰਸਥਾ ਵੱਲੋ ਬਸਤੀ ਬਾਵਾ ਖੇਲ ਜਲੰਧਰ ਵਿਖੇ ਅਪਣੇ ਬ੍ਰਾਂਚ ਦੱਫਤਰ ਦਾ ਉਦਘਾਟਨ ਕੀਤਾ ਗਿਆ. ਜਿਸ ਵਿਚ ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਦੱਸਿਆ ਗਿਆ ਕਿ ਇਸ ਬ੍ਰਾਂਚ ਨਵੇਂ ਕਪੜੇ, ਬੈੱਡ ਸ਼ੀਟ, ਲੈਣਗੇ ਚੋਲੀ, ਸਾੜੀ, ਸੂਟ ਤੋਲਿਆ, ਸਕੂਲ ਬੈਗ, ਅਤੇ ਹੋਰ ਸਮਾਨ ਸਿਰਫ਼ 111 ਰੁਪਏ ਵਿਚ ਮੁਹੱਈਆ ਕਰਵਾਇਆ ਜਾਵੇਗਾ. ਤਾਂ ਜੋ ਲ...

ਹੋਲੀ ਹਾਰਟ ਸਕੂਲ ਵਿੱਚ ਨਵੇਂ ਸੈਸ਼ਨ ਦੀ ਚੰਗੀ ਸ਼ੁਰੂਆਤ ਲਈ ਪਾਠ ਕਰਵਾਇਆ ਗਿਆ

Moga, Punjab
ਮੋਗਾ(ਪ੍ਰਵੀਨ ਗੋਇਲ):- ਮੋਗਾ ਜ਼ਿਲੇ ਦੀ ਪ੍ਰਸਿੱਧ, ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸ਼ੁਭਾਸ਼ ਪਲਤਾ ਅਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਨਵੇਂ ਸੈਸ਼ਨ ਦੀ ਸ਼ੁਰੂਆਤੀ ਦਿਨਾਂ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਤਾਂ ਜੋ ਬਾਬਾ ਜੀ ਦੀ ਮੇਹਰ ਸਕੂਲ ਤੇ ਬਣੀ ਰਹੇ ਅਤੇ ਇਹ ਤਰੱਕੀ ਦੇ ਰਾਹ ਤੇ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਹੀ ਮਰਿਆਦਾ ਸਾਹਿਬ ਸਕੂਲ ਵਿੱਚ ਲਿਆਇਆ ਗਿਆ। ਅੱਗੇ ਖੜਿਆ ਸੰਗਤਾਂ ਨੇ ਬਹੁਤ ਹੀ ਪਿਆਰ ਅਤੇ ਖੁਸ਼ੀ ਨਾਲ ਫੁੱਲਾਂ ਦੀ ਵਰਖਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਵਾਗਤ ਕੀਤਾ। ਇਸ ਦੌਰਾਨ ਆਉਣ ਵਾਲਿਆਂ ਸੰਗਤਾਂ ਦਾ ਪ੍ਰਿੰਸੀਪਲ ਜੀ ਵਲੋਂ ਅਤੇ ਹੋਰ ਸਕੂਲ ਮੈਂਬਰਾਂ ਵੱਲੋਂ ਸੁਆਗਤ ਕੀਤਾ ਗਿਆ। ਸਾਰਿਆਂ ਨੇ ਮਰਿਆਦਾ ਸਾਹਿਤ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਆਨੰਦ ਮਾਣਿਆ। ਸਾਰਿਆਂ ਅਧਿਆਪਰਾਂ ਨੇ ਬੜੇ ਜੀ ਸੇਵਾ ਤਾਵ ਨਾਲ ਸਕੂਲ ਦੀ ਸਜਾਵਟ ਕੀਤੀ। ਇਨਾਂ ਹੀ ਨਹੀਂ ਸਗੋਂ ਉਨ੍ਹਾਂ ਵੱਲੋਂ ਦੇਗ ਪ੍ਰਸ਼ਾਦ ਅਤੇ ਚਾਹ ਬਣਾਉਣ ਦੀ ਸੇਵਾ ਵੀ ਕੀਤੀ ਗਈ। ਇਸ ਦੌਰਾਨ ਮਾਹੌਲ ਬਹੁਤ ਜੀ ਸ਼ਾਂਤੀ ਭਰਿਆ ਬਣਿਆ ਰਿਹਾ ਅਤੇ...

कमिश्नरेट जालंधर में SHO ट्रांसफर, पढ़ें किस थाना में कौन होंगे नए SHO

Jalandhar, Jalandhar Cantt, Punjab
जालंधर(राहुल अग्रवाल):- पुलिस कमिश्नर कुलदीप चाहल द्वारा आज जालंधर के लगभग सभी एस.एच.ओ. की ट्रांसफर कर दी गई है।
Call Us