Tuesday, January 20
Shadow

Author: sampooranpunjabnews@gmail.com

एनआरआई सुरिंदर सिंह निज्जर के भाई मलकीत सिंह और आप नेता मोंटू सभ्रवाल ने संस्था को भेंट की सहायता राशि

Jalandhar Cantt, Punjab
जालंधर कैंट:- बेजुबान जानवरों के लिए काम करने वाली संस्था पीपल फॉर एनिमल्स,जालंधर को यूके.में रहने वाले एनआरआई सुरिंदर सिंह निज्जर व परिवार द्वारा 60 हजार रुपयों की सहायता दी गई। आप आदमी पार्टी के युवा नेता मोंटू सभ्रवाल के प्रयासों तथा उन्हीं के जरिए उक्त सहायता संस्था को दी गई। ये संस्था दुर्घटना की शिकार हुई गायों तथा बीमार जानवरों का इलाज करवाती है। एनआरआई सुरिंदर सिंह के छोटे भाई मलकीत सिंह तथा मोंटू सभ्रवाल द्वारा पुलिस लाइन स्थित संस्था के अस्पताल में जाकर उन्हें 60 हजार रुपयों की राशि भेंट की गई जिसके लिए संस्था द्वारा उनका आभार व्यक्त किया गया। जानकारी देते हुए आप नेता मोंटू सभ्रवाल ने बताया कि परिवार द्वारा उन्हें आगे भी और सहायता देने का आश्वासन दिया गया है और उनके ऊपर विश्वास जताने के लिए उन्होंने एनआरआई सुरिंदर सिंह निज़्जर व परिवार तथा छोटे भाई मलकीत सिंह का धन्यवाद अदा क...

एक शाम साईं बाबा के नाम का योजन गौशाला मंदिर में किया गया

Punjab
करतारपुर(कपिल अग्रवाल, पवन कुमार):- करतारपुर में मां भगवती सेवा समिति की तरफ से एक शाम साईं बाबा के नाम का योजन गौशाला मंदिर में किया गया। जिसमे साईं बाबा का गुणगान परवीन लकी एंड पार्टी ने किया, शाम 5:00बजे सिंघल परिवार पूजा करवाई और उसके बाद प्रोग्राम शुरू किया गया।

जालंधर कैंट मोहल्ला नंबर 8 से चाइना डोर बेचने वाला दुकानदार पकड़ा गया

Jalandhar Cantt, Punjab
जालंधर कैंट(राहुल अग्रवाल):- जालंधर कैंट पुलिस ने एक आरोपी सुनील कुमार पुत्र हरि ओम निवासी नंबर 16 मुहल्ला नंबर 8 जालंधर कैंट को एफआईआर 9 दिनांक 9.1.23 यू/एस 188 आईपीसी पीएस के तहत कैंट जालंधर में उसकी दुकान से गिरफ्तार किया। जिसकी दुकान का नाम सनी स्टेशनरी आर वन चाइना डोर का गट्टू है और आगे की पड़ताल जारी है

विजय कुमार ने रजत पदक जीता

Uncategorized
जालंधर (राहुल अग्रवाल):- विजय कुमार ने 6वीं एलीट पुरुष राष्ट्रीय चैम्पियनशिप 31 दिसंबर 22 से 6 जनवरी 23हिसार, हरियाणा रजत पदक प्राप्त किया है विजय कुमार बहुत ज्यादा गरीब घर से है और इसकी इंडिया टिम मैं चयन हुआ है

जालंधर कैंट से एक व्यक्ति दड़ा-सट्टा लगाता काबू

Jalandhar Cantt, Punjab
जालंधर कैंट(राहुल अग्रवाल):-  जनवरी कैंट में करियाने की दुकान चला रहे एक युवक को दड़ा-सट्टा पर्ची लगाते हुए कैंट पुलिस ने पकड़ा है। थाना कैंट प्रभारी निरलेप सिंह ने बताया कि कैंट के मोहल्ला नंबर 16 में स्थित करियाना की दुकान चला रहे मनोज कुमार पुत्र नरेंद्र कुमार वासी संसारपुर को काबू कर उसके पास से 2,870 रुपए दड़े-सट्टे की पर्ची सहित पकड़ा है। आरोपी पर धारा 13 / 3/67 जुआ एक्ट के तहत मामला दर्ज किया गया है। सूचना प्राप्त हुई है कि इस दुकान पर पिछले लंबे समय से दड़े सट्टे की पर्ची का धंधा चलता आ रहा था।...

ਥਾਣਾ ਰਾਮਾਮੰਡੀ ਪੁਲਿਸ ਨੇ ਭਗੋੜੇ ਚੱਲੇ ਆ ਰਹੇ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ

Jalandhar, Punjab
ਜਲੰਧਰ(ਰਾਹੁਲ ਅਗਰਵਾਲ):- ਮਿਤੀ 06-01-2023 ਨੂੰ INSP ਅਜਾਇਬ ਸਿੰਘ ਔਜਲਾ, ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਰਘੁਬੀਰ ਕੁਮਾਰ ਸਮੇਤ ਸਾਥੀ ਕਰਮਚਾਰੀਆ ਦੇ ਵੱਲੋ ਮੁੱਕਦਮਾ ਨੰਬਰ 75 ਮਿਤੀ 03.04.2019 ਅ/ਧ 21/22/15-61-85 ਐਨ.ਡੀ.ਪੀ.ਐਸ ਐਕਟ ਥਾਣਾ ਰਾਮਾਮੰਡੀ ਕਮਿਸ਼ਨਰੇਟ ਵਿੱਚ ਭਗੋੜੇ ਚੱਲੇ ਆ ਰਹੇ ਦੋਸ਼ੀ ਦੀਪਕ ਉਰਫ ਦੀਪੂ ਪੁੱਤਰ ਰਮੇਸ਼ ਕੁਮਾਰ ਵਾਸੀ ਗਲੀ ਨੰਬਰ 10 ਅਜੀਤ ਨਗਰ ਜਲੰਧਰ ਨੂੰ ਨੇੜੇ ਕਿਸ਼ਨਪੁਰਾ ਚੋਕ ਜਲੰਧਰ ਵਿਚੋ ਗ੍ਰਿਫਤਾਰ ਕੀਤਾ ਗਿਆ ਹੈ। ਜੋ ਦੋਸ਼ੀ ਪੀ.ਉ ਦੀਪਕ ਉਰਫ ਦੀਪੂ ਪੁੱਤਰ ਰਮੇਸ਼ ਕੁਮਾਰ ਵਾਸੀ ਗਲੀ ਨੰਬਰ 10 ਅਜੀਤ ਨਗਰ ਜਲੰਧਰ ਨੂੰ ਅਦਾਲਤ ਵਿੱਚੋ ਬੋਲ ਜੰਪ ਕਰਨ ਕਰਕੇ ਭਗੋੜਾ ਮਿਤੀ 19-11-2022 ਨੂੰ ਬਾ ਅਦਾਲਤ ਸ੍ਰੀ ਲਲਿਤ ਕੁਮਾਰ ਸਿੰਗਲਾ ASI ਵੱਲੋ ਘੋਸ਼ਿਤ ਕੀਤਾ ਗਿਆ ਸੀ ।ਜਿਸਨੂੰ ਅੱਜ ਜੁਡੀਸੀਅਲ ਹਿਰਾਸਤ ਪਰ ਜੇਲ ਭੇਜ ਦਿੱਤਾ ਗਿਆ ਹੈ।...

ਰਾਮਾਮੰਡੀ ਕਮਿਸ਼ਨਰੇਟ, ਜਲੰਧਰ ਦੀ ਪੁਲਿਸ ਨੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ

Jalandhar, Punjab
ਜਲੰਧਰ(ਰਾਹੁਲ ਅਗਰਵਾਲ):- ਮਿਤੀ 06-01-2023 ਨੂੰ INSP ਅਜਾਇਬ ਸਿੰਘ ਔਜਲਾ, ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ SI ਸੁਖਵੰਤ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਬੁਰਾਏ ਨਾਕਾਬੰਦੀ ਲੰਮਾ ਪਿੰਡ ਚੋਕ ਜਲੰਧਰ ਮੌਜੂਦ ਸੀ ਤਾਂ ਇੱਕ ਕਾਰ ਨੰਬਰੀ PB 06-AY -1125 ਕਰੇਟਾ ਰੰਗ ਚਿੱਟਾ ਸੜਕ ਪਰ ਜਾਮ ਲਗਾ ਕੇ ਖੜੀ ਹੋਈ ਨੂੰ ਇਸਦੇ ਡਰਾਈਵਰ ਪੰਕਜ ਪੁੱਤਰ ਦੇਵਰਾਜ ਵਾਸੀ ਮਕਾਨ ਨੰਬਰ 7/8 ਵਾਰਡ ਨੰਬਰ 3 ਧਾਰੀਵਾਲ ਜਿਲਾ ਗੁਰਦਾਸਪੁਰ ਨੂੰ ਕਾਰ ਅੱਗੇ ਕਰਨ ਲਈ ਕਿਹਾ ਤਾ ਕਾਰ ਦੇ ਡਰਾਈਵਰ ਨੇ ਕਾਰ ਅੱਗੇ ਨਹੀਂ ਕੀਤੀ। ਜਦੋਂ ਕਾਰ ਦੇ ਡਰਾਈਵਰ ਨੂੰ ਕਾਰ ਦੇ ਕਾਗਜ ਦਿਖਾਉਣ ਲਈ ਕਿਹਾ ਤਾ ਕਾਰ ਦੇ ਡਰਾਈਵਰ ਨਾਲ ਤਿੰਨ ਹੋਰ ਨੌਜਵਾਨ ਪੁਸ਼ਪਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਮਕਾਨ ਨੰਬਰ 459/19 ਬਾਬੇ ਨਿੰਬੂ ਵਾਲੀ ਗਲੀ ਸੰਤੋਖਪੁਰਾ ਜਲੰਧਰ ਰਾਹੁਲ ਚੋਹਾਨ ਪੁੱਤਰ ਲੇਟ ਸੰਜੀਵ ਚੌਹਾਨ ਵਾਸੀ ਮਕਾਨ ਨੰਬਰ 118 ਅਰਜੁਨ ਨਗਰ ਜਲੰਧਰ ਅਤੇ ਅਜੈ ਕੁਮਾਰ ਉਰਫ ਸੋਨੂੰ ਕੁਮਾਰ ਪੁੱਤਰ ਰਾਮ ਕ੍ਰਿਸ਼ਨ ਵਾਸੀ ਵਾਰਡ ਨੰਬਰ 10ਫਲੈਟ ਨੰਬਰ 25 ਧਾਰੀਵਾਲ ਗੁਰਦਾਸਪੁਰ ਵੱਲੋ ਪੁਲਿਸ ਪਾਰ...

ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੀ ਸਮੁੱਚੀ ਮਾਨਵਤਾ ਦੀ ਸੇਵਾ – ਮੋਂਟੂ ਸਭਰਵਾਲ

Jalandhar, Punjab
ਜਲੰਧਰ(ਰਾਹੁਲ ਅਗਰਵਾਲ):- ਦੇਸ਼ ਅੰਦਰ ਚੱਲ ਰਹੇ ਅਨੇਕਾਂ NGO ਵਲੋਂ ਜਰੂਰਤਮੰਦ ਗਰੀਬ ਪਰਿਵਾਰਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕੀਤੀ ਜਾਂਦੀ ਹੈ ਅਤੇ ਕਈ ਨੇਕ ਦਿਲ ਰੂਹਾਂ ਸਮੇਂ ਸਮੇਂ ਤੇ ਇਨਸਾਨੀਅਤ ਦੇ ਨਾਤੇ ਆਪਣੇ ਤੌਰ ਤੇ ਅਜਿਹੇ ਪਰਿਵਾਰਾਂ ਦੀ ਮਦਦ ਕਰਦੇ ਰਹਿੰਦੇ ਹਨ। ਇਸੇ ਪਰੰਪਰਾ ਨੂੰ ਅੱਗੇ ਤੌਰਦੇ ਹੋਏ ਦੀਪ ਨਗਰ ਜਲੰਧਰ ਕੈਂਟ ਤੋਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਮੋਂਟੂ ਸਭਰਵਾਲ ਵਲੋਂ ਹਰ ਮਹੀਨੇ 60 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾਂਦਾ ਹੈ। ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਯੂਥ ਆਗੂ ਮੋਂਟੂ ਸਭਰਵਾਲ ਨੇ ਕਿਹਾ ਕਿ ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੀ ਸਮੁੱਚੀ ਮਾਨਵਤਾ ਦੀ ਸੇਵਾ ਹੈ। ਮੋਂਟੂ ਸਭਰਵਾਲ ਨੇ ਕਿਹਾ ਕਿ ਪਰਮਾਤਮਾ ਦੀ ਅਪਾਰ ਕਿਰਪਾ ਦਾ ਸਦਕਾ ਉਨ੍ਹਾਂ ਵਲੋਂ ਆਮ ਜਨਤਾ ਦੀ ਸਹੂਲੀਅਤ ਲਈ ਦੀਪ ਨਗਰ ਵਿਖੇ ਆਮ ਆਦਮੀ ਪਾਰਟੀ ਦਾ ਦਫਤਰ ਖੋਲਿਆ ਹੋਇਆ ਹੈ, ਜਿਥੇ ਦੀਪ ਨਗਰ ਅਤੇ ਆਸਪਾਸ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਣੂ ਕਰਵਾ ਕੇ ਆ ਰਹੀਆਂ ਸਮਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ। ਯੂਥ ਆਗੂ ਮੋਂਟੂ ਸਭਰਵਾਲ ਨੇ ਕਿਹਾ ਕ...

08 ਗ੍ਰਾਮ ਹੈਰੋਇਨ, 04 ਨਸ਼ੀਲੀਆ ਸ਼ੀਸ਼ੀਆਂ, 04 ਨਸ਼ੀਲੇ ਟੀਕੇ ਸਮੇਤ 01 ਨੌਜਵਾਨ ਕਾਬੂ

Jalandhar, Punjab
ਜਲੰਧਰ(ਰਾਹੁਲ ਅਗਰਵਾਲ):- ਮਾਨਯੋਗ ਸ਼੍ਰੀ ਡਾਕਟਰ Boopathi IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਬਲਵਿੰਦਰ ਸਿੰਘ ਰੰਧਾਵਾ PS ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜ਼ੋਨ-1 ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਨਿਰਮਲ ਸਿੰਘ PPS/ACP ਸੈਂਟਰਲ ਜਲੰਧਰ ਅਤੇ ਇੰਸ, ਅਜਾਇਬ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਕੇ ਹੋਏ ਚੌਕੀ ਇੰਚਾਰਜ ਦਕੋਹਾ ASI ਮਦਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਮਿਤੀ 05.01.2023 ਨੂੰ ਨੇੜੇ ਮੋੜ ਨਿਊ ਦਸ਼ਮੇਸ਼ ਨਗਰ ਰਾਮਾ ਮੰਡੀ ਜਲੰਧਰ ਮੌਜੂਦ ਸੀ ਕਿ ਇੱਕ ਮੋਨਾ ਨੌਜਵਾਨ ਨੰਗਲ ਸ਼ਾਮਾ ਚੌਂਕ ਵਾਲੀ ਸਾਈਡ ਤੋਂ ਰਾਮਾ ਮੰਡੀ ਵਾਲੀ ਸਾਈਡ ਨੂੰ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਅਚਾਨਕ ਮੌਕਾ ਤੋਂ ਪਿੱਛੇ ਨੂੰ ਮੁੜਨ ਲੱਗਾ ਤਾਂ ਜਿਸਨੂੰ ASI ਮਦਨ ਸਿੰਘ ਨੇ ਸ਼ੱਕ ਦੇ ਅਧਾਰ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਗੁ...

ਜਲੰਧਰ ਛਾਉਣੀ ਵਿਖੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

Jalandhar, Punjab
ਜਲੰਧਰ ਛਾਉਣੀ(ਰਾਹੁਲ ਅਗਰਵਾਲ):- ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ| ਸਤਵਿੰਦਰ ਸਿੰਘ ਮਿੰਟੂ ਸਕੱਤਰ ਅਨੁਸਾਰ ਸਵੇਰੇ ਨੌ ਵਜੇ ਸ ਸੂਬਾ ਸਿੰਘ ਜੀ ਪਵਾਰ ਵਲੋਂ ਕੁਦਰਤ ਸਿੰਘ ਜੀ ਦੇ ਪਰਿਵਾਰ ਵਲੋਂ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਰਾਤ ਦੇ 9 ਵਜੇ ਦੀਵਾਨਾ ਵਿੱਚ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹਜ਼ੂਰੀ ਰਾਗੀ, ਭਾਈ ਮਨਜੀਤ ਸਿੰਘ ਜੀ ਸੇਵਕ, ਭਾਈ ਹਰਜੀਤ ਸਿੰਘ ਹਜ਼ੂਰੀ ਰਾਗੀ, ਇਸਤ੍ਰੀ ਸਤਿਸੰਗ ਸਭਾ, ਸ੍ਰੀ ਸੁਖਮੰਨੀ ਸੇਵਾ ਸੋਸਇਟੀ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਜੀਤ ਸਿੰਘ ਜੀ ਖਾਲਸਾ, ਵਿਦਵਾਨ ਤੀਰਥ ਸਿੰਘ ਢਿੱਲੋ ਜੀ ਨੇ ਕਥਾ, ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |ਸ ਜੋਗਿੰਦਰ ਸਿੰਘ ਜੀ ਟੱਕਰ ਪ੍ਰਧਾਨ ਗੁਰੂਦਵਾਰਾ ਸਾਹਿਬ ਵੱਲੋ ਸਹਯੋਗੀ ਜਥੇਬੰਦੀਆਂ ਨੂੰ ਸਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ...
Call Us