Tuesday, January 20
Shadow

Jalandhar

ਡੋਡੇ ਚੂਰਾ ਪੋਸਟ ਸਮੇਤ ਦੋਸ਼ੀ ਗ੍ਰਿਫ਼ਤਾਰ

Jalandhar, Punjab
ਜਲੰਧਰ (ਰਾਹੁਲ ਅਗਰਵਾਲ): ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਸ਼੍ਰੀ ਹਰਿੰਦਰ ਸਿੰਘ ਵਿਰਕ DCP Investigation ਜਲੰਧਰ, ਸ਼੍ਰੀ ਬਲਵਿੰਦਰ ਸਿੰਘ ਰੰਧਾਵਾ PPS, ADCP-1, ਸ਼੍ਰੀ ਦਮਨਬੀਰ ਸਿੰਘ PPS, ACP North ਜਲੰਧਰ ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੀਆ ਨਸ਼ੀਆ ਦੀ ਰੋਕ ਥਾਮ ਲਈ ਥਾਣਾ ਡਵੀਜ਼ਨ ਨੰਬਰ 1 ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ। ਮਿਤੀ 21-07.2023 ਨੂੰ ਇੰਸਪੈਕਟਰ ਨਵਦੀਪ ਸਿੰਘ ਨੰਬਰ 75/ਜੇ.ਆਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿੱਚ ਮਕਸੂਦਾਂ ਚੋਂਕ ਤੋਂ ਬਿਧੀਪੁਰ ਫਾਟਕ ਜਲੰਧਰ ਵੱਲ ਜਾ ਰਹੇ ਸੀ ਤਾਂ ਮੋੜ ਅਮਾਨਤਪੁਰ ਤੋਂ ਥੋੜਾ ਪਿਛੇ ਸੱਜੇ ਹੱਥ ਸੜਕ ਕਿਨਾਰੇ ਖਾਲੀ ਜਗ੍ਹਾ ਵੱਲ ਇੱਕ ਟਰੱਕ ਨੰਬਰੀ JK01-AT-1026, ਇਸਦੇ ਮਗਰ ਇੱਕ ਕਾਰ ਸਵਿਫਟ ਰੰਗ ਸਿਲਵਰ ਨੰਬਰੀ JK01-AN-6372 ਅਤੇ ਇੱਕ ਕਾਰ ਮਾਰੂਤੀ ਨੰਬਰੀ PB10-V-0502 ਰੰਗ ਚਿੱਟਾ ਖੜੇ ਸੀ। ਜਿਹਨਾਂ ਵਹੀਕਲਾਂ ਪਾਸ ਖੜੇ ਤਿੰਨ ਵਿਅਕਤੀ ਪਲਾਸ...

11 ਪ੍ਰਸ਼ਾਦਿਆਂ ਦੀ ਅਪੀਲ ਚ ਜਲੰਧਰ ਵਾਸੀਆਂ ਨੇ ਹੜ੍ਹ ਪੀੜਤਾਂ ਲਈ ਭੇਜੇ 11000 ਪਰਸ਼ਾਦੇ

Jalandhar, Punjab
  ਜਲੰਧਰ (ਰਾਹੁਲ ਅਗਰਵਾਲ) : ਆਖ਼ਰੀ ਉਮੀਦ ਵੈੱਲਫੇਅਰ ਸੁਸਾਇਟੀ ਵਲੋਂ ਹੜ ਪੀੜਤਾ ਲਈ ਪਹਿਲੇ ਦਿਨ ਤੋ ਨਿਰੰਤਰ ਸੇਵਾ ਜਾਰੀ ਹੈ. ਜਿਸ ਵਿੱਚ ਚਾਹੇ ਲੰਗਰ ਹੋਵੇ ਜਾਂ ਰਾਸ਼ਨ, ਕੱਪੜੇ ਹੋਣ ਜਾਂ ਤਰਪਾਲ ਚਪਲਾਂ ਦਵਾਈਆਂ ਆਦਿ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ. ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਨੂੰ ਰੈਸਕਿਯੂ ਕਰਕੇ ਸੇਫ ਜਗਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜਿਸ ਵਿੱਚ ਐਨਜੀਓ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਐਨ ਜੀ ਓ ਹਮੇਸ਼ਾ ਹਰ ਥਾਂ ਹਾਜ਼ਿਰ ਹੁੰਦੀ ਹੈ ਉਨ੍ਹਾਂ ਨੇ ਤਹਿ ਦਿਲ ਤੋਂ ਉਹਨਾਂ ਦਾਨੀ ਸੱਜਣਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜੋ ਤਨ ਮਨ ਧੰਨ ਦੇ ਨਾਲ ਐਨ ਜੀਓ ਦਾ ਸਾਥ ਨਿਭਾ ਰਹੇ ਹਨ। ਅੱਗੇ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣੇ ਘਰਾਂ ਵਿੱਚੋਂ ਘੱਟੋ-ਘੱਟ 11 ਪ੍ਰਸ਼ਾਦੇ ਹੱਥੀਂ ਬਣਾ ਕੇ ਸੇਵਾ ਵਿੱਚ ਹਾਜ਼ਰੀ ਭਰੋ। ਜਿੱਥੇ ਜਲੰਧਰ ਵਾਸੀਆਂ ਵੱਲੋਂ ਇਹ ਸੇਵਾ ਨਿਭਾਈ ਗਈ ਉੱਥੇ ਹੀ ਫਗਵਾੜਾ ਕਪੂਰਥਲਾ ਵਾਸੀਆਂ ਵੱਲੋਂ ਵੀ ਇਹ ਸੇਵਾ ਨਿਭਾਈ ਗਈ ਤਕਰੀਬਨ...

दिन दहाड़े व्यक्ति से मोबाइल छीनकर भागे स्नेचर

Jalandhar, Punjab
जालंधर(राहुल अग्रवाल): थाना 8 के अंतगर्त आते संतोखपुरा में दिन दहाड़े झपटमार प्रवासी व्यक्ति की मोबाइल छीनकर फरार हो गए। घटना की जानाकारी देते हुए लंबा पिंड शेरे पंजाब निवासी मनोहर कुमार ने ने बताया कि वह दवाई लेकर घर वापिस जा रहा था। इस दौरान जब वह मैट्रो अस्पताल के पास पहुंचा, जहां 2 एक्टिवा सवार झपटमार उससे मोबाइल छीनकर फरार हो गए। उसने स्नेचरों को पकड़ने की कोशिश की लेकिन स्नेचर फरार हो गए। इस मामले को लेकर संबंधित थाना की पुलिस को सूचित किया। मौके पर पहुंचे थाना 8 के एएसआई गुरमेल सिंह पहुंचे और मामले की जांच में जुटे। आस-पास के सीसीटीवी कैमरे खंगाले जा रहे है।  ...

जालंधर से दो बच्चे लापता

Jalandhar, Punjab
  जालंधर(राहुल अग्रवाल): यह दोनों बच्चे 16 जुलाई 2023 शाम 8:30 अशोक विहार जालंधर से लापता हैं किसी को कोई जानकारी हो या ये बच्चे कहीं भी दिखे किरप्या मदद करो🙏🏻🙏🏻। 9592922475

जालंधरः सिविल अस्पताल में स्टाफ कर्मी ने निगली जहरीली वस्तु

Jalandhar, Punjab
जालंधर(राहुल अग्रवाल): सिविल अस्पताल से बड़ी खबर सामने आई है। जहां सिविल से मेडिकल स्टोर में व्यक्ति ने जहरीली वस्तु निगल ली है। उक्त व्यक्ति की पहचान सर्वप्रीत के रूप में हुई है। पीड़ित के परिजनों ने सिविल सर्जन से परेशान होकर जहरीली वस्तु निगलने के आरोप लगाए है। पीड़ित सिविल अस्पताल के मेडिकल स्टोर में काम करता है। जिसकी हालत गंभीर होने के चलते उसे टैगोर अस्पताल में भर्ती करवाया गया है। परिजनों और सिविल के अन्य कर्मचारियों का आरोप है कि सिविल सर्जन रमन शर्मा उन्हें बेवजह परेशान करता रहता है। हालात यह बना दिए है कि उक्त पीड़ित को खाना खाने के समय भी परेशान करने लगा। जिससे तंग आकर आज उसने जहरीली वस्तु निगल ली। घटना की सूचना मिलते ही पुलिस के सीनियर अधिकारी मौके पर पहुंच गए है। बताया जा रहा है कि सिविल सर्जन के साथ इस मामले को लेकर बातचीत चल रही है। वहीं दूसरी ओर अभी तक सिविल सर्जन का को...

ਥਾਣਾ ਡਵੀਜ਼ਨ ਨੰਬਰ -1 ਦੀ ਪੁਲਿਸ ਨੇ ਇੱਕ ਕਿਲੋਗ੍ਰਾਮ ਅਫੀਮ ਸਮੇਤ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

Jalandhar, Punjab
ਜਲੰਧਰ (ਰਾਹੁਲ ਅਗਰਵਾਲ): ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਕੁਲਦੀਪ ਸਿੰਘ ਚਹਿਲ, IPS, ਅਤੇ ਸ੍ਰੀ ਹਰਿੰਦਰ ਸਿੰਘ ਵਿਰਕ DCP investigation ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ADCP-1 ਸਾਹਿਬ ਜਲੰਧਰ ਸ. ਕੰਵਲਪ੍ਰੀਤ ਸਿੰਘ PPS, ACP ਨਾਰਥ ਸ. ਦਮਨਬੀਰ ਸਿੰਘ ਅਸੀ ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੇ ਨਸ਼ਿਆਂ ਦੀ ਰੋਕਥਾਮ ਲਈ ਥਾਣਾ ਡਵੀਜ਼ਨ ਨੰਬਰ -1 ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ। ਮਿਤੀ 16-07.2023 ਨੂੰ ਐਸ.ਆਈ ਰਕੇਸ਼ ਕੁਮਾਰ ਨੰਬਰ 1158 ਸਮੇਤ ਪੁਲਿਸ ਪਾਰਟੀ ਵੇਰਕਾ ਮਿਲਾ ਪਲਾਂਟ ਵੱਲੋਂ ਰੱਦ ਹੋਏ ਸਲੇਮ ਪਰ ਮੁਸਲਮਾਨਾ ਪਿੰਡ ਤੇ ਗਦਾਈਪੁਰ ਪੁਲੀ ਤਰਣ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਸਵਰਨ ਪਾਰਕ ਮਹਲਾ ਪਾਸ ਪੁੱਜੀ ਤਾਂ ਸਾਹਮਣੇ ਤੋਂ 2 ਮੋਨੇ ਨੌਜਵਾਨ ਪੈਦਲ ਆਉਂਦੇ ਦਿਖਾਈ ਦਿਤੇ । ਜਿਹਨਾ ਵਿਚ ਇਕ ਨੌਜਵਾਨ ਨੇ ਆਪਣੇ ਸੱਜੇ ਮੋਢੇ ਵਿੱਚ ਇੱਕ ਨੀਲੇ ਰੰਗ ਦਾ ਕਿੱਟ ਖੇਡ ਪਾਇਆ ਸੀ ਤੇ ਦੂਜੇ ਆਪਣੇ ਹੱਥ ਵਿੱਚ ਇੱਕ ਵਜਨਦਾਰ ਕਾਲੇ ਰੰਗ ਦਾ ਲਿਫਾਫਾ ਫੜਿਆ ਸੀ। ਜੋ ਐਸ.ਆਈ ਰੁਕੇਸ਼ ਕੁਮਾਰ ਨੇ...

डीसीपी ने पार्किंग स्थलों पर सीसीटीवी कैमरे लगाने के आदेश दिए

Jalandhar, Punjab
जालंधर(राहुल अग्रवाल): डीसीपी अंकुर गुप्ता ने जनहित और कानून व्यवस्था की स्थिति को देखते हुए कमिश्नरेट पुलिस ने जालंधर की सीमा के भीतर पार्किंग स्थलों पर सीसीटीवी लगाए हैं। कैमरे लगाना, बुलेट मोटर साइकिल चलाते समय साइलेंसर में तकनीकी परिवर्तन कर पटाखे आदि चलाने वाले वाहन चालकों पर प्रतिबंध, होटल/मोटल/गेस्ट हाउस एवं रैनबसेरों आदि में किसी भी व्यक्ति को पहचान पत्र के बिना ठहराने पर प्रतिबंध। कमिश्नरेट पुलिस की सीमा के भीतर किसी भी प्रकार का जुलूस निकालने, किसी भी कार्यक्रम/जुलूस में हथियार ले जाने, पांच या पांच से अधिक व्यक्तियों के जमा होने और नारे लगाने पर रोक लगाने के आदेश जारी किए गए हैं। डीसीपी अंकुर गुप्ता ने दंड संहिता 1973 की धारा 144 के तहत पुलिस आयुक्तालय के अधिकार क्षेत्र में रेलवे स्टेशन, बस स्टैंड, धार्मिक स्थान, अस्पताल, भीड़-भाड़ वाले बाजारों जैसे पार्किंग क्षेत्रों में वाह...

ANTI NARCOTICS CELL ਜਲੰਧਰ ਵਲੋਂ 510 ਗ੍ਰਾਮ ਹੈਰੋਇਨ ਅਤੇ ਪਿਸਟਲ ਸਮੇਤ ਇੱਕ ਨਸ਼ਾ ਤਸਕਰ ਕਾਬੂ

Jalandhar, Punjab
ਜਲੰਧਰ (ਰਾਹੁਲ ਅਗਰਵਾਲ): ਮਾਨਯੋਗ ਕਮਿਸਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਹਰਵਿੰਦਰ ਸਿੰਘ ਵਿਰਕ PPS DCP/Inv. ਸ੍ਰੀ ਭੁਪਿੰਦਰ ਸਿੰਘ PPS, ADCP-Inv, ਸ਼੍ਰੀ ਪਰਮਜੀਤ ਸਿੰਘ, PPS, ACP-Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸ਼ਹਿਰ ਵਿੱਚ ਨਸ਼ਾ ਵੇਚਣ ਵਾਲਿਆਂ ਤੇ Anti Narcotic Cell ਕਮਿਸ਼ਨਰੇਟ ਜਲੰਧਰ ਦੀ ਟੀਮ ਵਲੋਂ ਕਾਰਵਾਈ ਕਰਦੇ ਹੋਏ ਹਰਿੰਦਰ ਸਿੰਘ ਇੰਚਾਰਜ ANTI NARCOTICS CELL ਕਮਿਸ਼ਨਰੇਟ ਜਲੰਧਰ ਵੱਲੋਂ 01 ਆਰੋਪੀ ਨੂੰ ਕਾਬੂ ਕਰਕੇ ਉਸ ਪਾਸੋਂ 510 ਗ੍ਰਾਮ ਹੈਰੋਇਨ, ਇੱਕ ਪਿਸਟਲ ਸਮੇਤ 5 ਜਿੰਦਾ ਰੋਂਦ ਅਤੇ ਇਕ ਐਕਟਿਵਾ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮਿਤੀ 12-07-2023 ਨੂੰ ANTI NARCOTICS CELL ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਬਾਏ ਬੱਲ ਥੱਲੇ ਫਾਰਮ ਦੇ ਸਾਹਮਣੇ ਨੇੜੇ ਪਠਾਨਕੋਟ ਚੌਂਕ ਮੇਨ ਹਾਈਵੇ ਤੋਂ ਸਰਵਿਸ ਲਾਈਨ ਜਲੰਧਰ ਮੌਜੂਦ ਸੀ ਕਿ ਇੱਕ ਮੋਨਾ ਨੋਜਵਾਨ ਐਕਟਿਵਾ ਨੰਬਰੀ PB02-EF-3609 ਰੰਗ ਗਰੇ ਜਿਸਨੇ ਆਪਣੇ ਖੱਬੇ ਹੱਥ ਐਕਟਿਵਾ ਦੀ ਸਾਈਡ ਤੇ ਇਕ ਕਾਲੇ ਰੰਗ ਦਾ ...

पंजाबः सरकारी दफ्तरों का बदला समय, आदेश जारी

Jalandhar, Punjab
पंजाब में सरकारी दफ्तरों का समय बदल दिया गया है। अब पंजाब सरकार से जुड़े पंजाब और चंडीगढ़ स्थित दफ्तर सुबह से शाम 5 बजे तक खुलेंगे। पहले यह टाइमिंग सुबह साढ़े 7 बजे से दोपहर 2 बजे तक थी। चीफ सेक्रेटरी अनुराग वर्मा ने इस बारे में आदेश जारी कर दिए हैं।

फिर बड़ी प्राइवेट और सरकारी स्कूलों में छुट्टियां

Jalandhar, Punjab
पंजाब में बाढ़ के चलते पंजाब सरकार ने स्कूलों में छुट्टियां बढ़ा दी हैं। अब पंजाब के सभी स्कूल 16 जुलाई तक बंद रहेंगे। कई इलाकों का पानी अभी भी भरा हुआ है, इसी कारण बच्चों की सुरक्षा के चलते पंजाब के सभी स्कूलों में छुट्टियां आगे बढ़ा दी गई हैं। पंजाब सरकार ने इससे पहले 13 जुलाई तक छुट्टियां घोषित की थी। इस संबंध में शिक्षा मंत्री हरजोत बैंस ने ट्वीट कर लिखा कि, मुख्यमंत्री पंजाब भगवंत मान जी के निर्देशानुसार, बारिश के कारण सुरक्षा की दृष्टि से,पंजाब सरकार ने राज्य के सभी सरकारी/सहायता प्राप्त/मान्यता प्राप्त और निजी स्कूलों में छुट्टियां 16 जुलाई 2023 तक बढ़ा दी हैं।...
Call Us