Sunday, June 28
Shadow

Jalandhar

ਆਨਲਾਈਨ ਫ਼ਰਜ਼ੀ ਸਾਈਟ ਬਣਾ ਕੇ ਰਿਸ਼ਤਾ ਕਰਵਾਉਣ ਦਾ ਝਾਂਸਾ ਦੇ ਕੇ ਵਿਦੇਸ਼ੀਆਂ ਨਾਲ ਮਾਰਦੇ ਸੀ ਠੱਗੀਆ, ਚੜੇ ਪੁਲਿਸ ਦੇ ਅੜਿਁਕੇ

Jalandhar, Punjab
ਜਲੰਧਰ (ਰਾਹੁਲ ਅਗਰਵਾਲ) : ਜਲੰਧਰ ਦੀ ਕਮਿਸ਼ਨਰੇਟ ਪੁਲਿਸ ਦੇ ਸੀ ਆਈ ਏ ਸਟਾਫ ਦੀ ਪੁਲਿਸ ਨੇ ਆਨਲਾਈਨ ਫ਼ਰਜੀ ਪ੍ਰੋਫਾਈਲ ਬਣਾ ਕੇ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਨੂੰ ਰਿਸ਼ਤਾ ਕਰਾਉਣ ਦਾ ਝਾਂਸਾ ਦੇ ਕੇ ਧੋਖੇ ਨਾਲ ਪੈਸਿਆਂ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਨੋਜਵਾਨਾ ਨੂੰ ਗਿਰਫ਼ਤਾਰ ਕਰਕੇ ਉਨ੍ਹਾਂ ਕੋਲੋ ਭਾਰੀ ਮਾਤਰਾ ਵਿੱਚ ਸਮਾਨ ਅਤੇ ਹਜ਼ਾਰਾਂ ਦੀ ਨਕਦੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਲ ਨੇ ਦੱਸਿਆ ਕਿ ਸੀ ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਤਲੁਜ ਚੌਕ ਵਿੱਚ ਮੌਜੂਦ ਸੀ ਕਿ ਉਨ੍ਹਾਂ ਨੂੰ ਮੁੱਖਬਰ ਖਾਸ ਨੇ ਸੂਚਨਾ ਦਿਤੀ ਸੀ ਕਿ ਰੋਹਿਤ ਵਾਸੀ ਉਪਕਾਰ ਨਗਰ ਅਤੇ ਆਨੰਦ ਸ਼ੁਕਲਾ ਵਾਸੀ ਨਿਊ ਅਮਰੀਕ ਨਗਰ ਜਿਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਛਿਨਮਸਤਿਕਾਂ ਬਿਲਡਿੰਗ ਦੀ ਚੌਥੀ ਮੰਜ਼ਿਲ ਤੇ ਐਨ ਆਰ ਆਈ ਮੈਰਿਜ ਸਰਵਿਸਸ ਨਾਂ ਦਾ ਦਫ਼ਤਰ ਖੋਲ੍ਹਿਆ ਹੋਇਆ ਹੈ ਜਿੱਥੇ ਐਨ ਆਰ ਆਈ ਮੈਰਿਜ ਸਰਵਿਸ ਐਪਲੀਕੇਸ਼ਨ ਚਲਾਉਂਦੇ ਹਨ। ਜਿਸ ਵਿੱਚ ਇਹ ਵਰਚੁਅਲ ਫੋਨ ਨੰਬਰ ਪਾ ਕੇ ਫਰਜੀ ਪ...

ਹੈਰੋਇਨ ਸਮੇਤ ਦੋ ਵਿਅਕਤੀ ਕਾਬੂ

Jalandhar, Punjab
  ਜਲੰਧਰ (ਰਾਹੁਲ ਅਗਰਵਾਲ): ਮਿਤੀ 29-07-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਲੰਮਾ ਪਿੰਡ ਚੋਕ ਮੌਜੂਦ ਸੀ ਕਿ ਅੰਮ੍ਰਿਤਸਰ ਸਾਈਡ ਵੱਲੋ ਦੋ ਮੋਨੇ ਨੌਜਵਾਨ ਮੋਟਰ ਸਾਈਕਲ ਨੰਬਰੀ PB09 AL 8326 ਮਾਰਕਾ ਸਪਲੈਡਰ ਪਰ ਸਵਾਰ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖਕੇ ਅਚਾਨਕ ਮੋਟਰ ਸਾਈਕਲ ਪਿੱਛੇ ਨੂੰ ਮੋੜਨ ਲੱਗੇ, ਜਿਸਨੂੰ ASI ਬਲਵਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਮੋਟਰਸਾਈਕਲ ਚਲਾਉਣ ਵਾਲੇ ਨੇ ਆਪਣਾ ਨਾਮ ਕਰਨ ਪੁੱਤਰ ਬਲਵੀਰ ਉਰਫ ਬੀਰਾ ਵਾਸੀ ਨਵਾਂ ਪਿੰਡ ਥਾਣਾ ਕੋਤਵਾਲੀ ਜਿਲਾ ਕਪੂਰਥਲਾ ਦੱਸਿਆ ਅਤੇ ਪਿਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਰਮਨ ਪੁੱਤਰ ਜੱਸਾ ਵਾਸੀ ਨਵਾਂ ਪਿੰਡ ਥਾਣਾ ਕੋਤਵਾਲੀ ਜਿਲਾ ਕਪੂਰਥਲਾ ਦੱਸਿਆ ਜੋ ਕਾਬੂ ਸ਼ੁਦਾ ਨੌਜਵਾਨ ਕਰਨ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਕਰਨ ਤੇ ਉਸ ਪਾਸੋਂ 260 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਦੂਸਰੇ ਨ...

जालंधर: PAP फ्लाईओवर से गिरी गाड़ी, 1 की मौत

Jalandhar, Punjab
जालंधर(राहुल अग्रवाल): PAP फ्लाईओवर पर इनोवा कार ने आगे चल रहे ट्रैक्टर को पीछे से टक्कर मार दी। हादसे में ट्रैक्टर पर सवार व्यक्ति की मौके पर मौत हो गई। बताया जा रहा है कि इनोवा चालक ने शराब पी रखी थी और वह पूरी तरह से नशे में धुत था। टक्कर इतनी भयानक थी कि ट्रैक्टर का चालक उछल कर दूसरी तरफ जा गिरा और बाल-बाल बचा। ट्रैक्टर के चालक जसविंदर सिंह ने बताया कि वह मंडी से हेल्पर के साथ जा रहा था। इनोवा कम से कम 100 से 120 की स्पीड से टक्कर मारी। हेल्पर भोला की मौके पर मौत हो गई। पुलिस ने इनोवा के चालक को गिरफ्तार कर लिया है और गाड़ी को भी अपने कब्जे में ले लिया है। मौके पर मौजूद पुलिस अधिकारियों ने कहा कि इनोवा चला रहे युवक की पहचान कमलजीत निवासी जालंधर के रूप में हुई।...

जालंधर: चोरी लाखों की दोमोरिया पुल पर लगने वाले पुलिस नाके के ठीक सामने स्तिथ दुकान पर

Jalandhar, Punjab
जालंधर (राहुल अग्रवाल): दोमोरिया पुल के पास स्तिथ ‘मित्तल सीमेंट’ की दुकान को चोरों ने निशाना बनाया है। मिली जानकारी के मुताबिक दोमोरिया पुल के पास दुकान से चोर रिकॉर्ड खुर्द-बुर्द कर डीलरों के लिए कम्पनी की तरफ से आया सामन जिसमे घड़ियाँ व मोबाइल आदि सहित अन्य सामान चुराकर भाग गए। घटना की सूचना स्थानीय पुलिस को दे दी गई है। वहीं घटना की सूचना मिलते ही थाना 3 की पुलिस मौके पर पहुंच गई है। एएसआई सतपाल सिंह ने बताया दुकान के ताले टूटे हुए थे। इस मौके की सीसीटीवी फुटेज खंगाले जा रहे है। इस बारे मालिक का कहना है कि अभी जांच जारी है। हैरानी वाली बात यह है कि जिस दुकान को चोरों ने निशाना बनाया है वहां से महज 200 मीटर दूरी पर पुलिस का नाका लगा रहता है, लेकिन चोरों के हौंसले इतने बुलंद हो गए है कि वह पुलिस नाके की परवाह किए बिना वारदात को अंजाम दे रहे है। ऐसे में चोरों द्वारा वारदात को अंजाम देन...

MP ਸੁਸ਼ੀਲ ਰਿੰਕੂ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਕੇਜਰੀਵਾਲ ਨੇ ਰਿੰਕੂ ਨੂੰ ਲੋਕ ਸਭਾ ‘ਚ ਸ਼ਾਮਲ ਹੋਣ ‘ਤੇ ਦਿੱਤੀ ਵਧਾਈ

Jalandhar, Punjab
ਜਲੰਧਰ (ਰਾਹੁਲ ਅਗਰਵਾਲ): ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਨੇ ਨਵੀਂ ਦਿੱਲੀ ਵਿੱਚ ਲੋਕ ਸਭਾ ਵਿੱਚ ਸਹੁੰ ਚੁੱਕਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਗੁਲਦਸਤਾ ਭੇਟ ਕੀਤਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਸੁਸ਼ੀਲ ਰਿੰਕੂ ਨੂੰ ਲੋਕਸਭਾ ਵਿੱਚ ਸ਼ਾਮਲ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਲੋਕ ਸਭਾ ਵਿੱਚ ਪੰਜਾਬੀਆਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨਗੇ। MP ਸੁਸ਼ੀਲ ਕੁਮਾਰ ਰਿੰਕੂ ਨੇ ਪਾਰਟੀ ਸੁਪਰੀਮੋ ਨੂੰ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਦੇ ਲੋਕ ਪੱਖੀ ਅਤੇ ਭਲਾਈ ਪ੍ਰੋਗਰਾਮਾਂ ਨੂੰ ਆਪਣੇ ਸੰਸਦੀ ਹਲਕੇ ਵਿੱਚ ਲਾਗੂ ਕਰਨ ਲਈ ਠੋਸ ਉਪਰਾਲੇ ਕਰਨਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਮਹੱਤਵ ਦੇ ਕਈ ਮੁੱਦੇ ਹਨ ਜਿਨ੍ਹਾਂ ਨੂੰ ਸੰਸਦ ਵਿੱਚ ਉਠਾਉਣ ਦੀ ਲੋੜ ਹੈ, ਇਸ ਲਈ ਉਹ ਲੋਕ ਸਭਾ ਵਿੱਚ ਅਜਿਹੇ ਮੁੱਦਿਆਂ ਨੂੰ ਉਠਾਉਣ ਨੂੰ ਸਭ ਤੋਂ ਵੱਧ ਤਰਜੀਹ ਦੇਣਗੇ ਤਾਂ ਜੋ ਨੀਤੀਗਤ ਨਜ਼ਰੀਏ ਤੋਂ ਮਹੱਤਵਪੂਰਨ ਫੈਸਲੇ ਲਏ ਜਾ ਸਕਣ। MP ਸੁਸ਼ੀਲ ਰਿੰਕੂ ਨੇ ਦੱਸਿਆ ਕਿ ਮੁੱਖ ਮੰਤਰੀ ਭ...

बारिश से जलमग्न हुआ जालंधर, सोढल मंदिर की टूटी दीवार, नुस्सी में पोल्ट्री फार्म ध्वस्त

Jalandhar, Punjab
जालंधर(राहुल अग्रवाल): जालंधर में आज सुबह से हो रही बारिश से शहर पूरी तरह से जलमंगन हो गया है। सड़कों पर जमा हुए पानी ने नगर निगम की पोल खोल कर रख दी है। शहर में सीवरेज सिस्टम ब्लाक हो गया है। यहां तक कि जो स्टॉर्म सीवरेज भी डाला था वह भी बरसात के आगे अपने हाथ खड़े कर गया है। यहाँ कई दुकानों में पानी घुस गया। कई दुकानदारों ने तो पानी के चक्कर में आज दुकानें ही नहीं खोली हैं। जिन्होंने खोली हैं वहां पर पानी के कारण कोई ग्राहक नहीं आ रही रहा है। शहर में दोमोरिया पुल, इकहरी पुली सब पानी से तरणताल बने हुए हैं।...

ਡੋਡੇ ਚੂਰਾ ਪੋਸਟ ਸਮੇਤ ਦੋਸ਼ੀ ਗ੍ਰਿਫ਼ਤਾਰ

Jalandhar, Punjab
ਜਲੰਧਰ (ਰਾਹੁਲ ਅਗਰਵਾਲ): ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਸ਼੍ਰੀ ਹਰਿੰਦਰ ਸਿੰਘ ਵਿਰਕ DCP Investigation ਜਲੰਧਰ, ਸ਼੍ਰੀ ਬਲਵਿੰਦਰ ਸਿੰਘ ਰੰਧਾਵਾ PPS, ADCP-1, ਸ਼੍ਰੀ ਦਮਨਬੀਰ ਸਿੰਘ PPS, ACP North ਜਲੰਧਰ ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੀਆ ਨਸ਼ੀਆ ਦੀ ਰੋਕ ਥਾਮ ਲਈ ਥਾਣਾ ਡਵੀਜ਼ਨ ਨੰਬਰ 1 ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ। ਮਿਤੀ 21-07.2023 ਨੂੰ ਇੰਸਪੈਕਟਰ ਨਵਦੀਪ ਸਿੰਘ ਨੰਬਰ 75/ਜੇ.ਆਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿੱਚ ਮਕਸੂਦਾਂ ਚੋਂਕ ਤੋਂ ਬਿਧੀਪੁਰ ਫਾਟਕ ਜਲੰਧਰ ਵੱਲ ਜਾ ਰਹੇ ਸੀ ਤਾਂ ਮੋੜ ਅਮਾਨਤਪੁਰ ਤੋਂ ਥੋੜਾ ਪਿਛੇ ਸੱਜੇ ਹੱਥ ਸੜਕ ਕਿਨਾਰੇ ਖਾਲੀ ਜਗ੍ਹਾ ਵੱਲ ਇੱਕ ਟਰੱਕ ਨੰਬਰੀ JK01-AT-1026, ਇਸਦੇ ਮਗਰ ਇੱਕ ਕਾਰ ਸਵਿਫਟ ਰੰਗ ਸਿਲਵਰ ਨੰਬਰੀ JK01-AN-6372 ਅਤੇ ਇੱਕ ਕਾਰ ਮਾਰੂਤੀ ਨੰਬਰੀ PB10-V-0502 ਰੰਗ ਚਿੱਟਾ ਖੜੇ ਸੀ। ਜਿਹਨਾਂ ਵਹੀਕਲਾਂ ਪਾਸ ਖੜੇ ਤਿੰਨ ਵਿਅਕਤੀ ਪਲਾਸ...

11 ਪ੍ਰਸ਼ਾਦਿਆਂ ਦੀ ਅਪੀਲ ਚ ਜਲੰਧਰ ਵਾਸੀਆਂ ਨੇ ਹੜ੍ਹ ਪੀੜਤਾਂ ਲਈ ਭੇਜੇ 11000 ਪਰਸ਼ਾਦੇ

Jalandhar, Punjab
  ਜਲੰਧਰ (ਰਾਹੁਲ ਅਗਰਵਾਲ) : ਆਖ਼ਰੀ ਉਮੀਦ ਵੈੱਲਫੇਅਰ ਸੁਸਾਇਟੀ ਵਲੋਂ ਹੜ ਪੀੜਤਾ ਲਈ ਪਹਿਲੇ ਦਿਨ ਤੋ ਨਿਰੰਤਰ ਸੇਵਾ ਜਾਰੀ ਹੈ. ਜਿਸ ਵਿੱਚ ਚਾਹੇ ਲੰਗਰ ਹੋਵੇ ਜਾਂ ਰਾਸ਼ਨ, ਕੱਪੜੇ ਹੋਣ ਜਾਂ ਤਰਪਾਲ ਚਪਲਾਂ ਦਵਾਈਆਂ ਆਦਿ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ. ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਨੂੰ ਰੈਸਕਿਯੂ ਕਰਕੇ ਸੇਫ ਜਗਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜਿਸ ਵਿੱਚ ਐਨਜੀਓ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਐਨ ਜੀ ਓ ਹਮੇਸ਼ਾ ਹਰ ਥਾਂ ਹਾਜ਼ਿਰ ਹੁੰਦੀ ਹੈ ਉਨ੍ਹਾਂ ਨੇ ਤਹਿ ਦਿਲ ਤੋਂ ਉਹਨਾਂ ਦਾਨੀ ਸੱਜਣਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜੋ ਤਨ ਮਨ ਧੰਨ ਦੇ ਨਾਲ ਐਨ ਜੀਓ ਦਾ ਸਾਥ ਨਿਭਾ ਰਹੇ ਹਨ। ਅੱਗੇ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣੇ ਘਰਾਂ ਵਿੱਚੋਂ ਘੱਟੋ-ਘੱਟ 11 ਪ੍ਰਸ਼ਾਦੇ ਹੱਥੀਂ ਬਣਾ ਕੇ ਸੇਵਾ ਵਿੱਚ ਹਾਜ਼ਰੀ ਭਰੋ। ਜਿੱਥੇ ਜਲੰਧਰ ਵਾਸੀਆਂ ਵੱਲੋਂ ਇਹ ਸੇਵਾ ਨਿਭਾਈ ਗਈ ਉੱਥੇ ਹੀ ਫਗਵਾੜਾ ਕਪੂਰਥਲਾ ਵਾਸੀਆਂ ਵੱਲੋਂ ਵੀ ਇਹ ਸੇਵਾ ਨਿਭਾਈ ਗਈ ਤਕਰੀਬਨ...

दिन दहाड़े व्यक्ति से मोबाइल छीनकर भागे स्नेचर

Jalandhar, Punjab
जालंधर(राहुल अग्रवाल): थाना 8 के अंतगर्त आते संतोखपुरा में दिन दहाड़े झपटमार प्रवासी व्यक्ति की मोबाइल छीनकर फरार हो गए। घटना की जानाकारी देते हुए लंबा पिंड शेरे पंजाब निवासी मनोहर कुमार ने ने बताया कि वह दवाई लेकर घर वापिस जा रहा था। इस दौरान जब वह मैट्रो अस्पताल के पास पहुंचा, जहां 2 एक्टिवा सवार झपटमार उससे मोबाइल छीनकर फरार हो गए। उसने स्नेचरों को पकड़ने की कोशिश की लेकिन स्नेचर फरार हो गए। इस मामले को लेकर संबंधित थाना की पुलिस को सूचित किया। मौके पर पहुंचे थाना 8 के एएसआई गुरमेल सिंह पहुंचे और मामले की जांच में जुटे। आस-पास के सीसीटीवी कैमरे खंगाले जा रहे है।  ...

जालंधर से दो बच्चे लापता

Jalandhar, Punjab
  जालंधर(राहुल अग्रवाल): यह दोनों बच्चे 16 जुलाई 2023 शाम 8:30 अशोक विहार जालंधर से लापता हैं किसी को कोई जानकारी हो या ये बच्चे कहीं भी दिखे किरप्या मदद करो🙏🏻🙏🏻। 9592922475
Call Us