Sunday, June 28
Shadow

Jalandhar

15 ਅਗੱਸਤ 77 ਵੇ ਅਜ਼ਾਦੀ ਦੇ ਦਿਹਾੜੇ ਮੌਕੇ NGO ਆਖਰੀ ਉਮੀਦ ਸਨਮਾਨਿਤ

Jalandhar, Punjab
ਜਲੰਧਰ (ਰਾਹੁਲ ਅਗਰਵਾਲ): 15 ਅਗੱਸਤ 2023 ਨੂੰ ਆਖਰੀ ਉਮੀਦ ਵੈੱਲਫੇਅਰ ਸੋਸਾਇਟੀ ਨੂੰ ਕਾਫੀ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਧੀਨ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮਾਨਯੋਗ ਸ ਜੈ ਕ੍ਰਿਸ਼ਨ ਸਿੰਘ ਰੋੜੀ { ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ } ਵਿਸ਼ੇਸ਼ ਸਾਰੰਗਲ ਆਈ ਏ ਐੱਸ { ਡਿਪਟੀ ਕਮਿਸ਼ਨਰ ਜਲੰਧਰ } ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਮੌਕੇ ਤੇ ਜਲੰਧਰ ਸ਼ਹਿਰ ਦੀਆਂ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਹਾਜ਼ਰੀ ਭਰੀ ਗਈ। ਜਿਸ ਵਿੱਚ ਝੰਡਾ ਲਹਿਰਾਉਣ ਦੀ ਰਸਮ, ਮਾਰਚ ਪਾਸਟ, ਪੀ ਟੀ ਸ਼ੋਅ, ਰਾਸ਼ਟਰੀ ਗਾਨ ਕੀਤਾ ਗਿਆ। ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਪ੍ਰਧਾਨ ਜਤਿੰਦਰਪਾਲ ਸਿੰਘ ਨੇ ਸਮੁੱਚੀ ਟੀਮ ਸਮੇਤ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਜੋ ਹਰੇਕ ਮੌਕੇ ਤੇ NGO ਨੂੰ ਮਾਣ ਬਖਸ਼ਣ ਦਾ ਉਪਰਾਲਾ ਕਰਦੇ ਹਨ। NGO ਵੱਲੋਂ ਇਸ ਮੌਕੇ ਜਤਿੰਦਰਪਾਲ ਸਿੰਘ , ਯਾਦਵਿੰਦਰ ਸਿੰਘ ਰਾਣਾ, ਪਰਮਜੀਤ ਸਿੰਘ, ਰਾਹੁਲ ਭਗਤ ਉਪਸਥਿਤ ਹੋਏ।...

3 साल का बच्चा छीनने की बात निकली झूठी, पिता ने किया बच्चे का कत्ल- लाश फैकी नहर में

Jalandhar, Punjab
तरनतारन (राहुल अग्रवाल): पंजाब के तरनतारन इलाक़े में तीन साल का बच्चा लुटेरों के द्वारा छीनने का मामला झूठा निकला है। बच्चे की लूट की कहानी पर पुलिस ने जाँच की तो पता चला कि सारा मामला झूठा है। पुलिस ने मृतक के बच्चे के पिता से पूछताछ की उसने बताया कि उसी ने अपने बच्चे का कत्ल कर लाश नहर में फेंक दी है। पिता ने बच्चे का कत्ल करके लाश नहर में फैंकी ओर शक ना हो इस लिए बच्चा छीनकर ले जाने की झूठी खबर पुलिस को दी। पुलिस ने बच्चे की लाश नहर से बरामद की है। बच्चे का कत्ल क्यों किया ये फ़िलहाल बताया नही जा रहा है पर बच्चा क़रीब 12 साल बाद इस परिवार में पैदा हुआ था पिता ऐसा घिनौना अपराध क्यों किया ये भी साफ़ नहीं है।...

ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਹੋਈ ਵੱਡੀ ਸਫਲਤਾ ਪ੍ਰਾਪਤ

Jalandhar, Punjab
ਜਲੰਧਰ (ਰਾਹੁਲ ਅਗਰਵਾਲ): ਮਿਤੀ 11-08-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਚੁਗਿੱਟੀ ਚੌਕ ਤੋ ਅਵਤਾਰ ਨਗਰ ਜਲੰਧਰ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਅਵਤਾਰ ਨਗਰ ਪਾਰਕ ਨੇੜੇ ਪੁੱਜੀ ਤਾ ਅਬਾਦੀ ਅਵਤਾਰ ਨਗਰ ਜਲੰਧਰ ਪਾਸੋ 02 ਮੋਨੇ ਨੌਜਵਾਨ ਆਪਣੇ ਆਪਣੇ ਸੱਜੇ ਹੱਥ ਵਿਚ ਕਾਲੇ ਰੰਗ ਦੇ ਵਜਨਦਾਰ ਲਿਫਾਫਾ ਫੜੀ ਆਉਂਦੇ ਦਿਖਾਈ ਦਿੱਤੇ ਜੋ ਯਕਦਮ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੇ, ਜਿਸਨੂੰ ASI ਮਨਜਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਕਾਬੂ ਕੀਤੇ ਨੋਜਵਾਨਾ ਨੇ ਕ੍ਰਮਵਾਰ ਆਪਣਾ ਨਾਮ ਵਿੱਕੀ ਗਿੱਲ ਪੁੱਤਰ ਲੇਟ ਧਰਮ ਪਾਲ ਵਾਸੀ ਮਕਾਨ ਨੰਬਰ 308 ਮੁੱਹਲਾ ਅਵਤਾਰ ਨਗਰ ਜਲੰਧਰ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਮ ਟਿੰਕੂ ਪੁੱਤਰ ਸੁਲੇਖ ਚੰਦ ਵਾਸੀ ਮਕਾਨ ਨੰਬਰ 313 ਮੁਹੱਲਾ ਅਵਤਾਰ ਨਗਰ ਜਲੰਧਰ ਦੱਸਿਆ ਜੋ ਕਾਬੂ ਸ਼ੁਦਾ ਨੌਜਵਾਨ ਵਿੱਕੀ ਗਿੱਲ ਵਲੋ ਸ...

जालंधर वेस्ट विधायक शीतल अंगुराल के गिरफ़्तारी वारंट जारी

Jalandhar, Punjab
जालंधर(राहुल अग्रवाल): जालंधर वेस्ट के विधायक शीतल अंगुराल को अदालत से बढ़ा झटका लगा है, शीतल अंगुराल पर अब गिरफ़्तारी की तलवार लटक गई है। माननीय अदालत में शीतल अंगुराल के खिलाफ डाली एक याचिका में ये फ़ैसला आया है। जिसमें शीतल अंगुराल पर बिना अदालत को बताए विदेश जाने का आरोप था जिसकी याचिका पर अदालत ने फ़ैसला सुनाया है। शीतल अंगुराल के गिरफ़्तारी के वारंट निकलने के बाद इन पर गिरफ़्तारी की तलवार लटक गई है।...

ਐਸਐਚਓ ਥਾਣਾ ਮਕਸੂਦਾਂ ਸਿਕੰਦਰ ਸਿੰਘ ਖਿਲਾਫ ਐਸਸੀ ਕਮਿਸ਼ਨ ਕੋਲ ਸ਼ਿਕਾਇਤ

Jalandhar, Punjab
ਜਲੰਧਰ (ਰਾਹੁਲ ਅਗਰਵਾਲ): ਜਲੰਧਰ ਦਿਹਾਤੀ ਪੁਲਿਸ ਦੇ ਥਾਣਾ ਮਕਸੂਦਾਂ ਵੱਲੋਂ ਬਸਪਾ ਆਗੂਆਂ ਤੇ ਵਰਕਰਾਂ ‘ਤੇ ਦਰਜ ਕੀਤੇ ਹਾਈਵੇ ਐਕਟ ਦੇ ਪਰਚੇ ਵਿੱਚ ਨਾਮਜ਼ਦ ਸੰਤੋਖਪੁਰਾ ਨਿਵਾਸੀ ਮਦਨ ਲਾਲ ਬਿੱਲਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਉਨ੍ਹਾਂ ਨੇ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਥਾਣਾ ਮਕਸੂਦਾਂ ਦੇ ਇੰਚਾਰਜ ਸਿਕੰਦਰ ਸਿੰਘ, ਕੁਲਬੀਰ ਸਿੰਘ, ਸਤਨਾਮ ਸਿੰਘ ਤੇ ਗੁਰਜੰਟ ਸਿੰਘ ਨੇ ਸਜਿਸ਼ਨ ਉਸਦੇ ਤੇ ਹੋਰ ਲੋਕਾਂ ‘ਤੇ ਹਾਈਵੇ ਐਕਟ ਤੇ ਸਰਕਾਰੀ ਸੰਪਤੀ ਦੀ ਭੰਨਤੋੜ ਦਾ ਝੂਠਾ ਪਰਚਾ ਦਰਜ ਕੀਤਾ ਹੈ। ਮਦਨ ਬਿੱਲਾ ਨੇ ਕਿਹਾ ਕਿ ਨਸ਼ੇ ਤੇ ਆਪ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਬਹੁਜਨ ਸਮਾਜ ਪਾਰਟੀ ਤੇ ਇਲਾਕੇ ਦੇ ਲੋਕਾਂ ਵੱਲੋਂ 23 ਜੁਲਾਈ ਨੂੰ ਨੂਰਪੁਰ ਅੱਡੇ ‘ਤੇ ਪ੍ਰਦਰਸ਼ਨ ਰੱਖਿਆ ਗਿਆ ਸੀ ਤੇ ਇਸ ਪ੍ਰਦਰਸ਼ਨ ਵਿੱਚ ਉਹ ਵੀ ਸ਼ਾਮਿਲ ਹੋਏ ਸਨ। 23 ਜੁਲਾਈ ਦੀ ਸ਼ਾਮ ਨੂੰ ਕੀਤੇ ਇਸ ਪ੍ਰਦਰਸ਼ਨ ਵਿੱਚ ਨਾ ਤਾਂ ਉਨ੍ਹਾਂ ਨੇ ਹਾਈਵੇ ਰੋਕਿਆ ਤੇ ਨਾ ਹੀ ਪ੍ਰਦਰਸ਼ਨ ਵਿੱਚ ਸ਼ਾਮਿਲ ਕਿਸੇ ਹੋਰ ਸਾਥੀ ਨੇ ਰੋਕਿਆ। ਪਰ ਅਗਲੇ ਦਿਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਥਾਣਾ ਮਕਸੂਦਾਂ ...

केंद्र सरकार ने सिविल सदस्य पुनीत भारती शुक्ला का कार्यकाल अगले 6 माह के लिए बढ़ाया

Jalandhar, Punjab
जालंधर छावनी(राहुल अग्रवाल):- केंद्रीय सरकार ने छावनी अधिनियम 2006 के अंतर्गत प्रदत शक्तियों का प्रयोग करते हुए कैंटोनमेंट बोर्ड जालंधर के मनोनीत किए सिविल सदस्य श्री पुनीत भारती शुक्ला का कार्यकाल 6 माह के लिए बढ़ा दिया है। गौरतलब है कि केंद्र सरकार द्वारा मनोनीत किए गये| सिविल सदस्य श्री पुनीत भारती शुक्ला के कार्यकाल की अविधि 10 अगस्त को समाप्त हो रही थी, जिसे अगले 6 माह तक बढ़ा दिया गया है। इस बात की पुष्टि करते हुए कैंटोनमेंट बोर्ड जालंधर के ऑफिस सुपरिंटैंडैंट राजेश अटवाल ने बताया कि केंद्र सरकार द्वारा श्री पुनीत भारती शुक्ला का अगले 6 माह तक कार्यकाल बढ़ाने संबंधी पत्र बोर्ड कार्यालय को प्राप्त हो चुका है।...

जालंधर में बड़ा हादसा, 35 यात्रियों से भरी बस फ्लाईओवर पर चढ़ते ही पलटी

Jalandhar, Punjab
  जालंधर(राहुल अग्रवाल): जालंधर में फगवाड़ा रोड़ पर बड़ा हादसा हुआ है। यहां फ्लाईओवर चढ़ने के दौरान सवारियों से भरी बस पलट गई। जिस दौरान सवारियों में चीख पुखारे मच गई। हादसे दौरान बस बुरी तरह से क्षतिग्रस्त हो गई। जानकारी के मुताबिक हादसे के बाद बस कर्मी से सवारियों को अन्य बस में बिठाकर उनके स्थान पर पहुंचा दिया गया। मामले की जानकारी देते हुए अमरीक सिंह ने बताया वह दिल्ली से आया है और काला सिंघा जा रहा था। इस दौरान फ्लाईओवर पर बस चढ़ने के दौरान पलट गई।...

जालंधर में पिस्तौल दिखाकर लूट ले गए स्विफ़्ट कार

Jalandhar, Punjab
जालंधर(राहुल अग्रवाल): जालंधर में लूटपाट की वारदातें रुकने का नाम नहीं ले रही है, दिन दिहाडे माडल टाउन इलाक़े में लुटेरे स्विफ़्ट कार छीन कर ले गए। बताया जा रहा है कि माडल टाउन इलाक़े में स्विफ़्ट कार सवार को कुछ युवकों ने रोककर गोली मारने की धमकी दी और उसकी कार छीन ले गए। घटना के बाद थाना प्रभारी मौक़े पर पहुँच जाँच में लग गए है। पुलिस इलाके के सीसीटीवी कैमरे खंगाल रही है।...

जालंधर में अब चली महिला पर गोलियाँ, मुश्किल से बची जान

Jalandhar, Punjab
जालंधर(राहुल अग्रवाल): जालंधर में बीती जालंधर में फिर से गोलिया चली है, इस बार गोलिया महिला पर चलने की सूचना है। महिला के द्वारा देर रात भारी हंगामा किया गया। मौके पर पहुँची पुलिस ने गोलियों के खोल भी बरामद कर लिए है। घटना जालंधर के किशनपुरा इलाके की है जहां बीती रात पुराने विवाद के बाद युवकों ने महिला व उसके पति पर गोलियाँ चला दी। घटना के बाद सूचना पाते ही पुलिस मौक़े पर पहुँची जहां महिला ने अपनी जान माल की सुरक्षा की गुहार लगाई है। महिला ने बताया कि गोलियां चलाने वालो के साथ पहले भी विवाद हुआ था जो बाद में राजीनामा हो गया था।...

ਮਿਸ਼ਨ ਫ਼ਤਹਿ ਸੋਸਾਇਟੀ ਵੱਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲਾਮ

Jalandhar, Punjab
  ਜਲੰਧਰ (ਰਾਹੁਲ ਅਗਰਵਾਲ): ਅੱਜ ਆਖਰੀ ਉਮੀਦ NGO ਜੋ ਕਿ ਕਾਫੀ ਲੰਬੇ ਸਮੇਂ ਤੋਂ ਸਮਾਜ ਵਿੱਚ ਸਿਰਫ਼ 11 ਰੁਪਏ ਵਿੱਚ ਰੋਟੀ ,ਕੱਪੜਾ ,ਦਵਾਈਆਂ ਅਤੇ ਐਂਬੂਲੈਂਸ ਸੇਵਾ ਅਤੇ ਨਿਸ਼ਕਾਮ ਸੇਵਾ ਵਿੱਚ ਖੂਨਦਾਨ ਕੈਂਪ, ਮੈਡੀਕਲ, ਸਿੱਖਿਆ ਕੈਂਪ ਬੂਟੇ ਲਗਾਉਣ ਦੀ ਸੇਵਾ, ਫੋਗਿੰਗ ਦੀ ਸੇਵਾ ਆਦਿ ਨਿਭਾ ਰਹੀ ਹੈ ਮਿਸ਼ਨ ਫ਼ਤਹਿ ਬੂਟਾ ਮੰਡੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਲੋੜਵੰਦਾਂ ਲਈ ਬਹੁਤ ਸਾਰੇ ਕਪੜਿਆਂ ਦੀ ਸੇਵਾ ਦਿੱਤੀ ਗਈ ਪ੍ਰਧਾਨ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਿਸ਼ਨ ਫ਼ਤਹਿ ਟੀਮ ਵੱਲੋਂ ਹਮੇਸ਼ਾਂ ਹੀ ਆਖਰੀ ਉਮੀਦ NGO ਨੂੰ ਸਹਿਯੋਗ ਕੀਤਾ ਜਾਂਦਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਮੌਕੇ ਤੇ ਮਿਸ਼ਨ ਫ਼ਤਹਿ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਜਿਕ ਸੇਵਾਵਾਂ ਨੂੰ ਮਿਲ ਕੇ ਵਧਾਉਣ ਦਾ ਆਸ਼ਵਸਤ ਦਿੱਤਾ ਗਿਆ...
Call Us