Friday, December 5
Shadow

Author: sampooranpunjabnews@gmail.com

अकाली दल ने जालंधर लोकसभा उपचुनाव के लिए उम्मीदवार के नाम की घोषणा की

Punjab
जालंधर(राहुल अग्रवाल):- जालंधर लोकसभा सीट पर होने वाले उपचुनाव के लिए कांग्रेस और आम आदमी पार्टी के बाद शिरोमणि अकाली दल ने भी अपने प्रत्याशी के नाम की घोषणा कर दी है. अकाली दल ने बंगा से विधायक डॉ. सुखविंदर कुमार सुखी को उम्मीदवार बनाया है. सुखविंदर कुमार सुखी 2017 और 2022 के पंजाब विधानसभा चुनाव में जीत दर्ज कर चुके हैं....

आप आदमी पार्टी के सीनियर लीडर जगबीर सिंह बराड़ ने मीटिंग की

Jalandhar Cantt, Punjab
जालंधर कैंट: दीप नगर जालंधर कैंट में आप आदमी पार्टी के सीनियर लीडर जगबीर सिंह बराड़ ने दीप नगर की खराब सड़को और स्ट्रीट लाइट की समस्या को लेकर बैठक की। जिसमें संजीव त्रेहन, कुनाल, बांसल, गोरा, मिंटू, बंटी, अनवर, दीपा, राहुल सहोता, राजा और मोंटी शामिल थे। इस दौरान जगबीर सिंह बराड़ जी ने कहा की जनता को सड़क और स्ट्रीट लाइटों की आ रही समस्यायों का जल्द से जल्द समाधान किया जायेगा। और लोगो की अन्य समस्याओं को सुना जएगा और उनका हल निकला जायेगा।...

जालंधर कैंट में बाला जी महाराज का 20 वां वार्षिक जागरण करवाया गया

Jalandhar Cantt, Punjab
जालंधर कैंट (राहुल अग्रवाल): श्री बाला जी संग की ओर से 20वा श्री बाला जी का जागरण बड़ी धूम धाम से गगन पैलेस में करवाया गया। जिसमे सभी कैंट वाले और आस पास के गांव वालो ने नाच कर अपनी हजारी लगाई। इस दौरान कैंट के एसएचओ मंगल सिंह, भाजपा नेता पुनीत शुक्ला जी ने मुख्य मेहमान के तौर पर जागरण में पहुंचे और बाबा जी का आशिर्वाद लिया। संग के प्रधान अजय गोयल गोगा जी ने आए हुए सभी भगतजनो का दिल से शुक्रिया किया।...

10-11-12-13 अप्रैल 2023 को कैंट फुटबॉल क्लब द्वारा दूसरे नाइट टूर्नामेंट का आयोजन किया जा रहा

Jalandhar Cantt, Punjab
जालंधर(राहुल अग्रवाल):- 10-11-12-13 अप्रैल 2023 को कैंट फुटबॉल क्लब की और से दूसरा नाइट टूर्नामेंट करवाया जा रहा है। जिसमे सुशील कुमार (रिंकू) जी आम आदमी पार्टी से सांसद जालंधर और वरिंदर कुमार (घुमन) फिल्म एक्टर को विशेष तौर पर निमंत्रण पत्र दिया गया। इस दौरान क्लब के मेंबर नवीन कुमार (नन्नू), कैंट बोर्ड स्वीपर, यूनियन के प्रदान, मुनीश कुमार (टीपू) आदि मौजूद रहे।...

ਲੀਗਲ ਸਰਵਿਸ ਅਥਾਰਟੀ ਮੋਗਾ ਵੱਲੋਂ ਚੀਫ ਜੁਡੀਸ਼ੀਅਲ ਮਜਿਸਟਰੇਟ ਅਤੇ ਐਡਵੋਕੇਟ ਟੀਮ ਨੇ ਸਕੂਲ ਵਿੱਚ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਲਈ ਸੈਮੀਨਾਰ ਲਗਾਇਆ|

Moga, Punjab, Punjabi News
  ਮੋਗਾ(ਪਰਵੀਨ ਗੋਇਲ): ਮਿਤੀ 05/04/2023 ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਚੰਦਪੁਰਾਣਾ ਮੋਗਾ ਵਿਖੇ ਸਕੂਲ ਅਧਿਆਪਕਾਂ/ਸਟਾਫ ਨੂੰ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਲਈ ਲੀਗਲ ਸਰਵਿਸ ਅਥਾਰਟੀ ਮੋਗਾ ਵੱਲੋਂ ਸੈਮੀਨਾਰ ਆਯੋਜਨ ਕੀਤਾ ਗਿਆ| ਇਸ ਸੈਮੀਨਾਰ ਵਿੱਚ ਸ੍ਰੀ ਅਵਨੀਸ਼ ਕੁਮਾਰ ਚੀਫ਼ ਜੁਡੀਸ਼ਲ ਮੈਜਿਸਟਰੇਟ ਕਮ| ਸਕਰੇਟਰੀ ਜਿਲਾ ਲੀਗਲ ਸਰਵਿਸ ਅਥਾਰਟੀ ਮੋਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ| ਇਸ ਤੋ ਇਲਾਵਾ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਜੀ ਵੀ ਹਾਜ਼ਰ ਹੋਏ ਇਸ ਸਮਾਗਮ ਦਾ ਸਟੇਜ ਸੰਚਾਲਨ ਕਰਦਿਆਂ ਰਜਿੰਦਰ ਸਿੰਘ ਪੰਜਾਬੀ ਮਾਸਟਰ ਜੀ ਨੇ ਸਕੂਲ ਵਿਦਿਆਰਥੀਆਂ ਤੇ ਸਟਾਫ ਨੂੰ ਅੱਜ ਦੇ ਸੈਮੀਨਾਰ ਮਨੋਰਥ ਤੋਂ ਜਾਣੂ ਕਰਵਾਉਂਦਿਆਂ ਮੁੱਖ ਮਹਿਮਾਨ ਸ੍ਰੀ ਸ੍ਰੀ ਅਮਰੀਸ਼ ਕੁਮਾਰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜੀ ਨੂੰ ਸਭ ਦੇ ਰੂਬਰੂ ਕਰਵਾਇਆ| ਇਸ ਤੋਂ ਬਾਅਦ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਜੀ ਨੇ ਮੁਫ਼ਤ ਕਾਨੂੰਨੀ ਸੇਵਾਵਾਂ ਸੜਕ ਸੁਰੱਖਿਆ ਨਿਯਮ, ਨਸ਼ਿਆਂ ਤੋਂ ਬਚਾਅ ਆਦਿ ਬਾਰੇ ਮੁੱਢਲੀ ਜਾਣਕਾਰੀ ਦਿੱਤੀ| ਇਸ ਤੋਂ ਬਾਅਦ ਜੱਜ ਸਾਹਿਬ ਜੀ ਨੇ ਮੁਫ਼ਤ ਕਾਨੂੰਨੀ ਸਹਾਇਤਾ 1968 ਟੋ...

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚੰਦਪੁਰਾਣਾ ਮੋਗਾ ਵਿੱਚ ਸਾਲਾਨਾ ਪ੍ਰੀਖਿਆਵਾਂ ਦਾ ਨਤੀਜਾ ਐਲਾਨਿਆ ਗਿਆ|

Moga, Punjab, Punjabi News
ਮੋਗਾ (ਪਰਵੀਨ ਗੋਇਲ): ਅੱਜ ਸ਼ੈਸ਼ਨ 2022-2023 ਦੌਰਾਨ ਹੋਇਆ Non ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਨਤੀਜਾ ਐਲਾਨਿਆ ਗਿਆ| ਇਸ ਸਮੇਂ ਸਕੂਲ ਪ੍ਰਿੰਸੀਪਲ ਸਰਦਾਰ ਅਵਤਾਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ| ਇਸ ਵਿੱਚ ਨਗਰ ਚੰਦ ਪੁਰਾਣਾ ਦੇ ਸਰਪੰਚ ਸਰਦਾਰ ਹਰਬੰਸ ਸਿੰਘ, ਪੰਚਾਇਤ ਮੈਂਬਰ ਇਕਬਾਲ ਸਿੰਘ ਸੋਨੂੰ , ਸਕੂਲ ਕਮੇਟੀਆਂ ਦੇ ਅਹੁਦੇਦਾਰਾਂ ਤੇ ਅਧਿਆਪਕਾਂ ਤੇ ਮਾਪੇ ਸ਼ਾਮਲ ਹੋਏ| ਇਸ ਸਮਾਗਮ ਦੌਰਾਨ ਸਟੇਜ ਸੰਚਾਲਕ ਰਜਿੰਦਰ ਸਿੰਘ ਪੰਜਾਬੀ ਮਾਸਟਰ ਨੇ ਕੀਤਾ| ਸਕੂਲ ਅਧਿਆਪਕਾ ਤੇ ਪ੍ਰਿੰਸੀਪਲ ਸਾਹਿਬ ਜੀ ਨੇ ਵਿਚਾਰ ਪ੍ਰਗਟ ਕੀਤੇ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ,ਕਾਪੀਆਂ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ|...

जालंधर: इंडियन बैंक की शाखा से ग्राहक से चार लाख रुपये की लूट, लुटेरे फरार

Jalandhar, Punjab
जालंधर(राहुल अग्रवाल):- जालंधर की सिविल लाइन में इंडियन बैंक की ब्रांच से बैंक में कैश जमा कराने आए ग्राहक से चार लाख रुपये लूटकर लुटेरे फरार हो गए। फगवाड़ा गेट स्थित राजन इलेक्ट्रिकल के मालिक 80 वर्षीय विजय हमेशा की तरह कैश जमा करने के लिए सिविल लाइंस स्थित इंडियन बैंक की शाखा में गए थे बैंक में पहले से बैठे एक लुटेरे ने अपने आप को बैंक कर्मचारी बताते हुए विजय चोपड़ा वासी सेठ हुक्म चंद कालोनी से कहा कि आपने वाउचर ठीक नहीं भरा है। उसने बुजुर्ग से कहा कि कैश दे दो वह काउंटर पर जमा करवा देगा। इसके बाद लुटेरा काउंटर पर जाने की बजाय सीधा बैंक का दरवाजा खोल कर फरार हो गया। जब तक बुजुर्ग विजय चोपड़ा ने शोर मचाया तब तक लुटेरा फरार हो चुका था। बुजुर्ग से लूट की यह सारी घटना बैंक में लगे सीसीटीवी कैमरे में कैद हो गई है।...

जालंधर से बड़ी ख़बरः कांग्रेस ने पूर्व विधायक सुशील रिंकू को पार्टी से किया बाहर

Jalandhar, Punjab
जालंधर(राहुल अग्रवाल):- लोकसभा उपचुनाव को लेकर सियासत गरमा गई है। हाल ही में चर्चा चल रही थी कि आज शाम 5 बजे सीएम भगवंत मान और अरविंद केजरीवाल वेस्ट हलके से कांग्रेस के पूर्व विधायक सुशील रिंकू को आप पार्टी में शामिल कर लेंगे। वहीं दूसरी ओर कांग्रेस ने इससे पहले सुशील रिंकू को बड़ा झटका देते हुए पार्टी से बाहर कर दिया है। कांग्रेस पार्टी सीनियर लीडर हरीश चौधरी ने पत्र जारी करते हुए लिखा है कि सुशील रिंकू को विरोधी गतिविधियों के चलते पार्टी से बाहर किया गया है। बता दें कि दिल्ली के मुख्यमंत्री अरविंद केजरीवाल और पंजाब के मुख्यमंत्री भगवंत सिंह मान आज पटियाला पहुंचे हैं। जहां वह 'सीएम की योगशाला' परियोजना की शुरुआत कर रहे हैं। इसके बाद वह आज जालंधर लोकसभा चुनाव के लिए अपने उम्मीदवार का ऐलान कर सकते है।...

ਹੋਲੀ ਹਾਰਟ ਸਕੂਲ ਮੋਗਾ ਦੇ ਕਿੰਡਰ ਸੈਕਸ਼ਨ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਕੀਤੀਆਂ ਵੱਖ ਵੱਖ ਗਤਿਵਿਧਿਆਂ

Moga, Punjab
ਮੋਗਾ(ਪ੍ਰਵੀਨ ਗੋਇਲ):- ਮੋਗਾ ਜਿਲੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਮੋਗਾ ਦੇ ਚੇਅਰਮੈਨ ਸ਼੍ਰੀ ਸ਼ੁਬਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਇਆਂ| ਜਿਵੇ ਕਿ ਆਰਟ ਐਂਡ ਕਰਾਫਟ ਅਤੇ ਪਾਣੀ ਵਾਲੇ ਰੰਗ ਨਾਲ ਡਰਾਇੰਗ | ਨਰਸਰੀ ਕਲਾਸ ਦੇ ਵਿਦਿਆਰਥੀਆਂ ਨੇ ਰੰਗ ਨਾਲ ਹੱਥਾਂ ਦੇ ਪ੍ਰਿੰਟ ਬਣਾਏ ਅਤੇ ਉਹ ਇਹ ਗਤਿਵਿਧਿਆਂ ਕਰਦੇ ਹੋਏ ਬਹੁਤ ਖੁਸ਼ ਦਿਖਾਇ ਦੇ ਰਹੇ ਸੀ| ਇਸ ਤੋਂ ਇਲਾਵਾ ਐਲ ਕੇ ਜੀ ਦੇ ਵਿਦਿਆਰਥੀਆਂ ਨੇ ਆਰਟ ਐਂਡ ਕਰਾਫਟ ਗਤੀਵਿਧੀ ਵਿਚ ਬੱਧ ਚੜ ਕੇ ਹਿਸਾ ਲਿਆ| ਇਸ ਦੌਰਾਨ ਬੱਚਿਆਂ ਨੇ ਆਪਣੀ ਬਹੁਤ ਦਿਲਚਸਪੀ ਦਿਖਾਈ ਅਤੇ ਆਰਟ ਐਂਡ ਕਰਾਫਟ ਦੀ ਕਿਤਾਬ ਵਿੱਚੋ ਸਟਿੱਕਰ ਲੈਕੇ ਉਹਨਾਂ ਨੂੰ ਪੇਸਟ ਕਰਕੇ ਜਾਨਵਰਾਂ ਦੀਆਂ ਤਸਵੀਰਾਂ ਬਣਾਇਆਂ| ਵਿਦਿਆਰਥੀਆਂ ਨੇ ਅਧਿਆਪਕਾਂ ਦੀਆਂ ਹਿਦਾਇਤਾਂ ਅਨੁਸਾਰ ਕੰਮ ਕੀਤਾ, ਜਿਸ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ| ਯੂ ਕੇ ਜੀ ਦੇ ਵਿਦਿਆਰਥੀਆਂ ਨੇ ਅੰਬਰੇਲਾ ਡ੍ਰਾਇਨਗ ਕੀਤੀ ਜੋ ਕਿ ਉਨ੍ਹਾਂ ਲਈ ਬਹੁਤ ਵਧਿਆ ਤਜੁਰਬਾ ਰਿਹਾ | ਇਸ ਦੌਰਾਨ...

ਹੋਲੀ ਹਾਰਟ ਸਕੂਲ ਦੇ ਪ੍ਰਿੰਸੀਪਲ “ਸ਼੍ਰੀਮਤੀ ਸ਼ਿਵਾਨੀ ਅਰੋੜਾ” ਜੀ ਨੂੰ ਕੀਤਾ ਗਿਆ ਸਨਮਾਨਿਤ

Moga, Punjab
ਮੋਗਾ(ਪ੍ਰਵੀਨ ਗੋਇਲ):- ਮੋਗਾ ਜਿਲਾ ਦੀ ਪ੍ਰਸਿੱਧ ਵਿਦਿਅਕ ਸੰਸਥਾ 'ਹੋਲੀ ਹਾਰਟ ਸਕੂਲ' ਦੇ ਪ੍ਰਿੰਸੀਪਲ ਸ਼੍ਰੀ ਮਤੀ ਸ਼ਿਵਾਨੀ ਅਰੋੜਾ ਜੀ ਨੂੰ ਰਾਮ ਨੌਵੀਂ ਦੇ ਪਵਿੱਤਰ ਦਿਹਾੜੇ ਤੇ ਗਰੀਨ ਫੀਲਡ ਕਲੋਨੀ ਨੇੜੇ ਸਥਿਤ 'ਬਗਲਾਮੁੱਖੀ ਮੰਦਿਰ' ਦੇ ਪੁਜਾਰੀ ਸ਼੍ਰੀ ਨੰਦਲਾਲ ਸ਼ਰਮਾ ਜੀ ਵਲੋਂ ਸਨਮਾਨਿਤ ਕੀਤਾ ਗਿਆ| ਇਸ ਖੁਸ਼ੀ ਦੇ ਮੌਕੇ ਦੌਰਾਨ ਉਨ੍ਹਾਂ ਨਾਲ ਸਕੂਲ ਦੇ ਅਧਿਆਪਕ ਜਿਵੇਂ ਕੀ- ਆਰਤੀ ਸ਼ਰਮਾ, ਗਗਨਦੀਪ ਕੌਰ, ਮੋਨਿਕਾ, ਕਾਜਲ, ਪੂਜਾ ਅਤੇ ਰਵਿੰਦਰ ਵੀ ਮੌਜੂਦ ਸਨ| ਇਹਨਾਂ ਹੀ ਨਹੀਂ ਸਗੋਂ ਸਕੂਲ ਦੀ ਇਕ ਅਧਿਆਪਕਾ ਸ਼੍ਰੀ ਮਤੀ ਆਰਤੀ ਸ਼ਰਮਾ ਜੀ ਵਲੋਂ ਮਾਤਾ ਰਾਣੀ ਦੇ ਭਜਨ ਵੀ ਗਾਏ ਗਏ ਅਤੇ ਮਾਹੌਲ ਨੂੰ ਹੋਰ ਵੀ ਅਨੰਦਮਈ ਬਣਾਇਆ ਗਿਆ| ਮੰਦਿਰ ਦੇ ਪੁਜਾਰੀ ਜੀ ਦੇ ਕਹਿਣ ਅਨੁਸਾਰ ਪ੍ਰਿੰਸੀਪਲ ਅਤੇ ਹੋਰ ਅਧਿਆਪਕਾ ਵਲੋਂ ਵੀ ਹਵਨ ਕੀਤਾ ਗਿਆ| ਬਾਅਦ ਵਿਚ ਬੈਠ ਕੇ ਬਿਨਾ ਕਿਸੇ ਭੇਦ ਭਾਵ ਤੋਂ ਲੰਗਰ ਛਕਿਆ ਗਿਆ | ਅੰਤ ਵਿਚ ਪ੍ਰਿੰਸੀਪਲ ਜੀ ਵਲੋਂ ਇਨਾ ਜਿਆਦਾ ਮਾਨ ਅਤੇ ਸਨਮਾਨ ਦੇਣ ਲਈ ਮੰਦਿਰ ਦੇ ਪੁਜਾਰੀ 'ਸ਼੍ਰੀ ਨੰਦਲਾਲ ਸ਼ਰਮਾ' ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |ਸੱਚਮੁੱਚ ਜੀ ਰਾਮ ਨੌਵੀਂ ਦਾ ਦਿਨ 'ਹੋਲੀ ਹਾਰਟ...
Call Us