Friday, March 6
Shadow

Jalandhar

ਇਸਤਰੀ ਜਾਗ੍ਰਿਤੀ ਮੰਚ ਵਲੋਂ ਥਾਣੇ ਅੱਗੇ ਧਰਨਾ ਪ੍ਰਦਰਸ਼ਨ

Jalandhar, Punjab
ਜਮਸ਼ੇਰ/ਜਲੰਧਰ:- ਇਸਤਰੀ ਜਾਗ੍ਰਿਤੀ ਮੰਚ ਵਲੋਂ ਮੀਂਹ ਦੀ ਕਿਣਮਿਣ ਅਤੇ ਪੁਲਿਸ ਅਧਿਕਾਰੀਆਂ ਦੀਆਂ ਧਮਕੀਆਂ ਦੇ ਬਾਵਜੂਦ ਥਾਣਾ ਸਦਰ ਜਮਸ਼ੇਰ ਦਾ 3 ਘੰਟੇ ਤੋਂ ਵੱਧ ਸਮਾਂ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਵਿੱਚ ਆ ਕੇ ਆਗੂਆਂ ਨਾਲ ਏਸੀਪੀ ਜਲੰਧਰ ਕੈਂਟ ਬਬਨਦੀਪ ਸਿੰਘ ਲੁਭਾਣਾ ਨੇ ਗੱਲਬਾਤ ਕਰਕੇ ਇਨਸਾਫ਼ ਦਾ ਭਰੋਸਾ ਦਿੱਤਾ ਤਾਂ ਜਾ ਕੇ ਘੇਰਾਓ ਖ਼ਤਮ ਕੀਤਾ ਗਿਆ। ਇਸ ਮੌਕੇ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਅਤੇ ਜ਼ਿਲ੍ਹਾ ਸਕੱਤਰ ਜਸਵੀਰ ਕੌਰ ਜੱਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਵਾਅਦੇ ਅਨੁਸਾਰ ਇਨਸਾਫ਼ ਨਾ ਮਿਲਿਆ ਤਾਂ ਜਥੇਬੰਦੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਕਹਿਣ ਦੇ ਬਾਵਜੂਦ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਰਾਜ ਵਿੱਚ ਵੀ ਔਰਤਾਂ ਉੱਪਰ ਜ਼ਬਰ ਜ਼ੁਲਮ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਉਨ੍ਹਾਂ ਦੱਸਿਆ ਕਿ ਪਿੰਡ ਸਮਰਾਏ ਦੀ ਨੌਜਵਾਨ ਫੁੱਟਬਾਲ ਕੋਚ 26 ਸਾਲਾ ਹਰਦੀਪ ਕੌਰ ਪੁੱਤਰੀ ਜੋਗਿੰਦਰ ਸਿੰਘ ਵਲੋਂ ਜੰਡਿਆਲਾ ਮੰਜਕੀ ਦੇ ਵਸਨੀਕ ਅਰੁਨਦੀਪ ਸਿੰਘ ਉਰਫ਼ ਘੁੱਗੇ ਆਦਿ ਤੋਂ ਦੁਖੀ ਹੋ ਕੇ 27-28 ਸਤੰਬਰ 2022 ਦੀ ਦਰਮਿਆਨੀ ਰਾਤ ਨੂ...

जालंधर का एक व्यक्ति लापता

Jalandhar, Punjab
जालंधर:- दिनांक 17-01-2023 करणवीर सिंह पुत्र हरभजन सिंह (सेवानिवृत्त डीएसपी) वासी मकान नंबर 02, गुरदेव एन्क्लेव के पास सुमन डे पब्लिक स्कूल जालंधर ने पुलिस स्टेशन में इतलाह दी की उसके पिता हरभजन सिंह (आयु करीब 60 साल) जो दिनांक 16-01-2023 को प्रातः लगभग 6.00 बजे गवाही देने के लिए माननीय न्यायालय श्री गुरमोहन जिला अमृतसर गए थे लेकिन अब तक घर नहीं लौटे हैं। जिस पर थाना रामामंडी कमिश्नरेट जालंधर में गुमशुदगी की रिपोर्ट क्रमांक 42 दिनांक 17-01-2023 दर्ज की गई है। अगर किसी को इस बारे में कोई जानकारी मिले तो नीचे दिए गए नंबरों पर संपर्क करें, कंट्रोल रूम कमिश्नरेट जालंधर 95929-18501 , मुख्य अधिकारी थाना रामा मंडी 95929-18586, मुख मुंशी थाना रमा मंडी 95929-5110 गुमशुदा व्यक्ति :- हरभजन सिंह (सेवानिवृत्त डीएसपी) निवासी मकान नंबर 02, गुरदेव एन्क्लेव, सुमन डे पब्लिक स्कूल के पास, जालंधर हुलिया:-...

रमन ज्वेलर्स की दुकान से लगभग सवा 1 करोड़ रुपए की ज्वेलरी चोरी

Jalandhar, Punjab
जालंधर(राहुल अग्रवाल):- इस समय की बड़ी खबर जालंधर से हैं यहाँ गढ़ा रोड पर स्थित रमन ज्वेलर्स की दुकान से चोर लगभग सवा 1 करोड़ रुपए की ज्वेलरी चोरी कर ले गए। घटना की सूचना मिलने के बाद कमिश्नरेट पुलिस में हड़कंप मचा हुआ है। कमिश्नर पुलिस के वरिष्ठ अधिकारी मौके पर पहुंचकर जांच कर रहे हैं। जानकारी के मुताबिक गढ़ा रोड पर रमन ज्यूलर के मालिक नीरज कुमार वासी जालंधर कैंट आज सुबह लगभग 10:00 बजे जब दुकान पर पहुंचे तो दुकान के पिछली दीवार टूटी हुई थी। उन्होंने तुरंत सूचना पुलिस को दी सूचना मिलते ही पुलिस की टीम मौके पर पहुंची ज्यूलर नीरज के मुताबिक चोर दुकान में पिछली दीवार तोड़कर घुसे और चोरी की वारदात को अंजाम दिया। पुलिस को सीसीटीवी फुटेज भी मिली है। ज्यूलर ने पुलिस को बताया है कि चोर दुकान से लगभग सवा करोड रुपए की सोने और चांदी ज्यूलरी चोरी कर ले गए। सूत्रों ने बताया कि चोरों ने पूरी रैकी ...

घर तोड़ने के मामले में लोगों ने किसान मोर्चा के साथ मिलकर नेशनल हाईवे और रेलवे ट्रैक बाधित किया।

Jalandhar, Punjab
जालंधर(राहुल अग्रवाल):- पंजाब में जालंधर के लतीफपुरा में इम्प्रूवमेंट ट्रस्ट के आदेश पर घर तोड़ने के मामले में लोगों ने किसान मोर्चा के साथ मिलकर नेशनल हाईवे और रेलवे ट्रैक बाधित किया। धरना धन्नोवाली फाटक पर साढ़े 3 बजे तक चलेगा। लतीफपुरा के लोगों की मांग है कि सरकार उन्हें फिर से घर बनाकर दे। वहीं जिस DSP ने लोगों को गालियां दी थी उसके खिलाफ भी एक्शन लिया जाए। आप नेताओं को हो रही मुश्किल लतीफपुरा में एक ही नोटिस पर घर तोड़ दिए जाने के बाद जालंधर के आम आदमी पार्टी के नेताओं को भी लोगों का सामना करने में काफी दिक्कतें आ रही हैं। लतीफपुरा में जिस दिन घर तोड़े गए उस दिन तो वहां पर कोई नहीं आया, लेकिन घर टूटने के बाद वहां पर आम आदमी पार्टी को छोड़ कर बाकी सभी राजनीतिक दलों की अपनी राजनीति चमकाने के लिए होड़ लगी हुई है। दावा- उनके नाम पर है लतीफपुरा में जमीन लतीफपुरा के कुछ बुजुर्गों ने दावा ...

जालंधर: निधन MP चौधरी संतोख सिंह का, भारत जोड़ो यात्रा दौरान लगा धक्का, निजी हॉस्पिटल में तोड़ा दम, पढ़ें व देखें

Jalandhar, Punjab
जालंधर (राहुल अग्रवाल):- भारत जोड़ो यात्रा दौरान जालंधर के सांसद चौधरी संतोख सिंह को धक्का लग गया जिसके बाद वह खुद ही निजी हॉस्पिटल में इलाज के लिए पहुंचे जहां उन्होंने दम तोड़ दिया। फिलहाल राहुल गांधी ने यात्रा स्थगित कर दी है। पहली जानकारी अनुसार उन्हें हार्ट अटैक बताया जा रहा है।

“मीडिया हाउस” के पत्रकार नहीं फसने देंगे लोगों को,भू-माफियाओं के इस जाल में : सुनील कुमार

Jalandhar, Punjab
जालंधर कैंट(राहुल अग्रवाल):- अवैध कॉलोनियों को काटने वाले भू-माफियाओं के चक्कर में अब लोगों को नहीं फसने दिया जाएगा। मीडिया हाउस के अध्यक्ष सुनील कुमार ने यह बात एक कार्यक्रम दौरान लोगों को समझाते हुए कही।उन्होंने कहा कि सरकारें इन कालोनाइजरों पर नकेल कसने में हमेशा विफल साबित होती रहीं हैं क्योंकि सबंधित विभाग नगर और अन्य ड्वेल्पमेंट अथॉरिटीज के सरकारी भ्रष्ट अधिकारी इनके गुलाम बन कर सिर्फ अपनी जेबें भरने का काम करते है। इन माफिया लोगों पर राजनेतिक नेताओं का भी आशीर्वाद बना रहता है। ये लोग मात्र एक छोटी सी रकम देकर फाइल बनवाकर कॉलोनी की अप्रूवल के लिए अप्लाई किए होने का कहकर भोले भाले लोगों को अनअप्रूव्ड कॉलोनी में प्लॉट्स बेच कर खुद कमाई करके निकल जाते है परंतु बाद में भोले भाले लोगों को इसका खामियाजा दुगने पैसे देकर भुगतना पड़ता है क्योंकि उन्होंने जिस जमीन को अपने खून पसीने और मेहनत...

ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ

Jalandhar, Punjab
ਜਲੰਧਰ(ਰਾਹੁਲ ਅਗਰਵਾਲ):- ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਬਲਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜ਼ੋਨ-। ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀਨਿਰਮਲ ਸਿੰਘ US AT ਸੈਂਟਰਲ ਜਲੰਧਰ ਅਤੇ ਇਸ, ਅਜਾਇਬ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁੱਕਦਮਾ ਨੰਬਰ 343 ਮਿਤੀ 29.11.2022 ਅ/ਧ 304-ਬੀ,34 ਭ:ਦ: ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਜੋ ਮੁਕੱਦਮਾ ਬਰਬਿਆਨ ਗੁਰਦਿਆਲ ਚੰਦ ਪੁੱਤਰ ਸੁਰਿੰਦਰ ਪਾਲ ਵਾਸੀ ਪਿੰਡ ਪੰਛੀ ਜਗੀਰ ਜਿਲਾ ਜਲੰਧਰ ਦੇ ਦਰਜ ਰਜਿਸਟਰ ਹੋਇਆ ਜਿਸ ਵਿੱਚ ਦੋਸ਼ੀ ਅਮਨਪ੍ਰੀਤ ਸਿੰਘ ਉਰਫ ਰਵੀ ਪੁੱਤਰ ਗੁਰਦਿਆਲ ਸਿੰਘ ਵਾਸੀ ਮਕਾਨ ਨੰਬਰ 123 ਗਲੀ ਨੰਬਰ 05 ਕਾਕੀ ਪਿੰਡ ਰਾਮਾ ਮੰਡੀ ਜਲੰਧਰ ਆਪਣੀ ਗ੍ਰਿਫਤਾਰੀ ਤੋਂ ਡਰਦਾ ਮਾਰਾ ਆਪਣੇ ਪਰਵਾਰ ਗੁਰਦਿਆਲ ਸਿੰਘ, ਬਲਵਿੰਦਰ ਕੌਰ, ਸੋਨੀਆ, ਕਮਲਜੀਤ ਸਿੰਘ ਸਮੇਤ ਭੱਜੇ ਹੋਏ ਸੀ। ਜਿਸ ਨੂੰ ਖੂਫੀਆ ਸੋਰਸਾ ਰਾਹੀ ਚੌਂਕੀ ਇੰਚਾਰਜ ਦਕੇਹਾ A51 ਮਦਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਿਤੀ 09,01,2...

ਥਾਣਾ ਰਾਮਾਮੰਡੀ ਪੁਲਿਸ ਨੇ ਭਗੋੜੇ ਚੱਲੇ ਆ ਰਹੇ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ

Jalandhar, Punjab
ਜਲੰਧਰ(ਰਾਹੁਲ ਅਗਰਵਾਲ):- ਮਿਤੀ 06-01-2023 ਨੂੰ INSP ਅਜਾਇਬ ਸਿੰਘ ਔਜਲਾ, ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਰਘੁਬੀਰ ਕੁਮਾਰ ਸਮੇਤ ਸਾਥੀ ਕਰਮਚਾਰੀਆ ਦੇ ਵੱਲੋ ਮੁੱਕਦਮਾ ਨੰਬਰ 75 ਮਿਤੀ 03.04.2019 ਅ/ਧ 21/22/15-61-85 ਐਨ.ਡੀ.ਪੀ.ਐਸ ਐਕਟ ਥਾਣਾ ਰਾਮਾਮੰਡੀ ਕਮਿਸ਼ਨਰੇਟ ਵਿੱਚ ਭਗੋੜੇ ਚੱਲੇ ਆ ਰਹੇ ਦੋਸ਼ੀ ਦੀਪਕ ਉਰਫ ਦੀਪੂ ਪੁੱਤਰ ਰਮੇਸ਼ ਕੁਮਾਰ ਵਾਸੀ ਗਲੀ ਨੰਬਰ 10 ਅਜੀਤ ਨਗਰ ਜਲੰਧਰ ਨੂੰ ਨੇੜੇ ਕਿਸ਼ਨਪੁਰਾ ਚੋਕ ਜਲੰਧਰ ਵਿਚੋ ਗ੍ਰਿਫਤਾਰ ਕੀਤਾ ਗਿਆ ਹੈ। ਜੋ ਦੋਸ਼ੀ ਪੀ.ਉ ਦੀਪਕ ਉਰਫ ਦੀਪੂ ਪੁੱਤਰ ਰਮੇਸ਼ ਕੁਮਾਰ ਵਾਸੀ ਗਲੀ ਨੰਬਰ 10 ਅਜੀਤ ਨਗਰ ਜਲੰਧਰ ਨੂੰ ਅਦਾਲਤ ਵਿੱਚੋ ਬੋਲ ਜੰਪ ਕਰਨ ਕਰਕੇ ਭਗੋੜਾ ਮਿਤੀ 19-11-2022 ਨੂੰ ਬਾ ਅਦਾਲਤ ਸ੍ਰੀ ਲਲਿਤ ਕੁਮਾਰ ਸਿੰਗਲਾ ASI ਵੱਲੋ ਘੋਸ਼ਿਤ ਕੀਤਾ ਗਿਆ ਸੀ ।ਜਿਸਨੂੰ ਅੱਜ ਜੁਡੀਸੀਅਲ ਹਿਰਾਸਤ ਪਰ ਜੇਲ ਭੇਜ ਦਿੱਤਾ ਗਿਆ ਹੈ।...

ਰਾਮਾਮੰਡੀ ਕਮਿਸ਼ਨਰੇਟ, ਜਲੰਧਰ ਦੀ ਪੁਲਿਸ ਨੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ

Jalandhar, Punjab
ਜਲੰਧਰ(ਰਾਹੁਲ ਅਗਰਵਾਲ):- ਮਿਤੀ 06-01-2023 ਨੂੰ INSP ਅਜਾਇਬ ਸਿੰਘ ਔਜਲਾ, ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ SI ਸੁਖਵੰਤ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਬੁਰਾਏ ਨਾਕਾਬੰਦੀ ਲੰਮਾ ਪਿੰਡ ਚੋਕ ਜਲੰਧਰ ਮੌਜੂਦ ਸੀ ਤਾਂ ਇੱਕ ਕਾਰ ਨੰਬਰੀ PB 06-AY -1125 ਕਰੇਟਾ ਰੰਗ ਚਿੱਟਾ ਸੜਕ ਪਰ ਜਾਮ ਲਗਾ ਕੇ ਖੜੀ ਹੋਈ ਨੂੰ ਇਸਦੇ ਡਰਾਈਵਰ ਪੰਕਜ ਪੁੱਤਰ ਦੇਵਰਾਜ ਵਾਸੀ ਮਕਾਨ ਨੰਬਰ 7/8 ਵਾਰਡ ਨੰਬਰ 3 ਧਾਰੀਵਾਲ ਜਿਲਾ ਗੁਰਦਾਸਪੁਰ ਨੂੰ ਕਾਰ ਅੱਗੇ ਕਰਨ ਲਈ ਕਿਹਾ ਤਾ ਕਾਰ ਦੇ ਡਰਾਈਵਰ ਨੇ ਕਾਰ ਅੱਗੇ ਨਹੀਂ ਕੀਤੀ। ਜਦੋਂ ਕਾਰ ਦੇ ਡਰਾਈਵਰ ਨੂੰ ਕਾਰ ਦੇ ਕਾਗਜ ਦਿਖਾਉਣ ਲਈ ਕਿਹਾ ਤਾ ਕਾਰ ਦੇ ਡਰਾਈਵਰ ਨਾਲ ਤਿੰਨ ਹੋਰ ਨੌਜਵਾਨ ਪੁਸ਼ਪਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਮਕਾਨ ਨੰਬਰ 459/19 ਬਾਬੇ ਨਿੰਬੂ ਵਾਲੀ ਗਲੀ ਸੰਤੋਖਪੁਰਾ ਜਲੰਧਰ ਰਾਹੁਲ ਚੋਹਾਨ ਪੁੱਤਰ ਲੇਟ ਸੰਜੀਵ ਚੌਹਾਨ ਵਾਸੀ ਮਕਾਨ ਨੰਬਰ 118 ਅਰਜੁਨ ਨਗਰ ਜਲੰਧਰ ਅਤੇ ਅਜੈ ਕੁਮਾਰ ਉਰਫ ਸੋਨੂੰ ਕੁਮਾਰ ਪੁੱਤਰ ਰਾਮ ਕ੍ਰਿਸ਼ਨ ਵਾਸੀ ਵਾਰਡ ਨੰਬਰ 10ਫਲੈਟ ਨੰਬਰ 25 ਧਾਰੀਵਾਲ ਗੁਰਦਾਸਪੁਰ ਵੱਲੋ ਪੁਲਿਸ ਪਾਰ...

ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੀ ਸਮੁੱਚੀ ਮਾਨਵਤਾ ਦੀ ਸੇਵਾ – ਮੋਂਟੂ ਸਭਰਵਾਲ

Jalandhar, Punjab
ਜਲੰਧਰ(ਰਾਹੁਲ ਅਗਰਵਾਲ):- ਦੇਸ਼ ਅੰਦਰ ਚੱਲ ਰਹੇ ਅਨੇਕਾਂ NGO ਵਲੋਂ ਜਰੂਰਤਮੰਦ ਗਰੀਬ ਪਰਿਵਾਰਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕੀਤੀ ਜਾਂਦੀ ਹੈ ਅਤੇ ਕਈ ਨੇਕ ਦਿਲ ਰੂਹਾਂ ਸਮੇਂ ਸਮੇਂ ਤੇ ਇਨਸਾਨੀਅਤ ਦੇ ਨਾਤੇ ਆਪਣੇ ਤੌਰ ਤੇ ਅਜਿਹੇ ਪਰਿਵਾਰਾਂ ਦੀ ਮਦਦ ਕਰਦੇ ਰਹਿੰਦੇ ਹਨ। ਇਸੇ ਪਰੰਪਰਾ ਨੂੰ ਅੱਗੇ ਤੌਰਦੇ ਹੋਏ ਦੀਪ ਨਗਰ ਜਲੰਧਰ ਕੈਂਟ ਤੋਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਮੋਂਟੂ ਸਭਰਵਾਲ ਵਲੋਂ ਹਰ ਮਹੀਨੇ 60 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾਂਦਾ ਹੈ। ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਯੂਥ ਆਗੂ ਮੋਂਟੂ ਸਭਰਵਾਲ ਨੇ ਕਿਹਾ ਕਿ ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੀ ਸਮੁੱਚੀ ਮਾਨਵਤਾ ਦੀ ਸੇਵਾ ਹੈ। ਮੋਂਟੂ ਸਭਰਵਾਲ ਨੇ ਕਿਹਾ ਕਿ ਪਰਮਾਤਮਾ ਦੀ ਅਪਾਰ ਕਿਰਪਾ ਦਾ ਸਦਕਾ ਉਨ੍ਹਾਂ ਵਲੋਂ ਆਮ ਜਨਤਾ ਦੀ ਸਹੂਲੀਅਤ ਲਈ ਦੀਪ ਨਗਰ ਵਿਖੇ ਆਮ ਆਦਮੀ ਪਾਰਟੀ ਦਾ ਦਫਤਰ ਖੋਲਿਆ ਹੋਇਆ ਹੈ, ਜਿਥੇ ਦੀਪ ਨਗਰ ਅਤੇ ਆਸਪਾਸ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਣੂ ਕਰਵਾ ਕੇ ਆ ਰਹੀਆਂ ਸਮਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ। ਯੂਥ ਆਗੂ ਮੋਂਟੂ ਸਭਰਵਾਲ ਨੇ ਕਿਹਾ ਕ...
Call Us