Wednesday, September 23
Shadow

Jalandhar Cantt

ਕੈਂਟ ਇਲਾਕੇ ‘ਚੋਂ ਪੂਰੀ ਤਰਾਂ ਕੀਤਾ ਜਾਵੇਗਾ ਨਸ਼ੇ ਦਾ ਖਾਤਮਾ – ACP ਸੁਖਨਿੰਦਰ ਸਿੰਘ ਕੈਰੋਂ

Jalandhar Cantt, Punjab
ਜਲੰਧਰ ਕੈਂਟ(ਰਾਹੁਲ ਅਗਰਵਾਲ) :-ਜਲੰਧਰ ਕੈਂਟ ਇਲਾਕੇ ‘ਚੋਂ ਨਸ਼ੇ ਦਾ ਖਾਤਮਾ ਪੂਰੀ ਤਰਾਂ ਕੀਤਾ ਜਾਵੇਗਾ, ਜਿਸ ਲਈ ਆਮ ਲੋਕਾਂ ਦਾ ਵੀ ਸਹਿਯੋਗ ਮਿਲਣਾ ਬਹੁਤ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ACP ਕੈਂਟ ਸੁਖਨਿੰਦਰ ਸਿੰਘ ਕੈਰੋਂ ਨੇ ਦੱਸਿਆ ਕਿ DGP ਪੰਜਾਬ ਸ਼੍ਰੀ ਗੌਰਵ ਯਾਦਵ ਜੀ ਅਤੇ CP ਜਲੰਧਰ ਸ਼੍ਰੀ ਸਵਪਨ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ, ਜਿਸ ਦੌਰਾਨ ਜਲੰਧਰ ਅਤੇ ਜਲੰਧਰ ਕੈਂਟ ਵਿੱਚ ਨਸ਼ਾ ਤਸਕਰਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਕਿ ਨਿਰੰਤਰ ਲਗਾਤਾਰ ਜਾਰੀ ਰਹੇਗੀ। ACP ਸੁਖਨਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਨਸ਼ੇ ਦੀ ਰੋਕਥਾਮ ਲਈ ਆਮ ਲੋਕ ਵੀ ਪੁਲਿਸ ਨੂੰ ਸਹਿਯੋਗ ਦੇਣ ਤਾਂ ਜੋ ਹਰ ਇਲਾਕੇ ਵਿੱਚੋਂ ਨਸ਼ੇ ਦਾ ਪੂਰੀ ਤਰਾਂ ਖਾਤਮਾ ਕਰਕੇ ਨਸ਼ਾ ਤਸਕਰਾਂ ਦੇ ਮਾੜੇ ਮਨਸੂਬਿਆਂ ਨੂੰ ਠੱਲ ਪਾਈ ਜਾ ਸਕੇ ਨਹੀਂ ਤਾਂ ਨਸ਼ੇ ਦਾ ਇਹ ਛੇਵਾਂ ਦਰਿਆ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦੇਵੇਗਾ।...

ਕੈਂਟ ਵਿਚੋਂ ਨਸ਼ੇ ਦਾ ਪੂਰੀ ਤਰ੍ਹਾਂ ਹੋਵੇਗਾ ਖਾਤਮਾ – SHO ਗਗਨਦੀਪ ਸਿੰਘ ਸ਼ੇਖੋਂ

Jalandhar Cantt, Punjab
ਜਲੰਧਰ ਕੈਂਟ(ਰਾਹੁਲ ਅਗਰਵਾਲ) :-  ਜਲੰਧਰ ਕੈਂਟ ਥਾਣੇ ਵਿਚ ਬਤੌਰ SHO ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਗਗਨਦੀਪ ਸਿੰਘ ਸ਼ੇਖੋਂ ਨੇ ਕਿਹਾ ਕਿ ਉਹ ਕੈਂਟ ਵਿਚੋਂ ਨਸ਼ੇ ਦਾ ਪੂਰੀ ਤਰ੍ਹਾਂ ਖਾਤਮਾ ਕਰਨਗੇ ਅਤੇ ਜੋ ਵੀ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਿਲ ਪਾਇਆ ਜਾਵੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਛਾਉਣੀ ਦੇ ਬਾਜ਼ਾਰਾਂ ਵਿੱਚ ਵੱਧ ਰਹੀ ਟਰੈਫਿਕ ਸਮੱਸਿਆ ਨੂੰ ਜਲਦੀ ਹੱਲ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਛਾਉਣੀ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਹ ਕੈਂਟ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਥਾਣਾ ਬਸਤੀ ਬਾਵਾ ਖੇਲ ਵਿਖੇ ਸੇਵਾ ਨਿਭਾਅ ਰਹੇ ਸਨ ਅਤੇ ਉਨ੍ਹਾਂ ਨੇ ਇਲਾਕੇ ‘ਚ ਆਪਣੀ ਕਾਰਜਸ਼ੈਲੀ ਨਾਲ ਨਿਵੇਕਲੀ ਮਿਸਾਲ ਕਾਇਮ ਕੀਤੀ ਸੀ। ਉਨ੍ਹਾਂ ਕੈਂਟ ਵਾਸੀਆਂ ਨੂੰ ਵੀ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।...

जालंधर छावनी सिविल सदस्य पुनीत भारती शुक्ला ने किया नये सीईओ ओमपाल सिंह का स्वागत

Jalandhar Cantt, Punjab
जालंधर छावनी (राहुल अग्रवाल):-  कैंटोनमेंट बोर्ड जालंधर छावनी के सीईओ श्री रामस्वरूप हरिताल की जम्मू ट्रांसफर होने के बाद आज ओमपाल सिंह जो कि चंडीगढ़ में तैनात थे उन्होंने सीईओ कैंट का पदभार संभाला , इस मौके पर पुनीत भारती शुक्ला ,श्री रामस्वरूप हरितावाल सीईओ ,श्री राजेश अटवाल मौजूद रहे, इस मौके पर जहां सिविल सदस्य शुक्ला ने ओमपाल सिंह का स्वागत किया व कहा उन्हें पहले भी ओमपाल सिंह जी से मिलने का मौका मिला है व श्री ओम पाल सिंह जी  सेहत, शिक्षा, सफाई व जनता से जुड़े मुद्दों में विशेष रुचि रखते हैं साथ ही श्री रामस्वरूप हरितावाल जी का छावनी में विकास कार्यों व कैंटोनमेंट हस्पताल में जनता के लिए किये कार्यों के लिए धन्यवाद किया व अगामी दायित्व के लिए शुभ कामनाएं दी...

पीर बाबा मेहँदी शाह नवयुवक कमेटी की 15 वां सालाना मेला छावनी में बहुत ही धूमधाम से करवाया जा रहा है

Jalandhar, Jalandhar Cantt
जालन्धर छावनी :(राहुल अग्रवाल) पीर बाबा मेहँदी शाह नवयुवक कमेटी की 15 वां सालाना मेला 11,12 जून एम ई एस क़्वार्टर, नलवा रोड जालंधर छावनी में बहुत ही धूमधाम से करवाया जा रहा है। जिसमे तनवीर हुसैन (सूफी सिंगर) , रिआज़ अली ग्वाल पार्टी , लाली सूफ़िआना ग्रुप और निशु नक़ल पार्टी भाग ले रही है। दिन बुधवार को लंगर का समां दोपहर 1 बजे , क्वालियो का समां दोपहर 2 बजे और नकलो का समां शाम 5 बजे का है। सेवादार टीपो हंस।...

जालंधर कैंट श्री रामलीला कमेटी (रजि.) की ओर से दशहरा ग्राउंड में पौधे लगाये गए

Jalandhar Cantt, Punjab
जालंधर कैंट (राहुल अग्रवाल) वातावरण को शुद्ध रखने एवं कड़कती गर्मी से राहत दिलाने के लिए श्री रामलीला कमेटी (रजि.) जालंधर कैंट की ओर से दशहरा ग्राउंड में रोड के साथ साथ 50 पौधे लगाये गए। इस मौके कमेटी के प्रधान शिवम शर्मा ने कहा कि दिन ब दिन गर्मी बढ़ती जा रही है, जिसके चलते तापमान 47 डिग्री तक पहुँच गया है, इसलिए प्रत्येक व्यक्ति को 2-2 पौधे अवश्य लगाने चाहिए ता जो आने वाले समय में लोगों को शुद्ध वातावरण रखने के साथ साथ कड़कती गर्मी से भी राहत मिल सके।उन्होंने कहा कि अगर वक्त रहते ऐसा न किया गया तो आगे चल कर लोगों का जीना दुष्वार हो जाएगा। शिवम शर्मा ने कहा कि श्री रामलीला कमेटी (रजि.) जालंधर कैंट द्वारा ये महान कार्य लगातार जारी रहेगा। इस मौके शिवम शर्मा, ओम प्रकाश शर्मा, राजिंदर बांसल, रमन मित्तल, कनिष्क अग्रवाल, अरुण शर्मा, चेतन गर्ग, कुमार जैन, राहुल अग्रवाल, मोहित शर्मा, मुकुल गर्ग, राह...

भव्य श्री श्याम जागरण में बाबा श्याम के हजारों श्रद्धालुओं ने किए श्रद्धा भक्ति भावना से दर्शन।

Jalandhar Cantt, Punjab
जालंधर कैंट (राहुल अग्रवाल) श्री श्याम बाबा मंडल द्वारा करवाए गए 53वें वार्षिक उत्सव का बाबा श्याम के भव्य जागरण के साथ समापन हुआ जिसमें छावनी क्षैत्र के आसपास व अन्य क्षैत्रो से आएं हजारों श्रद्धालुओं ने बाबा के अलौकिक स्वरुप के दर्शन किए। इस अवसर पर सर्वप्रथम मंडल के सदस्यों ने श्री बड़ा मंदिर में मोहल्ला नं 10 में बाबा श्याम की पूजा की व पवित्र श्री अखंड ज्योति को जागरण स्थल पर ले जाया गया। आचार्य रजिंद्र वत्स ने पूजा अर्चना करवाई जिसके बाद प्रसिद्ध भजन गायिका प्रिया गुप्ता (भोपाल) ने गणपति वंदना के साथ जागरण का शुभारंभ किया व हार हूं बाबा पर तुझ पर भरोसा है,वीर हनुमाना अति बलवाना, मतलब की इस दुनिया से इत्यादि सुंदर भजनों का गुणगान किया व मास्टर नूर मेहरा ने अपनी आकर्षक गायन शैली से बाबा के भजनों पर उपस्थित भक्तों को देर रात तक भजनों की मस्ती में नाचने पर मजबूर किया। इस अवसर पर विशेष रू...

परमात्मा की कृपा से ही सद्कर्म करने की प्रेरणा मिलती है: आचार्य रजिंद्र वत्स।

Jalandhar Cantt, Punjab
जालंधर छावनी:- राहुल अग्रवाल:- जालंधर छावनी,19म‌ई परमात्मा की कृपा से ही सद्कर्म करने की प्रेरणा मिलती है तथा बाबा श्याम की जो भी भक्त सच्चे मन से से निस्वार्थ भाव से भक्ति करता है उसकी हर इच्छा पूरी होती है तथा सब दुःखों से छुटकारा मिलता है। उक्त शब्द आचार्य रजिंद्र वत्स ने श्री श्याम बाबा मंडल के 53वें वार्षिक उत्सव के प्रथम दिवस की कथा के अवसर पर कहें। उन्होंने कहा कि शीश के दानी हारे के सहारे बाबा श्याम की निस्वार्थ भाव से भक्ति करने वाले की हर इच्छा पूरी होती है तथा सब दुःखों संकटों से छुटकारा मिलता है। आचार्य रजिंद्र वत्स ने कहा कि कथा को श्रवण करने का सुअवसर बाबा की कृपा से मिलता है तथा कथा श्रवण करते समय केवल परमात्मा की भक्ति में ही ध्यान होना चाहिए जिससे जीवन में परमात्मा की सदैव कृपा बनी रहे। उन्होंने कहा कि श्री श्याम बाबा मंडल द्वारा निरंतर धर्म व समाज सेवा के क्षैत्र में जो क...

जालन्धर छावनी द्वारा मासिक पूर्णमाशी कीर्तन श्री बड़ा मंदिर मोहल्ला नंबर. 10 में दिनाक 23/04/24 को बड़ी हर्षो उलास के साथ करवाया गया

Jalandhar Cantt, Punjab
जालंधर कैंट (राहुल अग्रवाल):- जालंधर कैंट, श्री श्याम चरण सेवा समिति जालन्धर छावनी द्वारा मासिक पूर्णमाशी कीर्तन श्री बड़ा मंदिर मोहल्ला नंबर. 10 में दिनाक 23/04/24 को बड़ी हर्षो उलास के साथ करवाया गया जिसमे शुभम शर्मा राकेश कोचर बिट्टू और गुलाटी जी ने बाबा के भजनों से रिझाया। बिट्टू ब्रदर्स ने बाबा के भजनों से भक्तों को प्रभु चरणों से जोड़ा कीर्तन के बाद प्रसाद वितरण हुआ ।। कीर्तन मैं विजय गोयल ,कमल अग्रवाल ,प्रिंस वर्मा, रोहित अग्रवाल राहुल सिंघला, गुरु दीप सिंह लांबा ,विमल अग्रवाल विकास वशिष्ठ माणिक अग्रवाल सहित सभी बाबा के भक्त उपस्थित रहे।।...

ਜਲੰਧਰ ਕੈਂਟ ਸ੍ਰੀ ਦਵਿੰਦਰ ਸ਼ਰਮਾ ਜੀ ਨੂੰ ਵਾਰਡ ਨੰਬਰ ਤਿੰਨ ਦਾ ਵਾਰਡ ਸੈਕਟਰੀ ਬਣਾਇਆ ਗਿਆ

Jalandhar Cantt, Punjab
ਜਲੰਧਰ ਕੈਂਟ (ਰਾਹੁਲ ਅਗਰਵਾਲ) :-  ਅੱਜ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਤੇ ਉਸ ਦੇ ਵਿੱਚ ਵਾਰਡ ਨੰਬਰ ਤਿੰਨ ਦੇ ਸੂਝਵਾਨ ਕਾਰਜ ਕਰਤਾ ਸ੍ਰੀ ਦਵਿੰਦਰ ਸ਼ਰਮਾ ਜੀ ਨੂੰ ਵਾਰਡ ਸੈਕਟਰੀ ਬਣਾਇਆ ਗਿਆ ਅਤੇ ਜਿੰਮੇਵਾਰੀਆਂ ਦਿੱਤੀਆਂ ਗਈਆਂ ਇਸ ਦੇ ਨਾਲ ਨਾਲ ਲੇਡੀਜ਼ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਮੀਨਾਕਸ਼ੀ ਜੈਨ ਦੀ ਨਿਯੁਕਤੀ ਤੋਂ ਬਾਅਦ ਲੇਡੀਜ਼ ਵਿੰਗ ਦੀ ਵਾਰਡ ਸੈਕਟਰੀ ਸ੍ਰੀਮਤੀ ਸ਼ੀਤਲ ਨਗਮਾ, ਅਤੇ ਹੋਰ ਸੱਤ ਲੇਡੀਜ ਨੂੰ ਕਾਰਕਰਤਾ ਦੀ ਜਿੰਮੇਵਾਰੀ ਦਿੱਤੀ ਗਈ। ਆਓ ਸਾਰੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੂੰ ਪੂਰੇ ਬਹੁਮਤ ਦੇ ਨਾਲ ਜਿੱਤ ਦੁਆ ਕੇ ਕੇਜਰੀਵਾਲ ਜੀ, ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਸਾਡੇ ਹਲਕਾ ਇੰਚਾਰਜ ਸ੍ਰੀ ਸੁਰਿੰਦਰ ਸਿੰਘ ਸੋਢੀ ਜੀ ਨੂੰ ਕਾਮਯਾਬ ਕਰੀਏ ।...

ਮਹਿੰਦਰ ਸਿੰਘ ਕੇਪੀ ਹੋਏ ਅਕਾਲੀ ਦਲ ਵਿੱਚ ਸ਼ਾਮਿਲ, ਜਲੰਧਰ ਤੋਂ ਹੋ ਸਕਦੇ ਹਨ ਉਮੀਦਵਾਰ

Jalandhar Cantt, Punjab
ਜਲੰਧਰ :- (ਰਾਹੁਲ ਅਗਰਵਾਲ)-ਜਲੰਧਰ ਤੋਂ ਲਗਾਤਾਰ ਕਾਂਗਰਸ ਦੀਆਂ ਵਿਕਟਾਂ ਡਿੱਗ ਰਹੀਆਂ ਹਨ ਅੱਜ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਕੇਪੀ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ, ਇਸ ਮੌਕੇ ਉਹਨਾਂ ਦੇ ਨਾਲ ਜਲੰਧਰ ਦੇ ਕਈ ਸੀਨੀਅਰ ਲੀਡਰ ਹਾਜ਼ਰ ਸਨ। ਪਤਾ ਲੱਗਾ ਹੈ ਕਿ ਅਕਾਲੀ ਦਲ ਸਰਦਾਰ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਲੋਕ ਸਭਾ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ, ਮਹਿੰਦਰ ਸਿੰਘ ਕੇਪੀ ਦੇ ਅਕਾਲੀ ਦਲ ਵਿੱਚ ਜਾਣ ਨਾਲ ਜਲੰਧਰ ਲੋਕ ਸਭਾ ਸੀਟ ਉੱਪਰ ਕਾਫੀ ਫਸਵਾ ਮੁਕਾਬਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।...
Call Us